,

Yoga has been with us since times unknown and is one of the most effective health practices of all. Switch to a healthier lifestyle and take the pledge to be happier this #InternationalYogaDay @bankofbaroda https://t.co/l84FAjnsjP

— Pvsindhu (@Pvsindhu1) June 21, 2020
,

Thoda waqt bhale lagega, but Yoga Se Hi Hoga !#InternationalYogaDay pic.twitter.com/g3Yc2Z7NyC

— Virender Sehwag (@virendersehwag) June 21, 2020
,

Yoga is life 🙏 @Geeta_Basra @yogrishiramdev @PypAyurved @Ach_Balkrishna pic.twitter.com/D5BZG5Vbil

— Harbhajan Turbanator (@harbhajan_singh) June 21, 2020
,

Yoga happens beyond the Mat. Anything you do with attention to what you feel is doing Yoga. #InternationalYogaDay pic.twitter.com/Y0vqI17RcK

— VVS Laxman (@VVSLaxman281) June 21, 2020
,

Fall in love with taking care of yourself. Mind. Body. Spirit#InternationalYogaDay pic.twitter.com/UkkXGX5wTv

— Mohammad Kaif (@MohammadKaif) June 21, 2020
,

Celebrating yoga and music day with my partner in crime, who has her own style of meditation 🧘‍♂️🐶 #Internationalyogaday2020 #WorldMusicDay2020 pic.twitter.com/HjS2p5Hmjo

— Shreyas Iyer (@ShreyasIyer15) June 21, 2020
", "primaryImageOfPage": { "@id": "https://etvbharatimages.akamaized.net/etvbharat/prod-images/768-512-7713119-thumbnail-3x2-yogaday.jpg" }, "inLanguage": "pa", "publisher": { "@type": "Organization", "name": "ETV Bharat", "url": "https://www.etvbharat.com", "logo": { "@type": "ImageObject", "contentUrl": "https://etvbharatimages.akamaized.net/etvbharat/prod-images/768-512-7713119-thumbnail-3x2-yogaday.jpg" } } }
,

Yoga has been with us since times unknown and is one of the most effective health practices of all. Switch to a healthier lifestyle and take the pledge to be happier this #InternationalYogaDay @bankofbaroda https://t.co/l84FAjnsjP

— Pvsindhu (@Pvsindhu1) June 21, 2020
,

Thoda waqt bhale lagega, but Yoga Se Hi Hoga !#InternationalYogaDay pic.twitter.com/g3Yc2Z7NyC

— Virender Sehwag (@virendersehwag) June 21, 2020
,

Yoga is life 🙏 @Geeta_Basra @yogrishiramdev @PypAyurved @Ach_Balkrishna pic.twitter.com/D5BZG5Vbil

— Harbhajan Turbanator (@harbhajan_singh) June 21, 2020
,

Yoga happens beyond the Mat. Anything you do with attention to what you feel is doing Yoga. #InternationalYogaDay pic.twitter.com/Y0vqI17RcK

— VVS Laxman (@VVSLaxman281) June 21, 2020
,

Fall in love with taking care of yourself. Mind. Body. Spirit#InternationalYogaDay pic.twitter.com/UkkXGX5wTv

— Mohammad Kaif (@MohammadKaif) June 21, 2020
,

Celebrating yoga and music day with my partner in crime, who has her own style of meditation 🧘‍♂️🐶 #Internationalyogaday2020 #WorldMusicDay2020 pic.twitter.com/HjS2p5Hmjo

