ETV Bharat / sitara

'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ - ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖੁਦਕੁਸ਼ੀ

ਸਟਾਰ ਪਲੱਸ ਦੇ ਟੀਵੀ ਸੀਰਿਅਲ 'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਸੇਜਲ ਸ਼ਰਮਾ ਨੇ 'ਦਿਲ ਤੋਂ ਹੈਪੀ ਹੈ ਜੀ' 'ਚ ਸਿੰਮੀ ਘੋਸਲਾ ਦਾ ਕਿਰਦਾਰ ਅਦਾ ਕੀਤਾ ਸੀ।

tv actress sehjal sharma commits suicide
ਫ਼ੋਟੋ
author img

By

Published : Jan 25, 2020, 9:57 AM IST

ਮੁੰਬਈ: ਸਟਾਰ ਪਲਸ ਦੇ ਟੀਵੀ ਸੀਰਿਅਲ 'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਅਦਾਕਾਰਾ ਸੇਜਲ ਸ਼ਰਮਾ ਪਿਛਲੇ ਕੁੱਝ ਸਮੇਂ ਤੋਂ ਆਪਣੀ ਨਿਜੀ ਜ਼ਿੰਦਗੀ 'ਚ ਪਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਸੇਜਲ ਸ਼ਰਮਾ ਨੇ ਇਹ ਕਦਮ ਚੁੱਕਿਆ।

'ਦਿਲ ਤੋਂ ਹੈਪੀ ਹੈ ਜੀ' 'ਚ ਸੇਜਲ ਸ਼ਰਮਾ ਨੇ ਸਿੰਮੀ ਘੋਸਲਾ ਦਾ ਕਿਰਦਾਰ ਅਦਾ ਕੀਤਾ ਸੀ। ਇਸ ਸੀਰਿਅਲ 'ਚ ਅੰਸ਼ ਬਾਗੀ ਉਰਫ਼ ਰੌਕੀ ਦੀ ਭੈਣ ਦਾ ਕਿਰਦਾਰ ਨਿਭਿਆ ਸੀ। ਸੇਜਲ ਸ਼ਰਮਾ ਦਾ 'ਦਿਲ ਤੋਂ ਹੈਪੀ ਹੈ ਜੀ' ਪਹਿਲਾਂ ਟੀਵੀ ਸੀਰਿਅਲ ਸੀ। ਟੀਵੀ ਸੀਰਿਅਲ ਕਰਨ ਤੋਂ ਪਹਿਲਾਂ ਸੇਜਲ ਨੇ ਕਮਿਸ਼ਿਅਲਸ 'ਚ ਕੰਮ ਕੀਤਾ। ਸੇਜਲ ਸ਼ਰਮਾ ਨੇ ਆਮਿਰ ਖ਼ਾਨ, ਹਾਰਦਿਕ ਪਾਂਡੇ ਤੇ ਰੋਹਿਤ ਸ਼ਰਮਾ ਨਾਲ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਬਿੱਗ ਬੌਸ 13: ਸ਼ੇਫਾਲੀ ਜਰੀਵਾਲਾ ਦੇ ਪਤੀ ਨੇ ਦਿੱਤੀ ਆਸਿਮ ਨੂੰ ਧਮਕੀ

ਸੇਜਲ ਨੇ ਇੰਸਟਾਗ੍ਰਾਮ 'ਚ 1 ਜਨਵਰੀ ਨੂੰ ਫੈਨਸ ਨੂੰ ਨਿਉ ਇਯਰ ਦੀ ਵਧਾਈ ਦਿੱਤੀ ਸੀ। ਜਿਸ 'ਚ ਸੇਜਲ ਨੇ ਆਪਣੀ ਫੋਟੋ ਨੂੰ ਸ਼ੇਅਰ ਕੀਤਾ ਤੇ ਉਸ 'ਤੇ ਕੈਪਸ਼ਨ 'ਹੈਪੀ 2020' ਲਿਖਿਆ ਸੀ।

Intro:Body:

Actress sucide

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.