ETV Bharat / sitara

ਡੀਡੀ ਲੈ ਕੇ ਆਇਆ ਹੈ ਡੀਡੀ ਰੇਟਰੋ ਚੈਨਲ, ਤਾਲਾਬੰਦੀ ਦੌਰਾਨ ਦੇਖੋ ਆਪਣੇ ਮਨਪਸੰਦ ਪੁਰਾਣੇ ਸ਼ੋਅ - ਦੂਰਦਰਸ਼ਨ

ਤਾਲਾਬੰਦੀ ਦੌਰਾਨ ਲੋਕਾਂ ਨੂੰ ਜ਼ਿਆਦਾ ਮਨੋਰੰਜਨ ਦੇਣ ਲਈ ਸਰਕਾਰੀ ਪ੍ਰਸਾਰਣ ਸੇਵਾ ਨੇ ਡੀਡੀ ਰੇਟਰੋ ਚੈਨਲ ਲਾਂਚ ਕੀਤਾ ਹੈ। ਡੀਡੀ ਰੇਟਰੋ ਫਿਲਹਾਲ ਉਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰ ਰਿਹਾ ਹੈ, ਜਿਨ੍ਹਾਂ ਨੂੰ ਦੂਰਦਰਸ਼ਨ ਉੱਤੇ ਦਿਖਾਇਆ ਜਾ ਰਿਹਾ ਹੈ।

dd launches dd retro for relive nostalgia of fav memorable series
ਫ਼ੋਟੋ
author img

By

Published : Apr 14, 2020, 10:38 PM IST

ਮੁੰਬਈ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਸਰਕਾਰ ਨੇ ਤਾਲਾਬੰਦੀ ਦੀ ਮਿਆਦ 14 ਅਪ੍ਰੈਲ ਤੋਂ 3 ਮਈ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋਕਾਂ ਨੂੰ ਜ਼ਿਆਦਾ ਮਨੋਰੰਜਨ ਦੇਣ ਲਈ ਸਰਕਾਰੀ ਪ੍ਰਸਾਰਣ ਸੇਵਾ ਨੇ ਡੀਡੀ ਰੇਟਰੋ ਚੈਨਲ ਲਾਂਚ ਕੀਤਾ ਹੈ।

ਮੱਜ਼ੇਦਾਰ ਗੱਲ ਇਹ ਹੈ ਕਿ ਇਹ ਚੈਨਲ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰੇਗਾ ਤੇ ਉਨ੍ਹਾਂ ਸਾਰੇ ਪੁਰਾਣੇ ਸ਼ੋਅ ਨੂੰ ਇੱਕ ਵਾਰ ਮੁੜ ਤੁਹਾਡੇ ਲਈ ਪੇਸ਼ ਕਰੇਗਾ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਹੋਵੇਗਾ।

14 ਅਪ੍ਰੈਲ ਨੂੰ ਡੀਡੀ ਰੇਟਰੋ ਨੇ ਆਪਣੇ ਟਵੀਟ ਵਿੱਚ ਲਿਖਿਆ,"ਦੂਰਦਰਸ਼ਨ ਨੇ ਆਪਣੇ ਮਨਪਸੰਦ ਸ਼ੋਅਜ਼ ਦੇ ਯਾਦਗਾਰ ਪਲਾਂ ਨੂੰ ਦੁਬਾਰਾ ਜੀਉਣ ਲਈ ਦੇਖੋ @retroDD।"

ਡੀਡੀ ਰੇਟਰੋ ਫਿਲਹਾਲ ਉਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰ ਰਿਹਾ ਹੈ, ਜਿਨ੍ਹਾਂ ਨੂੰ ਦੂਰਦਰਸ਼ਨ ਉੱਤੇ ਦਿਖਾਇਆ ਜਾ ਰਿਹਾ ਹੈ। ਜਿਵੇਂ ਕਿ ਮਹਾਭਾਰਤ ਦਾ ਪ੍ਰਸਾਰਨ 13 ਅਪ੍ਰੈਲ ਨੂੰ ਰਾਤ 8 ਵਜੇ ਹਰ ਰੋਜ਼ ਸੋਮਵਾਰ ਤੋਂ ਸ਼ੁਕਰਵਾਰ ਤੱਕ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.