— Shreyas Iyer (@ShreyasIyer15) June 21, 2020
", "articleSection": "sports", "articleBody": "ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਯੋਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਯੋਗਾ ਨਾਲ ਹੋ ਹੋਵੇਗਾ।ਕੋਲਕਾਤਾ: ਮਹਾਨ ਕ੍ਰਿਕਟਰ ਸਚਿਨ ਤੇੰਦੁਲਕਰ ਅਤੇ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਸਮੇਤ ਕਈ ਭਾਰਤੀ ਖਿਡਾਰੀਆਂ ਨੇ 6ਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਐਤਵਾਰ ਨੂੰ ਯੋਗ ਦੇ ਮਾਧਿਅਮ ਰਾਹੀਂ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ। ਸਚਿਨ ਨੇ ਫ਼ਾਦਰਜ਼ ਡੇਅ ਉੱਤੇ ਆਪਣੇ ਬੇਟੇ ਅਰਜੁਨ ਅਤੇ ਬੇਟੀ ਸਾਰਾ ਦੇ ਨਾਲ ਯੋਗ ਕਰਦੇ ਹੋਏ ਸੋਸ਼ਲ ਮੀਡਿਆ ਉੱਤੇ ਇੱਕ ਫ਼ੋਟੋ ਪੋਸਟ ਕੀਤੀ ਹੈ। ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ਹੈ, 'ਇਕੱਠੇ ਯੋਗ ਕਰ ਫ਼ਾਦਰਜ਼ ਡੇਅ ਮਨਾ ਰਹੇ ਹਾਂ'। Celebrating #FathersDay by doing some Yoga together!🧘🏼‍♂️🧘🏼‍♀️🧘🏼‍♂️#InternationalYogaDay pic.twitter.com/n74ubKzik6— Sachin Tendulkar (@sachin_rt) June 21, 2020 ਸਿੰਧੂ ਨੇ ਕਿਹਾ 'ਯੋਗ ਅਗਿਆਤ ਸਮੇਂ ਤੋਂ ਹੀ ਸਾਡਾ ਨਾਲ ਰਿਹਾ ਹੈ ਅਤੇ ਸਭ ਤੋਂ ਮੁੱਖ ਸਿਹਤ ਪ੍ਰਥਾਵਾਂ ਵਿੱਚੋਂ ਇੱਕ ਹੈ। ਇੱਕ ਸਿਹਤਮੰਦ ਜ਼ਿੰਦਗੀ ਦੀ ਸ਼ੁਰੂਆਤ ਕਰੋ ਅਤੇ ਇਸ ਖ਼ੁਸ਼ੀ ਦਾ ਸੰਕਲਪ ਲਵੋ।' Yoga has been with us since times unknown and is one of the most effective health practices of all. Switch to a healthier lifestyle and take the pledge to be happier this #InternationalYogaDay @bankofbaroda https://t.co/l84FAjnsjP— Pvsindhu (@Pvsindhu1) June 21, 2020 ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਯੋਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਯੋਗ ਨਾਲ ਹੀ ਹੋਵੇਗਾ।' Thoda waqt bhale lagega, but Yoga Se Hi Hoga !#InternationalYogaDay pic.twitter.com/g3Yc2Z7NyC— Virender Sehwag (@virendersehwag) June 21, 2020 ਹਰਭਜਨ ਸਿੰਘ ਨੇ ਕਿਹਾ ਕਿ ਪਤਨੀ ਗੀਤਾ ਬਸਰਾ ਅਤੇ ਬਟੀ ਹਿਨਾਇਆ ਹੀਰ ਦੇ ਨਾਲ ਯੋਗ ਕਰਦੇ ਹੋਏ ਫ਼ੋਟੋ ਸਾਂਝੀ ਕੀਤੀ। ਗੀਤਾ ਨੇ ਇੱਕ ਵੀਡੀਓ ਸਾਂਝੀ ਕੀਤੀ, ਉਨ੍ਹਾਂ ਨੇ ਕਿਹਾ ਯੋਗ ਜੀਵਨ ਹੈ। Yoga is life 🙏 @Geeta_Basra @yogrishiramdev @PypAyurved @Ach_Balkrishna pic.twitter.com/D5BZG5Vbil— Harbhajan Turbanator (@harbhajan_singh) June 21, 2020 ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ਯੋਗ ਮੈਟ ਤੋਂ ਪਰ੍ਹੇ ਹੁੰਦਾ ਹੈ। ਕੁੱਝ ਵੀ ਤੁਸੀਂ ਧਿਆਨ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਯੋਗ ਕਰ ਰਹੇ ਹਨ। Yoga happens beyond the Mat. Anything you do with attention to what you feel is doing Yoga. #InternationalYogaDay pic.twitter.com/Y0vqI17RcK— VVS Laxman (@VVSLaxman281) June 21, 2020 ਮੁਹੰਮਦ ਕੈਫ਼ ਨੇ ਵੀ ਯੋਗ ਕਰਦੇ ਹੋਏ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਖ਼ੁਦ ਦਾ ਖਿਆਲ ਰੱਖਣ ਨਾਲ ਮੈਨੂੰ ਪਿਆਰ ਹੈ। Fall in love with taking care of yourself. Mind. Body. Spirit#InternationalYogaDay pic.twitter.com/UkkXGX5wTv— Mohammad Kaif (@MohammadKaif) June 21, 2020 ਸ਼੍ਰੇਅਸ ਅਇਅਰ ਨੇ ਪਾਲਤੂ ਕੁੱਤੇ ਦੇ ਨਾਲ ਯੋਗ ਕਰਦੇ ਹੋਏ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਆਪਣੇ ਪਾਰਟਨਰ ਇਨ ਕ੍ਰਾਇਮ ਦੇ ਨਾਲ ਯੋਗ ਅਤੇ ਮਿਊਜ਼ਿਕ ਡੇ ਸੈਲੀਬ੍ਰੇਟ ਕਰਦੇ ਹੋਏ। Celebrating yoga and music day with my partner in crime, who has her own style of meditation 🧘‍♂️🐶 #Internationalyogaday2020 #WorldMusicDay2020 pic.twitter.com/HjS2p5Hmjo— Shreyas Iyer (@ShreyasIyer15) June 21, 2020", "url": "https://www.etvbharat.com/punjabi/punjab/sports/cricket/cricket-top-news/sports-stars-underline-importance-of-staying-fit-on-yoga-day/pb20200621192038359", "inLanguage": "pa", "datePublished": "2020-06-21T19:20:39+05:30", "dateModified": "2020-06-21T19:20:39+05:30", "dateCreated": "2020-06-21T19:20:39+05:30", "thumbnailUrl": "https://etvbharatimages.akamaized.net/etvbharat/prod-images/768-512-7713119-thumbnail-3x2-yogaday.jpg", "mainEntityOfPage": { "@type": "WebPage", "@id": "https://www.etvbharat.com/punjabi/punjab/sports/cricket/cricket-top-news/sports-stars-underline-importance-of-staying-fit-on-yoga-day/pb20200621192038359", "name": "ਯੋਗ ਦੇ ਰਾਹੀਂ ਖੇਡ ਜਗਤ ਦੀਆਂ ਹਸਤੀਆਂ ਨੇ ਤੰਦਰੁਸਤ ਰਹਿਣ ਦਾ ਦਿੱਤਾ ਸੁਨੇਹਾ", "image": "https://etvbharatimages.akamaized.net/etvbharat/prod-images/768-512-7713119-thumbnail-3x2-yogaday.jpg" }, "image": { "@type": "ImageObject", "url": "https://etvbharatimages.akamaized.net/etvbharat/prod-images/768-512-7713119-thumbnail-3x2-yogaday.jpg", "width": 1200, "height": 900 }, "author": { "@type": "Organization", "name": "ETV Bharat", "url": "https://www.etvbharat.com/author/undefined" }, "publisher": { "@type": "Organization", "name": "ETV Bharat Punjab", "url": "https://www.etvbharat.com", "logo": { "@type": "ImageObject", "url": "https://etvbharatimages.akamaized.net/etvbharat/static/assets/images/etvlogo/punjabi.png", "width": 82, "height": 60 } } }

