ETV Bharat / sports

The Hundred : ਗੇਲ, ਮਲਿੰਗਾ, ਰਬਾਡਾ ਨੂੰ ਨਹੀਂ ਮਿਲੀ ਕਿਸੇ ਵੀ ਟੀਮ ਵਿੱਚ ਥਾਂ

author img

By

Published : Oct 21, 2019, 3:26 PM IST

ਦ ਹੰਡ੍ਰੈਡ ਲੀਗ ਦੇ ਸ਼ੁਰੂਆਤੀ ਡ੍ਰਾਫ਼ਟ ਵਿੱਚ ਕਿਸੇ ਵੀ ਟੀਮ ਨੇ ਅਨੁਭਵੀ ਖਿਡਾਰੀ ਕ੍ਰਿਸ ਗੇਲ ਅਤੇ ਲਸਿਥ ਮਲਿੰਗਾ ਨੂੰ ਆਪਣੀ ਟੀਮ ਵਿੱਚ ਨਹੀਂ ਲਿਆ ਹੈ।

The Hundred : ਗੇਲ, ਮਲਿੰਗਾ, ਰਬਾਡਾ ਨੂੰ ਨਹੀਂ ਮਿਲੀ ਕਿਸੇ ਵੀ ਟੀਮ ਵਿੱਚ ਥਾਂ

ਲੰਡਨ : ਟੀ-20 ਦੇ ਸਿਤਾਰੇ ਵੈਸਟ ਇੰਡੀਜ਼ ਦੇ ਕ੍ਰਿਸ ਗੇਲ, ਸ਼੍ਰੀਲੰਕਾਈ ਟੀ-20 ਕ੍ਰਿਕਟ ਟੀਮ ਦੇ ਕਪਤਾਨ ਲਸਿਥ ਮਲਿੰਗਾ ਅਤੇ ਦੱਖਣੀ ਅਫ਼ਰੀਕਾ ਦੇ ਧਾਕੜ ਗੇਂਦਬਾਜ਼ ਕਸਿਗੋ ਰਬਾਡਾ ਨੂੰ ਦ ਹੰਡ੍ਰੈਡ ਲੀਗ ਦੇ ਸ਼ੁਰੂਆਤੀ ਡ੍ਰਾਫ਼ਟ ਵਿੱਚ ਕਿਸੇ ਵੀ ਟੀਮ ਵਿੱਚ ਥਾਂ ਨਹੀਂ ਬਣਾਈ ਹੈ। ਇੰਨ੍ਹਾਂ 3 ਖ਼ਿਡਾਰੀਆਂ ਦੀ ਰਾਖ਼ਵੀਂ ਕੀਮਤ 125,000 ਪਾਉਂਡ ਸੀ ਪਰ ਕਿਸੇ ਵੀ ਟੀਮ ਨੇ ਇੰਨ੍ਹਾਂ ਵਿੱਚ ਦਿਲਚਸਪੀ ਨਹੀਂ ਦਿਖਾਈ।

ਉੱਥੇ ਹੀ ਸਟੀਵ ਸਮਿਥ, ਡੇਵਿਡ ਵਾਰਨਰ, ਮਿਸ਼ੇਲ ਸਟਾਰਕ ਨੇ ਵੀ ਆਪਣੀ ਰਾਖ਼ਵੀਂ ਕੀਮਤ ਉੱਚੀ ਸ਼੍ਰੇਣੀ ਵਿੱਚ ਰੱਖੀ ਸੀ, ਫ਼ਿਰ ਵੀ ਉਨ੍ਹਾਂ ਨੂੰ ਲੀਗ ਦੀ ਟੀਮ ਵਿੱਚ ਥਾਂ ਮਿਲ ਗਈ ਹੈ। ਸਮਿਥ ਅਤੇ ਸਟਾਰਕ ਵੈਲਸ਼ ਫ਼ਾਇਰ ਲਈ ਖੇਡਣਗੇ, ਉੱਥੇ ਹੀ ਸਟਾਰਕ ਨੂੰ ਸਾਉਥਰਨ ਬ੍ਰੇਵ ਵਿੱਚ ਥਾਂ ਮਿਲੀ ਹੈ।

ਕ੍ਰਿਸ ਗੇਲ।
ਕ੍ਰਿਸ ਗੇਲ।

ਇੰਨ੍ਹਾਂ ਤਿੰਨਾਂ ਵੱਡੇ ਨਾਮਾਂ ਦੀ ਤਰ੍ਹਾਂ 75,000 ਪਾਉਂਡ ਦੇ ਰਾਖ਼ਵੀਂ ਕੀਮਤ ਵਾਲੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਵੀ ਕਿਸੇ ਟੀਮ ਨੇ ਨਹੀਂ ਲਿਆ ਹੈ।

ਟੀਮ ਸਾਉਥਰਨ ਬ੍ਰੇਵ ਨੇ ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਅਤੇ ਆਸਟ੍ਰੇਲੀਆਈ ਕ੍ਰਿਕਟ ਟੀਮ ਡੈਵਿਡ ਵਾਰਨਰ ਨੂੰ ਆਪਣੀ ਟੀਮ ਵਿੱਚ ਲਿਆ ਹੈ। ਇਸ ਦਾ ਮਤਬਲ ਹੈ ਕਿ ਹੁਣ ਐਸ਼ੇਜ਼ ਵਿੱਚ ਮਾੜੇ ਅਨੁਭਵ ਤੋਂ ਬਾਅਦ ਖ਼ੁਸ਼ੀ ਹੋਵੇਗੀ ਕਿ ਹੁਣ ਉਸ ਨੂੰ ਜੋਫ਼ਰਾ ਆਰਚਰ ਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ : ਜਨਮ ਦਿਨ ਖ਼ਾਸ: 44 ਸਾਲਾਂ ਦੇ ਹੋਏ ਜੈਕ ਕੈਲਿਸ

Intro:Body:

gp

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.