ETV Bharat / sports

Australia odi squad: ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾਂ - ਭਾਰਤੀ ਵਨਡੇ ਟੀਮ

ਬਾਰਡਰ ਗਾਵਸਕਰ ਸੀਰੀਜ਼ ਦੇ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਂਚਾਂ ਦੀ ਵਨਡੇ ਸੀਰੀਜ਼ ਖੇਡੀ ਗਈ। ਇਸ ਸੀਰੀਜ਼ ਲਈ ਆਸਟ੍ਰੇਲੀਆ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ।

Australia odi squad
Australia odi squad
author img

By

Published : Feb 23, 2023, 12:48 PM IST

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਵਨਡੇ ਮੈਂਚਾਂ ਦੀ ਸੀਰੀਜ਼ 17 ਮਾਰਚ ਨੂੰ ਖੇਡੀ ਜਾਵੇਗੀ। ਇਸ ਸੀਰੀਜ਼ ਲਈ ਆਸਟ੍ਰੇਲੀਆ ਨੇ 16 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਟੀਮ ਵਿੱਚ ਝਯ ਰਿਚਰਡਸਨ, ਗਲੇਨ ਮੈਕਸਵੇਲ ਅਤੇ ਮਿਸ਼ੇਲ ਮਾਰਸ਼ ਨੂੰ ਜਗ੍ਹਾ ਮਿਲੀ ਹੈ। ਆਸਟ੍ਰੇਲੀਆ ਦੀ ਟੀਮ ਚਾਰ ਟੈਸਟ ਮੈਂਚ ਖੇਡਣ ਲਈ ਭਾਰਤ ਆਈ ਹੈ। ਪੈਟ ਕਮਿੰਸ ਦੀ ਕਪਤਾਨੀ ਵਿੱਚ ਕੰਗਾਰੂ ਦੋ ਟੈਸਟ ਮੈਂਚ ਹਾਰ ਚੁੱਕੇ ਹਨ।

ਆਲਰਾਊਂਡਰਾਂ ਵਿੱਚ ਮਾਰਸ਼ ਅਤੇ ਗਲੇਨ ਮੈਕਸਵੈੱਲ ਨੂੰ ਆਸਟ੍ਰੇਲੀਆ ਵਨਡੇ ਟੀਮ ਵਿੱਚ ਚੁਣਿਆ ਗਿਆ ਹੈ। ਜੋ ਅਗਲੇ ਮਹੀਨੇ ਭਾਰਤ ਸੀਰੀਜ਼ ਵਿਚ ਆਪਣੀ ਅੰਤਰਰਾਸ਼ਟਰੀ ਵਾਪਸੀ ਦੀ ਨਿਸ਼ਾਨਦੇਹੀ ਕਰਨਗੇ। ਆਗਾਮੀ 50 ਓਵਰਾਂ ਦੀ ਸੀਰੀਜ਼ ਆਸਟ੍ਰੇਲੀਆ ਨੂੰ ਸਾਲ ਦੇ ਅੰਤ ਵਿੱਚ ਆਪਣੇ ਵਿਸ਼ਵ ਕੱਪ ਦੀ ਮੁਹਿੰਮ ਦੀ ਤਿਆਰੀ ਲਈ ਇੱਕ ਸ਼ੁਰੂਆਤ ਦੇਵੇਗੀ। ਡੇਵਿਡ ਵਾਰਨਰ, ਐਸ਼ਟਨ ਐਗਰ ਅਤੇ ਪੈਟ ਕਮਿੰਸ, ਜੋ ਸਾਰੇ ਟੈਸਟ ਦੌਰੇ ਤੋਂ ਇਸ ਹਫਤੇ ਆਸਟ੍ਰੇਲੀਆ ਪਰਤੇ ਹਨ ਨੂੰ ਵੀ ਚੁਣਿਆ ਗਿਆ ਹੈ।

  • SQUAD: Glenn Maxwell and Mitch Marsh are set to return to Australian colours for the three-match ODI series against India in March pic.twitter.com/tSePIVUQ0W

    — Cricket Australia (@CricketAus) February 23, 2023 " class="align-text-top noRightClick twitterSection" data=" ">