ETV Bharat / sports

ਯੋਗ ਦੇ ਰਾਹੀਂ ਖੇਡ ਜਗਤ ਦੀਆਂ ਹਸਤੀਆਂ ਨੇ ਤੰਦਰੁਸਤ ਰਹਿਣ ਦਾ ਦਿੱਤਾ ਸੁਨੇਹਾ - <blockquote class="twitter-tweet"><p lang="en" dir="ltr">Fall in love with taking care of yourself. Mind. Body. Spirit<a href="https://twitter.com/hashtag/InternationalYogaDay?src=hash&amp;ref_src=twsrc%5Etfw">#InternationalYogaDay</a> <a href="https://t.co/UkkXGX5wTv">pic.twitter.com/UkkXGX5wTv</a></p>&mdash; Mohammad Kaif (@MohammadKaif) <a href="https://twitter.com/MohammadKaif/status/1274525959123697665?ref_src=twsrc%5Etfw">June 21, 2020</a></blockquote> <script async src="https://platform.twitter.com/widgets.js" charset="utf-8"></script>

ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਯੋਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਯੋਗ ਨਾਲ ਹੋ ਹੋਵੇਗਾ।

ਯੋਗ ਦੇ ਰਾਹੀਂ ਖੇਡ ਸੰਸਾਰ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਦਿੱਤਾ ਸੰਦੇਸ਼
ਯੋਗ ਦੇ ਰਾਹੀਂ ਖੇਡ ਸੰਸਾਰ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਦਿੱਤਾ ਸੰਦੇਸ਼
author img

