ਮੁੰਬਈ: ਰਿਚਾ ਨੂੰ ਲੋਕ ਮਸ਼ਹੂਰ ਸ਼ੋਅ 'ਖਿੱਚੜੀ' 'ਚ ਪ੍ਰਫੁੱਲ ਅਤੇ ਹੰਸਾ ਦੀ ਧੀ ਚੱਕਰੀ ਦੇ ਤੌਰ ਨਾਲ ਜਾਣਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ 'ਬਾ ਬਹੂ ਔਰ ਬੇਬੀ' ਅਤੇ 'ਮਿਸੇਜ ਤੇਦੁੰਲਕਰ' 'ਚ ਵੀ ਵੇਖਿਆ ਗਿਆ ਹੈ। ਰਿਚਾ ਇੰਡਸਟਰੀ 'ਚ ਵਾਪਿਸ ਆਉਣਾ ਚਾਹੁੰਦੀ ਹੈ ਪਰ ਉਹ ਬੋਲਡ ਸੀਨ ਕਰਨ ਤੋਂ ਅਸਹਿਜ ਮਹਿਸੂਸ ਕਰਦੀ ਹੈ।
ਰਿਚਾ ਨੇ ਇਕ ਇੰਟਰਵਿਊ 'ਚ ਕਾਸਟਿੰਗ ਕਾਊਚ ਸਬੰਧੀ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਕਾਸਟਿੰਗ ਕਾਊਚ ਦਾ ਸਾਹਮਣਾ ਬਹੁਤ ਨਜ਼ਦੀਕ ਦੇ ਨਾਲ ਕੀਤਾ ਸੀ, ਕਿਉਂਕਿ ਵਿਆਹ ਤੋਂ ਬਾਅਦ ਮੈਂ ਜਿੱਥੇ ਵੀ ਆਡੀਸ਼ਨ ਦੇਣ ਜਾਂਦੀ ਸੀ ਤਾਂ ਜਿਆਦਾਤਰ ਨਿਰਦੇਸ਼ਕ ਇਹ ਹੀ ਗੱਲ ਆਖਦੇ ਸਨ ਕੰਮ ਚਾਹੀਦਾ ਹੈ ਤਾਂ ਮੈਨੂੰ ਖੁਸ਼ ਕਰ ਦੋ ,ਇਸ ਦੇ ਲਈ ਕਈਆਂ ਨੇ ਮੈਨੂੰ ਹੋਟਲ ਤੱਕ ਬੁਲਾਇਆ ਪਰ ਮੈਂ ਕਾਫ਼ੀ ਸ਼ਾਪ ਲਈ ਆਖਦੀ ਸੀ ਤਾਂ ਉਹ ਨਾਂਅ ਕਰ ਦਿੰਦੇ ਸੀ। ਮੈਂ ਆਪਣੀ ਇੱਜਤ ਨਹੀਂ ਗਵਾਉਣਾ ਚਾਹੁੰਦੀ ਸੀ ਇਸ ਲਈ ਮੇਰੇ ਕਰਿਅਰ ਖ਼ਤਮ ਹੀ ਹੋ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੀ-ਟੂ ਮੁਹਿੰਮ ਨੇ ਮੰਨੋਰੰਜਨ ਜਗਤ ਦੀ ਸਚਾਈ ਨੂੰ ਬਿਆਨ ਕਰ ਦਿੱਤਾ ਸੀ।
ਨਿਰਦੇਸ਼ਕ ਨੇ ਕਿਹਾ ਕੰਮ ਚਾਹੀਦਾ ਹੈ ਤਾਂ ਮੈਨੂੰ ਖੁਸ਼ ਕਰੋ-ਰਿਚਾ - casting couch
ਟੀਵੀਂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਿਚਾ ਨੇ ਆਪਣੀ ਇੰਡਸਟਰੀ ਤੋਂ ਦੂਰੀ ਬਣਾਉਣ ਦਾ ਕਾਰਨ ਇਕ ਨਿੱਜੀ ਇੰਟਰਵਿਊ 'ਚ ਦੱਸਿਆ ਹੈ।

TV
Conclusion: