ETV Bharat / sports

ਭੱਜੀ ਨੇ ਕੀਤੀ ਹੈਦਰਾਬਾਦ ਪੁਲਿਸ ਦੀ ਤਾਰੀਫ਼, ਦੇਖੋ ਟਵੀਟ - sports player tweeted about hyderabad police

26 ਸਾਲਾ ਹੈਦਰਾਬਾਦੀ ਡਾਕਟਰ ਨਾਲ ਬਲਾਤਕਾਰ ਮਾਮਲੇ ਵਿੱਚ ਅੱਜ ਪੁਲਿਸ ਨੇ ਦੋਸ਼ੀਆਂ ਦੇ ਪੁਲਿਸ ਮੁਕਾਬਲੇ ਤੋਂ ਬਾਅਦ ਖੇਡ ਜਗਤ ਦੇ ਸਿਤਾਰੇ ਤੇਲੰਗਾਨਾ ਪੁਲਿਸ ਦੀਆਂ ਤਾਰੀਫ਼ਾਂ ਦੀ ਪੁੱਲ ਬੰਨ ਰਹੇ ਹਨ। ਹਰਭਜਨ ਸਿੰਘ ਨੇ ਵੀ ਉਨ੍ਹਾਂ ਲਈ ਇੱਕ ਖ਼ਾਸ ਟਵੀਟ ਕੀਤਾ ਹੈ।

harbhajan singh tweet, hyderbad gang rape
ਭੱਜੀ ਨੇ ਕੀਤੀ ਹੈਦਰਾਬਾਦ ਪੁਲਿਸ ਦੀ ਤਾਰੀਫ਼, ਦੇਖੋ ਟਵੀਟ
author img

By

Published : Dec 6, 2019, 5:47 PM IST

ਹੈਦਰਾਬਾਦ: ਭਾਰਤ ਦੇ ਅਨੁਭਵੀ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਪੁਲਿਸ ਦੀ ਤਾਰੀਫ਼ ਕੀਤੀ ਹੈ। ਅੱਜ ਹੈਦਰਾਬਾਦ ਪੁਲਿਸ ਨੇ 26 ਸਾਲਾ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਫ਼ਿਰ ਉਸ ਦੀ ਹੱਤਿਆ ਦੇ ਦੋਸ਼ਾਂ ਅਧੀਨ 4 ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਸੁੱਟਿਆ ਹੈ।

ਖੇਡ ਜਗਤ ਦੇ ਕਈ ਲੋਕਾਂ ਨੇ ਹੈਦਰਾਬਾਦ ਪੁਲਿਸ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, "ਬਹੁਤ ਵਧੀਆ ਤੇਲੰਗਾਨਾ ਸੀਐੱਮ ਅਤੇ ਪੁਲਿਸ, ਤੁਸੀਂ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ। ਹੁਣ ਕੋਈ ਭਵਿੱਖ ਵਿੱਚ ਅਜਿਹੀ ਹਰਕਤ ਕਰਨ ਬਾਰੇ ਸੋਚੇਗਾ ਵੀ ਨਹੀਂ।"

harbhajan singh tweet, hyderbad gang rape
ਹਰਭਜਨ ਸਿੰਘ ਵੱਲੋਂ ਕੀਤਾ ਗਿਆ ਟਵੀਟ।

ਸ਼ੁੱਕਰਵਾਰ ਨੂੰ ਪੁਲਿਸ ਦੋਸ਼ੀਆਂ ਨੂੰ ਘਟਨਾ ਵਾਲੀ ਥਾਂ ਉੱਤੇ ਲੈ ਕੇ ਗਈ। ਉੱਥੇ ਦੋਸ਼ੀਆਂ ਨੇ ਪੁਲਿਸ ਦੇ ਹਥਿਆਰ ਖੋਹ ਕੇ ਉਨ੍ਹਾਂ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇਸ ਲਈ ਪੁਲਿਸ ਵੀ ਉਨ੍ਹਾਂ ਨਾਲ 2-2 ਹੱਥ ਕਰਨ ਲਈ ਤਿਆਰ ਹੋ ਗਈ ਅਤੇ ਦੋਸ਼ੀਆਂ ਨੂੰ ਮੁਕਾਬਲੇ ਵਿੱਚ ਮਾਰ ਸੁੱਟਿਆ।

ਸਾਇਨਾ ਨੇਹਵਾਲ ਵੱਲੋਂ ਕੀਤਾ ਗਿਆ ਟਵੀਟ।

ਜਾਣਕਾਰੀ ਮੁਤਾਬਕ ਇਹ ਘਟਨਾ ਹੈਦਰਾਬਾਦ ਦੇ ਨਜ਼ਦੀਕ ਨੈਸ਼ਨਲ ਹਾਈਵੇਅ 44 ਦੀ ਹੈ, ਜਿਥੇ ਮਹਿਲਾ ਡਾਕਟਰ ਨਾਲ ਬਲਾਤਕਾਰ ਹੋਇਆ ਸੀ। ਸਾਇਨਾ ਨੇਹਵਾਲ ਨੇ ਵੀ ਟਵੀਟ ਕਰ ਲਿਖਿਆ ਹੈ ਕਿ ਬਹੁਤ ਵਧੀਆ ਕੰਮ ਕੀਤਾ ਹੈਦਰਾਬਾਦ ਪੁਲਿਸ। ਅਸੀਂ ਤੁਹਾਨੂੰ ਸਲਾਮ ਕਰਦੇ ਹਾਂ।

Intro:Body:

hyd

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.