By

Published : Jun 21, 2020, 7:20 PM IST

ਕੋਲਕਾਤਾ: ਮਹਾਨ ਕ੍ਰਿਕਟਰ ਸਚਿਨ ਤੇੰਦੁਲਕਰ ਅਤੇ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਸਮੇਤ ਕਈ ਭਾਰਤੀ ਖਿਡਾਰੀਆਂ ਨੇ 6ਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਐਤਵਾਰ ਨੂੰ ਯੋਗ ਦੇ ਮਾਧਿਅਮ ਰਾਹੀਂ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ।

ਸਚਿਨ ਨੇ ਫ਼ਾਦਰਜ਼ ਡੇਅ ਉੱਤੇ ਆਪਣੇ ਬੇਟੇ ਅਰਜੁਨ ਅਤੇ ਬੇਟੀ ਸਾਰਾ ਦੇ ਨਾਲ ਯੋਗ ਕਰਦੇ ਹੋਏ ਸੋਸ਼ਲ ਮੀਡਿਆ ਉੱਤੇ ਇੱਕ ਫ਼ੋਟੋ ਪੋਸਟ ਕੀਤੀ ਹੈ। ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ਹੈ, 'ਇਕੱਠੇ ਯੋਗ ਕਰ ਫ਼ਾਦਰਜ਼ ਡੇਅ ਮਨਾ ਰਹੇ ਹਾਂ'।

ਸਿੰਧੂ ਨੇ ਕਿਹਾ 'ਯੋਗ ਅਗਿਆਤ ਸਮੇਂ ਤੋਂ ਹੀ ਸਾਡਾ ਨਾਲ ਰਿਹਾ ਹੈ ਅਤੇ ਸਭ ਤੋਂ ਮੁੱਖ ਸਿਹਤ ਪ੍ਰਥਾਵਾਂ ਵਿੱਚੋਂ ਇੱਕ ਹੈ। ਇੱਕ ਸਿਹਤਮੰਦ ਜ਼ਿੰਦਗੀ ਦੀ ਸ਼ੁਰੂਆਤ ਕਰੋ ਅਤੇ ਇਸ ਖ਼ੁਸ਼ੀ ਦਾ ਸੰਕਲਪ ਲਵੋ।'

ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਯੋਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਯੋਗ ਨਾਲ ਹੀ ਹੋਵੇਗਾ।'

ਹਰਭਜਨ ਸਿੰਘ ਨੇ ਕਿਹਾ ਕਿ ਪਤਨੀ ਗੀਤਾ ਬਸਰਾ ਅਤੇ ਬਟੀ ਹਿਨਾਇਆ ਹੀਰ ਦੇ ਨਾਲ ਯੋਗ ਕਰਦੇ ਹੋਏ ਫ਼ੋਟੋ ਸਾਂਝੀ ਕੀਤੀ। ਗੀਤਾ ਨੇ ਇੱਕ ਵੀਡੀਓ ਸਾਂਝੀ ਕੀਤੀ, ਉਨ੍ਹਾਂ ਨੇ ਕਿਹਾ ਯੋਗ ਜੀਵਨ ਹੈ।

ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ਯੋਗ ਮੈਟ ਤੋਂ ਪਰ੍ਹੇ ਹੁੰਦਾ ਹੈ। ਕੁੱਝ ਵੀ ਤੁਸੀਂ ਧਿਆਨ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਯੋਗ ਕਰ ਰਹੇ ਹਨ।

ਮੁਹੰਮਦ ਕੈਫ਼ ਨੇ ਵੀ ਯੋਗ ਕਰਦੇ ਹੋਏ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਖ਼ੁਦ ਦਾ ਖਿਆਲ ਰੱਖਣ ਨਾਲ ਮੈਨੂੰ ਪਿਆਰ ਹੈ।

ਸ਼੍ਰੇਅਸ ਅਇਅਰ ਨੇ ਪਾਲਤੂ ਕੁੱਤੇ ਦੇ ਨਾਲ ਯੋਗ ਕਰਦੇ ਹੋਏ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਆਪਣੇ ਪਾਰਟਨਰ ਇਨ ਕ੍ਰਾਇਮ ਦੇ ਨਾਲ ਯੋਗ ਅਤੇ ਮਿਊਜ਼ਿਕ ਡੇ ਸੈਲੀਬ੍ਰੇਟ ਕਰਦੇ ਹੋਏ।

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.