ETV Bharat / sitara

ਕਪਿਲ ਸ਼ਰਮਾ ਦਾ ਧੂਮ ਸਟਾਈਲ, ਸਵੇਰੇ 5 ਵਜੇ ਕੀਤੀ ਬੁਲਟ ਦੀ ਸਵਾਰੀ - ਨੰਦਿਤਾ ਦਾਸ

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕਪਿਲ ਸਵੇਰੇ 5 ਵਜੇ ਬੁਲਟ ਚਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਵੀਡੀਓ ਕੁੱਝ ਸਮਾਂ ਪਹਿਲਾਂ ਸ਼ੇਅਰ ਕੀਤੀ ਸੀ ਅਤੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ।

comedian and actor kapile sharma ride bullet in bhuvneshwer
ਕਪਿਲ ਸ਼ਰਮਾ ਦਾ ਧੂਮ ਸਟਾਈਲ, ਸਵੇਰੇ 5 ਵਜੇ ਬੁਲੇਟ ਦੀ ਸਵਾਰੀ
author img

By

Published : Mar 17, 2022, 12:19 PM IST

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦਾ ਅੱਜ ਸਵੇਰੇ ਸੜਕ 'ਤੇ ਬੁਲੇਟ ਚਲਾਉਂਦਿਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 'ਦਿ ਕਸ਼ਮੀਰ ਫਾਈਲਜ਼' ਫਿਲਮ ਨੂੰ ਲੈ ਕੇ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲ ਰਿਆ ਹੈ। ਕਪਿਲ ਵੱਲੋਂ ਹਾਲ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਸਵੇਰੇ 5 ਵਜੇ ਭੁਵਨੇਸ਼ਵਰ ਰੋਡ 'ਤੇ ਬਾਈਕ ਚਲਾਉਂਦੇ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਟੀਵੀ ਜਗਤ ਦੇ ਸੁਪਰਸਟਾਰ ਕਾਮੇਡੀਅਨ ਹਨ। ਉਨ੍ਹਾਂ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਵਿੱਚ ਵੀ ਹੈ। ਹੁਣ ਉਹ ਇੱਕ ਗੰਭੀਰ ਭੂਮਿਕਾ ਅਤੇ ਨਿਰਦੇਸ਼ਕਾ ਨੰਦਿਤਾ ਦਾਸ ਨਾਲ ਸਿਨੇਮਾ ਵਿੱਚ ਵਾਪਸ ਆ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਦੇ ਮੌਕੇ 'ਤੇ ਕਪਿਲ ਉੜੀਸਾ ਦੇ ਭੁਵਨੇਸ਼ਵਰ ਪਹੁੰਚੇ ਸਨ। ਉਹ ਬੁਲੇਟ 'ਤੇ ਸਵੇਰੇ ਘੁੰਮਣ ਲਈ ਨਿਕਲੇ ਸਨ।

ਕਪਿਲ ਸ਼ਰਮਾ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਵੀਡੀਓ 'ਚ ਕਪਿਲ ਸਵੇਰੇ 5 ਵਜੇ ਬੁਲਟ ਚਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਵੀਡੀਓ ਕੁੱਝ ਸਮਾਂ ਪਹਿਲਾਂ ਸ਼ੇਅਰ ਕੀਤੀ ਸੀ ਅਤੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ। ਇਕ ਫੈਨ ਨੇ ਕਮੈਂਟ 'ਚ ਲਿਖਿਆ ਕਿ ਕਪਿਲ ਤੋਂ ਇੰਨੀ ਜਲਦੀ ਉੱਠਣ ਦੀ ਉਮੀਦ ਨਹੀਂ ਸੀ ਅਤੇ ਇੱਕ ਹੋਰ ਪ੍ਰਸ਼ੰਸਕ ਨੇ ਉਸਨੂੰ ਬੁਲੇਟ ਕਿੰਗ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਅਨਨਿਆ, ਕਿਆਰਾ, ਤਾਪਸੀ ਅਤੇ ਹੋਰ ਅਦਾਕਾਰਾਂ ਪੁੱਜੀਆਂ ਅਵਾਰਡ ਗਾਲਾ, ਵੇਖੋ ਤਸਵੀਰਾਂ

ਕਪਿਲ ਮਸ਼ਹੂਰ ਅਦਾਕਾਰਾ ਅਤੇ ਨਿਰਦੇਸ਼ਕ ਨੰਦਿਤਾ ਦਾਸ ਦੀ ਆਉਣ ਵਾਲੀ ਫਿਲਮ 'ਚ ਕੰਮ ਕਰਨਗੇ। ਇਸ ਫਿਲਮ 'ਚ ਕਪਿਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਐਪਲਾਜ਼ ਐਂਟਰਟੇਨਮੈਂਟ ਅਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੁਆਰਾ ਕੀਤਾ ਜਾਵੇਗਾ। ਫਿਲਮ 'ਚ ਕਪਿਲ ਫੂਡ ਡਿਲੀਵਰੀ ਰਾਈਡਰ ਦੀ ਭੂਮਿਕਾ ਨਿਭਾਉਣਗੇ, ਜਦਕਿ ਸ਼ਹਾਨਾ ਗੋਸਵਾਮੀ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਫਿਲਮ ਦੀ ਸ਼ੂਟਿੰਗ ਫਰਵਰੀ ਦੇ ਅੰਤ 'ਚ ਭੁਵਨੇਸ਼ਵਰ 'ਚ ਸ਼ੁਰੂ ਹੋ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.