ETV Bharat / sitara

Review: 'ਕਿਸਮਤ 2' ਫਿਲਮ - ਐਮੀ ਵਿਰਕ

'ਐਮੀ ਵਿਰਕ' (Amy Virk) ਦੀ ਫ਼ਿਲਮ 'ਕਿਸਮਤ 2' (kismat 2) ਦੀ ਉਡੀਕ ਦਰਸ਼ਕ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਸਨ। ਜੋ 23 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਆ ਚੁੱਕੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

Review: 'ਕਿਸਮਤ 2' ਫਿਲਮ
Review: 'ਕਿਸਮਤ 2' ਫਿਲਮ
author img

By

Published : Sep 24, 2021, 4:58 PM IST

Updated : Sep 24, 2021, 5:16 PM IST

ਹੈਦਰਾਬਾਦ: 'ਐਮੀ ਵਿਰਕ' (Amy Virk) ਦੀ ਫ਼ਿਲਮ 'ਕਿਸਮਤ 2' (kismat 2) ਇੱਕ ਭਾਰਤੀ ਬਾਲੀਵੁੱਡ ਡਰਾਮਾ ਫਿਲਮ ਹੈ। 'ਐਮੀ ਵਿਰਕ' (Amy Virk) ਦੀ ਫ਼ਿਲਮ 'ਕਿਸਮਤ 2' (kismat 2) ਦੀ ਉਡੀਕ ਦਰਸ਼ਕ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਜਿਸਦਾ ਨਿਰਦੇਸ਼ਨ ਜਗਦੀਪ ਸਿੰਘ ਸਿੱਧੂ ਦੁਆਰਾ ਕੀਤਾ ਗਿਆ ਹੈ ਅਤੇ ਅੰਕਿਤ ਵਿਜਨ ਅਤੇ ਨਵਦੀਪ ਨਰੂਲਾ ਦੁਆਰਾ ਬਣਾਈ ਗਈ ਹੈ। ਇਸ ਵਿੱਚ ਰੁਪਿੰਦਰ ਰੂਪੀ, ਸੋਨਾ ਰਾਜਪੂਤ, ਸਰਗੁਣ ਮਹਿਤਾ, ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। 'ਕਿਸਮਤ 2' ਫਿਲਮ 23 ਸਤੰਬਰ 2021 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।

ਇਸ ਫਿਲਮ ਦੇ ਮੁੱਖ ਕਲਾਕਾਰ ਐਮੀ ਵਿਰਕ,(Amy Virk) ਸਰਗੁਣ ਮਹਿਤਾ (Sargun Mehta), ਸੋਨਾ ਰਾਜਪੂਤ (Sona Rajput), ਰੁਪਿੰਦਰ ਰੂਪੀ (Rupinder Rupee)ਹਨ। ਇਹ ਫਿਲਮ 23 ਸਤੰਬਰ 2021 ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਬੀ ਪਰਾਕ ਨੇ ਮਿਉਜ਼ਿਕ ਦਿੱਤਾ ਹੈ 'ਤੇ ਲਿਰਿਕਸ 'ਜਾਨੀ' ਹਨ। ਇਸ ਫਿਲਮ ਨੂੰ ਨਵਨੀਤ ਮਿਸ਼ਰਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਲੇਖਕ ਜਗਦੀਪ ਸਿੰਘ ਸਿੱਧੂ ਹਨ। ਜ਼ਿਕਰਯੋਗ ਹੈ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫਿਲਮ "ਕਿਸਮਤ" ਨੇ ਲੰਮੇ ਸਮੇਂ ਤੱਕ ਲੋਕਾਂ ਦੇ ਦਿਲ ਤੇ ਰਾਜ ਕੀਤਾ ਸੀ।

ਇਸ ਤੋ ਪਹਿਲਾ ਫਿਲਮ ਦਾ ਟੀਜ਼ਰ ਰਿਲੀਜ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ। ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਰਗੁਣ ਮਹਿਤਾ ਨੂੰ ਦੁਲਹਨ ਦੇ ਰੂਪ ਵਿੱਚ ਸਜੀ ਹੋਈ ਹੈ। ਜਦੋਂ ਕਿ ਐਮੀ ਵਿਰਕ (Amy Virk) ਵੀ ਪੋਸਟਰ ਵਿੱਚ ਦਿੱਖ ਰਹੇ ਹਨ।

ਐਮੀ ਵਿਰਕ ਦੀ ਹਰ ਇੱਕ ਫਿਲਮ ਸੁਪਰਹਿੱਟ ਹੋਈ ਹੈ ਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਹਰ ਫਿਲਮ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ। ਇਸੇ ਫਿਲਮ ਤਰ੍ਹਾਂ 'ਕਿਸਮਤ 2' (kismat 2)ਇੱਕ ਡਰਾਮਾ ਫਿਲਮ ਹੈ ਜਿਸਨੂੰ ਉਨ੍ਹਾਂ ਦੇ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਐਮੀ ਵਿਰਕ ਦੀ ਇਹ ਫਿਲਮ ਕਿਸਮਤ 2 ਵੀ ਹੋਰ ਫਿਲਮਾਂ ਦੀ ਤਰ੍ਹਾਂ ਹਿੱਟ ਹੋਵੇਗੀ।

ਇਹ ਵੀ ਪੜ੍ਹੋ: ਪਾਲੀਵੁੱਡ ਤੋਂ ਬਾਅਦ ਐਮੀ ਬਾਲੀਵੁੱਡ ਵਿੱਚ ਝੰਡੇ ਗੱਡਣ ਨੂੰ ਤਿਆਰ

Last Updated : Sep 24, 2021, 5:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.