ETV Bharat / sports

ਖੇਡ ਜਗਤ ਨੇ ਦਿੱਤੀ ਇਰਫ਼ਾਨ ਨੂੰ ਸ਼ਰਧਾਂਜਲੀ, ਕਿਹਾ- ਤੁਸੀਂ ਹਮੇਸ਼ਾ ਯਾਦ ਰਹੋਗੇ - ਕ੍ਰਿਕਟ ਜਗਤ ਦੀ ਇਰਫ਼ਾਨ ਨੂੰ ਸ਼ਰਧਾਂਜਲੀ

ਬੁੱਧਵਾਰ ਨੂੰ ਬਾਲੀਵੁੱਡ ਅਭਿਨੇਤਾ ਇਰਫ਼ਾਨ ਖ਼ਾਨ ਦੀ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਭਾਰਤੀ ਖੇਡ ਸੰਸਾਰ ਨੇ ਵੀ ਸੋਸ਼ਲ ਮੀਡਿਆ ਦੇ ਮਾਧਿਅਮ ਰਾਹੀਂ ਇਰਫ਼ਾਨ ਨੂੰ ਸ਼ਰਧਾਂਜਲੀ ਦਿੱਤੀ ਹੈ।

ਖੇਡ ਜਗਤ ਨੇ ਦਿੱਤੀ ਇਰਫ਼ਾਨ ਨੂੰ ਸ਼ਰਧਾਂਜਲੀ, ਕਿਹਾ-ਤੁਸੀਂ ਹਮੇਸ਼ਾ ਯਾਦ ਰਹੋਗੇ

author img

By

Published : Apr 29, 2020, 11:17 PM IST

ਨਵੀਂ ਦਿੱਲੀ : ਭਾਰਤੀ ਖੇਡ ਸੰਸਾਰ ਨੇ ਬੁੱਧਵਾਰ ਨੂੰ ਬਾਲੀਵੁੱਡ ਅਭਿਨੇਤਾ ਇਰਫ਼ਾਨ ਖ਼ਾਨ ਦੇ ਦੇਹਾਂਤ ਉੱਤੇ ਸ਼ੌਕ ਵਿਅਕਤ ਕੀਤਾ ਹੈ। ਇਰਫ਼ਾਨ ਨੂੰ ਮੰਗਲਵਾਰ ਨੂੰ ਕੋਕਿਲਾ ਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕੋਲੇਨ ਇੰਫ਼ੈਕਸ਼ਨ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ, ਪਰ ਬੁੱਧਵਾਰ ਸਵੇਰੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਖਿਡਾਰੀਆਂ ਨੇ ਸੋਸ਼ਲ ਮੀਡਿਆ ਦੇ ਮਾਧਿਅਮ ਰਾਹੀਂ ਇਰਫ਼ਾਨ ਨੂੰ ਸ਼ਰਧਾਂਜਲੀ ਦਿੱਤੀ।

ਸਚਿਨ ਤੇਂਦੁਲਕਰ ਨੇ ਲਿਖਿਆ ਹੈ ਕਿ ਇਰਫ਼ਾਨ ਖ਼ਾਨ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ। ਉਹ ਮੇਰੇ ਪੰਸਦੀਦਾ ਕਲਾਕਾਰਾਂ ਵਿੱਚੋਂ ਇੱਕ ਸਨ। ਮੈਂ ਉਨ੍ਹਾਂ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਦੇਖੀਆਂ ਹਨ। ਅੰਤਿਮ ਸੀ ਅੰਗ੍ਰੇਜ਼ੀ ਮੀਡਿਅਮ। ਉਹ ਬੇਹੱਦ ਸੌਖੇ ਤਰੀਕੇ ਨਾਲ ਕਿਰਦਾਰ ਨਿਭਾਉਂਦੇ ਸਨ, ਉਹ ਸ਼ਾਨਦਾਰ ਸਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

  • Sad to hear the news of #IrrfanKhan passing away. He was one of my favorites & I’ve watched almost all his films, the last one being Angrezi Medium. Acting came so effortlessly to him, he was just terrific.
    May his soul Rest In Peace. 🙏🏼
    Condolences to his loved ones. ☹️ pic.twitter.com/gaLHCTSbUh

    — Sachin Tendulkar (@sachin_rt) April 29, 2020 " class="align-text-top noRightClick twitterSection" data=" ">

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਰਫ਼ਾਨ ਖ਼ਾਨ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਕਿੰਨੇ ਸ਼ਾਨਦਾਰ ਕਲਾਕਾਰ ਸਨ ਅਤੇ ਆਪਣੀ ਵਿਭਿੰਨਤਾ ਨਾਲ ਉਨ੍ਹਾਂ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ ਸੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

  • Saddened to hear about the passing of Irrfan Khan. What a phenomenal talent and dearly touched everyone's heart with his versatility. May god give peace to his soul 🙏

    — Virat Kohli (@imVkohli) April 29, 2020 " class="align-text-top noRightClick twitterSection" data=" ">

ਯੁਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਇਸ ਸਫ਼ਰ ਨੂੰ ਜਾਣਦਾ ਹਾਂ। ਮੈਂ ਦਰਦ ਨੂੰ ਜਾਣਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਅੰਤ ਤੱਕ ਕੁੱਝ ਲੋਕ ਕਿਸਮਤ ਵਾਲੇ ਹੁੰਦੇ ਹਨ ਜੋ ਬਚ ਜਾਂਦੇ ਹਨ ਅਤੇ ਕੁੱਝ ਲੋਕ ਨਹੀਂ ਬਚ ਪਾਉਂਦੇ। ਮੈਂ ਉਮੀਦ ਹੈ ਕਿ ਤੁਸੀਂ ਇੱਕ ਵਧੀਆ ਥਾਂ ਉੱਤੇ ਹੋਵੋਂਗੇ ਇਰਫ਼ਾਨ। ਤੁਹਾਡੇ ਪਰਿਵਾਰ ਦੇ ਨਾਲ ਮੇਰੀ ਹਮਦਰਦੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

