ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੀ ਅਕਸਰ ਮਸਤੀ ਕਰਦੇ ਹੋਏ ਵੀਡੀਓ ਨੂੰ ਆਪਣੇ ਪ੍ਰਸ਼ੰਸਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸੇਂ ਦੌਰਾਨ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਰੋਹਿਤ ਸ਼ਰਮਾ, ਯੁਜੇਂਦਰ ਚਹਿਲ ਤੇ ਖਲੀਕ ਅਹਿਮਦ ਮਿਲ ਕੇ ਮਸਤੀ ਕਰ ਰਹੇ ਹਨ।
-
We are back 😂😂 @ImRo45 @imK_Ahmed13 pic.twitter.com/THo3qiD7Qt
— Yuzvendra Chahal (@yuzi_chahal) February 25, 2020 " class="align-text-top noRightClick twitterSection" data="
">We are back 😂😂 @ImRo45 @imK_Ahmed13 pic.twitter.com/THo3qiD7Qt
— Yuzvendra Chahal (@yuzi_chahal) February 25, 2020We are back 😂😂 @ImRo45 @imK_Ahmed13 pic.twitter.com/THo3qiD7Qt
— Yuzvendra Chahal (@yuzi_chahal) February 25, 2020
ਰੋਹਿਤ, ਚਹਿਲ ਤੇ ਖਲੀਲ ਦੀ ਟਿਕਟੌਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ 'ਚ ਰੋਹਿਤ ਸ਼ਰਮਾ ਤੇ ਖਲੀਕ ਅਹਿਮਦ ਚਹਿਲ ਨੂੰ ਕੁੱਟ ਰਹੇ ਹਨ। ਚਹਿਲ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਲਿਖਿਆ,"ਅਸੀਂ ਵਾਪਸ ਆ ਚੁੱਕੇ ਹਾਂ।"
ਹੋਰ ਪੜ੍ਹੋ: ਚੰਡੀਗੜ੍ਹ ਦੀ 16 ਸਾਲਾ ਕਾਸ਼ਮੀ ਗੌਤਮ ਨੇ ਰਚਿਆ ਇਤਿਹਾਸ, ਲਈਆਂ 10 ਵਿਕਟਾਂ
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਚਹਿਲ ਤੇ ਰੋਹਿਤ ਸ਼ਰਮਾ ਆਪਸ 'ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਕਸਰ ਇਹ ਦੋਨੋਂ ਖਿਡਾਰੀ ਸੋਸ਼ਲ ਮੀਡੀਆ 'ਤੇ ਇੱਕ-ਦੂਸਰੇ ਨੂੰ ਟ੍ਰੋਲ ਕਰਦੇ ਰਹਿੰਦੇ ਹਨ।