ETV Bharat / sports

ਝੂਲਰ ਗੋਸਵਾਮੀ ਦੀ ਬਾਇਓਪਿਕ ਵਿੱਚ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ

author img

By

Published : Jan 11, 2020, 8:25 PM IST

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਝੂਲਰ ਦੀ ਬਾਇਓਪਿਕ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਦੇ ਲਈ ਅਦਾਕਾਰਾ ਕੋਲਕਾਤਾ ਦੇ ਈਡਨ ਗਾਰਡਨ ਪਹੁੰਚੀ ਹੈ।

anushka sharma to play lead role in jhulan goswami biopic
ਫ਼ੋਟੋ

ਕੋਲਕਾਤਾ: ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਟਾਰ ਬੱਲੇਬਾਜ਼ ਝੂਲਨ ਗੋਸਵਾਮੀ ਦੇ ਜੀਵਨ ਉੱਤੇ ਇੱਕ ਫ਼ਿਲਮ ਬਣਨ ਜਾ ਰਹੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਕ੍ਰਿਕੇਟਰ ਉੱਤੇ ਫ਼ਿਲਮ ਬਣਨ ਜਾ ਰਹੀ ਹੋਵੇ, ਇਸ ਤੋਂ ਪਹਿਲਾ ਵੀ ਕਈ ਕ੍ਰਿਕੇਟਰਾਂ ਦੇ ਜੀਵਨ ਉੱਤੇ ਫ਼ਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਐਮਐਸ ਧੋਨੀ ਦੀ ਬਾਇਓਪਿਕ ਬਣ ਚੁੱਕੀ ਹੈ, ਤੇ ਕਪਿਲ ਦੇਵ ਤੇ ਮਿਤਾਲੀ ਰਾਜ ਦੀ ਬਾਇਓਪਿਕ ਵੀ ਬਣ ਰਹੀ ਹੈ।

ਹੋਰ ਪੜ੍ਹੋ: ISL-6 : ਜਿੱਤ ਦੀ ਹੈਟ੍ਰਿਕ ਦੇ ਨਾਲ ਟਾਪ-4 ਵਿੱਚ ਪਹੁੰਚਣਾ ਚਹਾਉਂਦੀ ਹੈ ਓਡੀਸ਼ਾ ਐਫਸੀ

ਰਿਪੋਰਟਾਂ ਮੁਤਾਬਕ ਇਸ ਫ਼ਿਲਮ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਲਈ ਅਨੁਸ਼ਕਾ ਕੋਲਕਾਤਾ ਦੇ ਈਡਨ ਗਾਰਡਨ ਪਹੁੰਚੀ।

ਹੋਰ ਪੜ੍ਹੋ: Happy B'day: ਕਈ ਦਿੱਗਜ ਕ੍ਰਿਕੇਟਰਾਂ ਨੇ ਦਿੱਤੀ ਰਾਹੁਲ ਨੂੂੰ ਜਨਮਦਿਨ ਦੀ ਵਧਾਈ

ਦੱਸਣਯੋਗ ਹੈ, ਕਿ ਸਾਲ 2018 ਵਿੱਚ ਗੋਸਵਾਮੀ ਨੇ ਟੀ- 20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ ਸੀ। ਮਹਿਲਾ ਕ੍ਰਿਕੇਟ ਵਿੱਚ ਗੋਸਵਾਮੀ ਨੂੰ ਲੈਜੇਂਡ ਮੰਨਿਆ ਜਾਂਦਾ ਹੈ। ਸਾਲ 2018 ਵਿੱਚ ਉਹ ਮਹਿਲਾ ਵਨ-ਡੇ ਕ੍ਰਿਕੇਟ ਵਿੱਚ 200 ਵਿਕੇਟ ਲੈਣ ਵਾਲੀ ਪਹਿਲੀ ਕ੍ਰਿਕੇਟਰ ਬਣੀ ਸੀ। ਜ਼ਿਕਰੇਖ਼ਾਸ ਹੈ, ਕਿ ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਪਹਿਲੇ ਤੋਂ ਹੀ ਕ੍ਰਿਕੇਟ ਸੈਲਸੇਸ਼ਨ ਹਨ। ਇਸ ਦੌਰਾਨ ਵੱਡੇ ਪਰਦੇ ਉੱਤੇ ਇੱਕ ਕ੍ਰਿਕੇਟਰ ਦੇ ਰੂਪ ਵਿੱਚ ਅਨੁਸ਼ਕਾ ਨੂੰ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.