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇਨ੍ਹਾਂ ਤਰੀਕਾਂ ਨੂੰ ਖੇਡੇ ਜਾਣਗੇ ਮੈਂਚ: ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲਾ ਮੈਂਚ ਨਾਗਪੁਰ ਵਿੱਚ ਪਾਰੀ ਅਤੇ 132 ਦੌੜਾ ਨਾਲ ਹਰਾਇਆ ਸੀ। ਦੂਜੇ ਪਾਸੇ ਦੂਸਰਾ ਮੈਚ ਆਸਟ੍ਰੇਲੀਆ ਦਿੱਲੀ ਵਿੱਚ 6 ਵਿਕੇਟ ਵਿੱਚ ਹਾਰੀ ਸੀ। ਆਸਟ੍ਰੇਲੀਆ ਬੱਲੇਬਾਜ਼ ਭਾਰਤ ਦੇ ਸਿਪਨਰਸ ਦੇ ਸਾਹਮਣੇ ਬੱਲੇਬਾਜ਼ੀ ਨਹੀ ਕਰ ਪਾ ਰਹੇ ਹਨ। ਤੀਸਰਾ ਟੈਸਟ ਮੈਂਚ 1-5 ਮਾਰਚ ਨੂੰ ਇੰਦੌਰ ਵਿੱਚ ਖੇਡਿਆਂ ਜਾਵੇਗਾ, ਜਦਕਿ ਚੌਥਾਂ ਮੈਂਚ 9-13 ਮਾਰਚ ਤੱਕ ਅਹਿਮਦਾਬਾਦ ਵਿੱਚ ਖੇਡਿਆਂ ਜਾਵੇਗਾ। ਟੈਸਟ ਸੀਰੀਜ਼ ਦੇ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਏਕਦਿਵਸ੍ਯ ਮੁਕਾਬਲੇ ਖੇਡੇ ਜਾਣਗੇ।

ਭਾਰਤ vs ਆਸਟ੍ਰੇਲੀਆ ਸੀਰੀਜ਼ ਸ਼ੈਡਿਊਲ: ਪਹਿਲਾ ਮੈਂਚ-17 ਮਾਰਚ-ਵਾਨਖੇੜੇ ਸਟੇਡੀਅਮ-ਮੁੰਬਈ, ਸਮੇਂ ਸ਼ਾਮ 7 ਵਜੇ, ਦੂਸਰਾ ਮੈਂਚ- 19 ਮਾਰਚ-ਵਾਇਸ ਰਾਜਸ਼ੇਖਰ ਰੇਡੀ ਸਟੇਡੀਅਮ, ਵਿਜਾਗ, ਸਮੇਂ ਸ਼ਾਮ 7 ਵਜੇ, ਤੀਸਰਾ ਮੈਂਚ-22 ਮਾਰਚ-ਐਮਏ ਚਿੰਦਬਰਮ, ਚੇਨਈ, ਸਮੇਂ ਸ਼ਾਮ 7 ਵਜੇ ਹੋਵੇਗਾ।

ਆਸਟ੍ਰੇਲੀਆ ਵਨਡੇ ਟੀਮ : ਪੈਟ ਕਮਿੰਸ ( ਕਪਤਾਨ ), ਸੀਨ ਏਬੌਟ, ਐਸ਼ਟਨ ਐਗਰ, ਏਲੇਕਸ ਕੇਰੀ, ਕੈਮਰਨ ਗ੍ਰੀਨ, ਟ੍ਰੈਵਿਸ ਹੇਡ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ੇਨ, ਮਿਸ਼ੇਲ ਮਾਰਸ਼, ਗ੍ਰੇਨ ਮੈਕਸਵੇਲ, ਜ਼ਾਯ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕ ਸਟੌਨਿਸ, ਡੇਵਿਡ ਵਾਰਨਰ। ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਪੰਡਯਾ ਪਹਿਲੇ ਵਨਡੇ ਵਿੱਚ ਟੀਮ ਦੀ ਅਗਵਾਈ ਕਰੇਗਾ।

ਭਾਰਤੀ ਵਨਡੇ ਟੀਮ : ਰੋਹਿਤ ਸ਼ਰਮਾ( ਕਪਤਾਨ) , ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਮੁਹੰਮਦ ਸ਼ਮੀ, ਯੁਜ਼ਵੇਂਦਰ ਚਾਹਲ, ਮੁਹੰਮਦ ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਜੈਦੇਵ ਉਨ. ਅਕਸ਼ਰ ਪਟੇਲ। ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਪੰਡਯਾ ਪਹਿਲੇ ਵਨਡੇ ਵਿੱਚ ਟੀਮ ਦੀ ਅਗਵਾਈ ਕਰੇਗਾ।

ਇਹ ਵੀ ਪੜ੍ਹੋ: IND vs AUS Semifinal : ਭਾਰਤ ਟੀਮ ਕੋਲ ਇਤਿਹਾਸ ਰਚਨ ਦਾ ਮੌਕਾ, ਅੱਜ ਜਿੱਤੇ, ਤਾਂ ਵਿਸ਼ਵ ਕੱਪ ਆਪਣਾ

ETV Bharat Logo

Copyright © 2025 Ushodaya Enterprises Pvt. Ltd., All Rights Reserved.