ETV Bharat / sports

ਜੇ ਸੈਮੀ ਫਾਈਨਲ ਹਾਰੇ ਤਾਂ ਧੋਨੀ ਲੈਣਗੇ ਸੰਨਿਆਸ! - world cup 2019

ਭਾਰਤ ਦੇ ਧਾਕੜ ਬਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਅੱਜ ਆਖਰੀ ਮੈਚ ਸਾਬਤ ਹੋ ਸਕਦਾ ਹੈ। ਸੁਤਰਾਂ ਦੇ ਮੁਤਾਬਕ ਅੱਜ ਧੋਨੀ ਸੰਨਿਆਸ ਲੈ ਸਕਦੇ ਹਨ।

ਮਹਿੰਦਰ ਸਿੰਘ ਧੋਨੀ
author img

By

Published : Jul 10, 2019, 10:20 AM IST

ਮੈਨਚੈਸਟਰ: ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮਾਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿੱਚ ਖੇਡਿਆ ਗਿਆ 'ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੀਂਹ ਦੀ ਭੇਟ ਚੜ੍ਹ ਗਿਆ। ਜੋ ਕਿ ਬੁੱਧਵਾਰ ਨੂੰ ਫਿਰ ਤੋਂ ਖੇਡਿਆ ਜਾਵੇਗਾ। ਇਸ ਦੋਰਾਨ ਖ਼ਬਰ ਆ ਰਹੀ ਹੈ ਕਿ ਜੇ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਮਹਿੰਦਰ ਸਿੰਘ ਧੋਨੀ ਸਨਿਆਸ ਲੈ ਸਕਦੇ ਹਨ।

ਮਹੇਂਦਰ ਸਿੰਘ ਧੋਨੀ
ਮਹਿੰਦਰ ਸਿੰਘ ਧੋਨੀ

ਹੋ ਸਕਦਾ ਹੈ ਕਿ ਇਹ ਧੋਨੀ ਦਾ ਆਖਿਰੀ ਮੈਚ ਹੋਵੇ। ਹਾਲਾਂਕਿ ਧੋਨੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਧੋਨੀ ਕਹਿ ਚੁੱਕੇ ਹਨ ਕਿ ਉਹ ਕਦੋਂ ਸੰਨਿਆਸ ਲੈਣਗੇ ਇਸ ਦਾ ਉਨ੍ਹਾਂ ਨੂੰ ਵੀ ਨਹੀਂ ਪਤਾ ਪਰ ਕੁਝ ਲੋਕ ਮੈਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ ਤੋਂ ਪਹਿਲਾ ਹੀ ਰਿਟਾਅਰ ਕਰਣਾ ਚਾਹੁੰਦੇ ਹਨ। ਰਿਪੋਟ ਦੇ ਮੁਤਾਬਕ ਧੋਨੀ ਨੇ ਆਪਣੇ ਇਸ ਬਿਆਨ ਦੇ ਰਾਹੀਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਹੈ।

ਜ਼ਿਕਰਯੋਗ ਹੈ ਕਿ ਧੋਨੀ ਇਸ ਵਿਸ਼ਵਕਪ 'ਚ ਵਧੀਆ ਪਦਰਸ਼ਨ ਨਹੀਂ ਕਰ ਪਾਏ ਹਨ। ਹੁਣ ਤੱਕ ਉਨ੍ਹਾਂ ਨੇ 7 ਮੈਚਾਂ 'ਚ 223 ਰਨ ਬਣਾਏ ਹਨ।

ਅੱਜ ਫ਼ੇਰ ਤੋਂ ਖੇਡਿਆ ਜਾਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੈਚ

ਮੀਂਹ ਦੀ ਭੇਟ ਚੜਿਆ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ ਮੈਚ ਬੁੱਧਵਾਰ ਨੂੰ ਫ਼ਿਰ ਤੋਂ ਖੇਡਿਆ ਜਾਵੇਗਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਮੀਂਹ ਸ਼ੁਰੂ ਹੋਣ ਤੱਕ 46.1 ਓਵਰਾਂ 'ਚ 5 ਵਿਕਟਾਂ ਗੁਆ ਕੇ 211 ਦੌੜਾਂ ਬਣਾ ਲਈਆਂ ਹਨ। ਅੱਜ ਇੱਥੋਂ ਹੀ ਮੈਚ ਖੇਡਿਆ ਜਾਵੇਗਾ।

Intro:Body:

sajan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.