  • I know the journey I know the pain and I know he fought till the end some are lucky to survive some don’t I’m sure you are in a better place now Irfan Khan my condolence to your family. May his soul rip

    — yuvraj singh (@YUVSTRONG12) April 29, 2020 " class="align-text-top noRightClick twitterSection" data=" ">

ਭਾਰਤੀ ਫ਼ੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਲਿਖਿਆ ਹੈ ਕਿ ਖ਼ਾਨ ਸਾਬ੍ਹ, ਤੁਸੀਂ ਜੋ ਕੀਤਾ ਉਸ ਵਿੱਚ ਤੁਸੀਂ ਸ਼ਾਨਦਾਰ ਸੀ ਅਤੇ ਹਮੇਸ਼ਾ ਜਿੰਦਾ ਰਹੋਗੇ। ਆਪਣੀ ਕਲਾ ਸਾਡੇ ਤੱਕ ਲਿਆਉਣ ਦੇ ਲਈ ਧੰਨਵਾਦ।

  • Khan sahab, you were brilliant at what you did and that will always live on. Thank you for bringing your art to us the way you did. Strength to those grieving.

    — Sunil Chhetri (@chetrisunil11) April 29, 2020 " class="align-text-top noRightClick twitterSection" data=" ">

ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ, ਇੱਕ ਸ਼ਾਨਦਾਰ ਕਲਾਕਾਰ ਅਤੇ ਬਿਹਤਰੀਨ ਪ੍ਰਤਿਭਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ।

  • A great actor and a great talent. Heartfelt
    Condolences to his family and well - wishers #IrfanKhan

    — Virender Sehwag (@virendersehwag) April 29, 2020 " class="align-text-top noRightClick twitterSection" data=" ">

ਮੁਹੰਮਦ ਸ਼ੱਮੀ ਨੇ ਟਵੀਟ ਕੀਤਾ ਕਿ ਇਰਫ਼ਾਨ ਖ਼ਾਨ ਦੀ ਮੌਤ ਦੀ ਖ਼ਬਰ ਸੁਣ ਕੇ ਦੁੱਖ ਹੈ। ਪੂਰੇ ਪਰਿਵਾਰ ਨੂੰ ਹਮਦਰਦੀ। ਇੱਕ ਬਿਹਤਰੀਨ ਪ੍ਰਤਿਭਾ ਦਾ ਕਲਾਕਾਰ। ਤੁਸੀਂ ਰਹਿੰਦੀ ਦੁਨੀਆਂ ਤੱਕ ਸਾਡੀਆਂ ਯਾਦਾਂ ਵਿੱਚ ਰਹੋਂਗੇ।

  • Saddened to hear the passing away of #IrfanKhan. Condolences to the entire family. An actor of great caliber! You will be cherished by us until eternity. RIP. pic.twitter.com/wLTWUz8w6Z

    — Mohammad Shami (@MdShami11) April 29, 2020 " class="align-text-top noRightClick twitterSection" data=" ">

ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਇਰਫ਼ਾਨ ਦੇ ਨਾਲ ਇੱਕ ਫ਼ੋਟੋ ਟਵੀਟ ਕਰਦੇ ਹੋਏ ਲਿਖਿਆ ਇੱਕ ਵਿਗਿਆਪਨ ਦੀ ਸ਼ੂਟਿੰਗ ਦੌਰਾਨ ਮਹਾਨ ਕਲਾਕਾਰ ਦੇ ਨਾਲ। ਸ਼ਾਨਦਾਰ ਯਾਦਾਂ।

ਤੁਹਾਨੂੰ ਦੱਸ ਦਈਏ ਕਿ ਇਰਫ਼ਾਨ ਨੇ ਕਿਹਾ ਸੀ ਕਿ ਮੈਂ ਕ੍ਰਿਕਟ ਖੇਡਦਾ ਸੀ ਅਤੇ ਕ੍ਰਿਕਟਰ ਹੀ ਬਣਨਾ ਚਾਹੁੰਦਾ ਸੀ। ਮੈਂ ਇੱਕ ਆਲਰਾਉਂਡਰ ਸੀ। ਜੈਪੁਰ ਵਿੱਚ ਆਪਣੀ ਟੀਮ ਵਿੱਚ ਸਭ ਤੋਂ ਨੌਜਵਾਨ ਸੀ। ਮੈਂ ਇਸੇ ਖੇਤਰ ਵਿੱਚ ਕਰਿਅਰ ਬਣਾਉਣਾ ਚਾਹੁੰਦਾ ਸੀ। ਮੈਂ ਸੀਕੇ ਨਾਇਡੂ ਟੂਰਨਾਮੈਂਟ ਦੇ ਲਈ ਚੁਣਿਆ ਗਿਆ। ਉਸ ਸਮੇਂ ਮੈਨੂੰ ਪੈਸਿਆਂ ਦੀ ਲੋੜ ਸੀ ਅਤੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਘਰੋਂ ਪੈਸੇ ਕਿਵੇਂ ਮੰਗਾ। ਉਸ ਦਿਨ ਮੈਂ ਫ਼ੈਸਲਾ ਕੀਤਾ ਕਿ ਮੈਂ ਕ੍ਰਿਕਟ ਵਿੱਚ ਭਵਿੱਖ ਨਹੀਂ ਬਣਾਉਗਾ। ਮੈਂ ਉਸ ਸਮੇਂ 600 ਰੁਪਏ ਵੀ ਨਹੀਂ ਮੰਗ ਸਕਦਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.