ETV Bharat / sitara

ਸਿਧਾਰਥ ਸ਼ੁਕਲਾ ਦੀ ਮੌਤ ਦੇ ਸਦਮੇ ਕਾਰਨ ਸ਼ਹਿਨਾਜ਼ ਗਿੱਲ ਦੀ ਹਾਲਤ ਖ਼ਰਾਬ - ਸੰਤੋਖ ਸਿੰਘ ਸੁਖ

ਟੀ.ਵੀ ਅਦਾਕਾਰ ਸ਼ਹਿਨਾਜ਼ ਗਿੱਲ ਨੂੰ ਜਦੋਂ ਤੋਂ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖ਼ਬਰ ਪਤਾ ਲੱਗੀ ਹੈ। ਉਸ ਸਮੇਂ ਤੋਂ ਉਹ ਸਦਮੇ ਵਿੱਚ ਹੈ।

ਸਿਧਾਰਥ ਸ਼ੁਕਲਾ ਦੀ ਮੌਤ ਦੇ ਸਦਮੇ ਕਾਰਨ ਸ਼ਹਿਨਾਜ਼ ਗਿੱਲ ਦੀ ਹਾਲਤ ਖ਼ਰਾਬ

author img

By

Published : Sep 2, 2021, 4:52 PM IST

ਨਵੀ ਦਿੱਲੀ: ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ 40 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਜਦੋਂ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਨੇ ਗੱਲ ਕੀਤੀ 'ਤੇ ਦੱਸਦਿਆਂ ਕਿਹਾ ਕਿ ਸ਼ਹਿਨਾਜ਼ ਗਿੱਲ ਨੂੰ ਜਦੋਂ ਤੋਂ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖ਼ਬਰ ਪਤਾ ਲੱਗੀ ਹੈ। ਉਸ ਸਮੇਂ ਤੋਂ ਉਹ ਸਦਮੇ ਵਿੱਚ ਹੈ। ਜਿਸ ਦੀ ਹਾਲਤ ਠੀਕ ਨਹੀਂ ਹੈ। ਸੰਤੋਖ ਸਿੰਘ ਸੁਖ ਦਾ ਕਹਿਣਾ ਹੈ ਕਿ 'ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਅਜਿਹਾ ਹੋ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਦੀ ਸਿਹਤ ਠੀਕ ਨਹੀਂ। ਸੰਤੋਖ ਸਿੰਘ ਨੇ ' ਸਪੌਟਬੌਏ ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਧੀ ਦੀ ਸਿਹਤ ਠੀਕ ਨਹੀਂ ਹੈ। ਉਸ ਦਾ ਭਰਾ ਸ਼ਾਹਬਾਜ਼ ਉਸ ਦੇ ਨਾਲ ਰਹਿਣ ਲਈ ਮੁੰਬਈ ਆ ਗਿਆ ਹੈ। ਮੇਰਾ ਬੇਟਾ ਸ਼ਾਹਬਾਜ਼ ਉਸ ਦੇ ਨਾਲ ਰਹਿਣ ਲਈ ਮੁੰਬਈ ਗਿਆ ਹੈ। ਮੈਂ ਵੀ ਬਾਅਦ ਵਿੱਚ ਮੁੰਬਈ ਜਾਵਾਂਗਾ।

ਸੰਤੋਖ ਨੇ ਕਿਹਾ ਕਿ "ਖ਼ਬਰਾਂ ਮੁਤਾਬਕ ਜਿਵੇਂ ਹੀ ਇਹ ਖ਼ਬਰ ਸ਼ਹਿਨਾਜ਼ ਤੱਕ ਪਹੁੰਚੀ। ਉਸ ਨੇ ਉਸੇ ਸਮੇਂ ਸ਼ੂਟਿੰਗ ਛੱਡ ਦਿੱਤੀ। ਅਸੀਂ ਸਾਰਿਆਂ ਨੇ ਬਿੱਗ ਬੌਸ 13 ਵਿੱਚ ਦੇਖਿਆ ਕਿ ਸ਼ਹਿਨਾਜ਼ ਅਤੇ ਸਿਧਾਰਥ ਇੱਕ ਦੂਜੇ ਨਾਲ ਜੁੜੇ ਹੋਏ ਸੀ। ਸ਼ਹਿਨਾਜ਼ ਵੀ ਸਿਧਾਰਥ ਤੋਂ ਬਗੈਰ ਨਹੀਂ ਰਹਿ ਸਕਦੀ ਸੀ। ਉਹ ਸਿਧਾਰਥ ਨੂੰ ਮਨਾਉਣ ਲਈ ਕੁੱਝ ਵੀ ਕਰਨ ਲਈ ਤਿਆਰ ਰਹਿੰਦੀ ਸੀ।

ਇਹ ਵੀ ਪੜ੍ਹੋ:- ਸਿਧਾਰਥ ਸ਼ੁਕਲਾ ਨੇ ਕੀਤੀ ਇਹ ਪਹਿਲੀ Job, ਬਾਲਿਕਾ ਵਧੂ ਤੋਂ Bigg Boss ਤੱਕ ਰਿਹਾ ਸਫ਼ਰ

ETV Bharat Logo

Copyright © 2024 Ushodaya Enterprises Pvt. Ltd., All Rights Reserved.