ETV Bharat / sitara

ਸ਼ਰਧਾ ਨੇ ਫ਼ਿਲਮਾਂ ਸੁਪਰਹਿੱਟ ਹੋਣ ਦੀ ਮਨਾਈ ਖੁਸ਼ੀ - ਸ਼ਰਧਾ ਨੇ ਮਨਾਈ ਫ਼ਿਲਮਾਂ ਸੁਪਰਹਿੱਟ ਹੋਣ ਦੀ ਖੁਸ਼ੀ

ਹਾਲ ਹੀ ਵਿੱਚ ਸ਼ਰਧਾ ਕਪੂਰ ਦੀਆਂ ਦੋ ਫ਼ਿਲਮਾਂ ਸਾਹੋ ਅਤੇ ਛਿਛੋਰੇ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਿਤ ਹੋਈਆਂ। ਸ਼ਰਧਾ ਨੇ ਆਪਣੀ ਇਹ ਖੁਸ਼ੀ ਵੱਖਰੇ ਢੰਗ ਦੇ ਨਾਲ ਸੈਲੀਬ੍ਰੇਟ ਕੀਤੀ। ਕਿਵੇਂ ਮਨਾਈ ਸ਼ਰਧਾ ਨੇ ਆਪਣੀ ਖੁਸ਼ੀ ਉਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Sep 24, 2019, 11:59 PM IST

ਮੁੰਬਈ:'ਛਿਛੋਰੇ' ਅਤੇ 'ਸਾਹੋ' ਦੇ ਸਫ਼ਲਤਾਪੂਰਵਕ ਹਿੱਟ ਹੋਂਣ ਤੋਂ ਬਾਅਦ, ਅਦਾਕਾਰਾ ਸ਼ਰਧਾ ਕਪੂਰ ਨੂੰ ਫ਼ੈਨਜ਼ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਵੇਖਿਆ ਗਿਆ। ਸ਼ਰਧਾ ਵਾਇਟ ਟੌਪ ਅਤੇ ਬਲੂ ਟ੍ਰਾਓਜ਼ਰਜ ਦੇ ਵਿੱਚ ਨਜ਼ਰ ਆਈ। ਲਾਇਟ ਮੇਕਅਪ ਦੇ ਨਾਲ ਖੁਲੇ ਵਾਲਾਂ 'ਚ ਉਨ੍ਹਾਂ ਦੇ ਲੁੱਕ ਨੇ ਚਾਰ ਚੰਦ ਲਗਾ ਦਿੱਤੇ। ਅਦਾਕਾਰਾ ਫ਼ੈਨਜ਼ ਦੇ ਨਾਲ ਕੀਮਤੀ ਤੋਹਫ਼ੇ ਪਾ ਕੇ ਖੁਸ਼ ਲੱਗ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਕ ਵੀ ਕੱਟ ਦਿੱਤਾ। ਜੋ ਉਨ੍ਹਾਂ ਦੇ ਫ਼ੈਨਜ਼ ਲੈਕੇ ਆਏ ਸਨ।

ਸ਼ਰਧਾ ਨੇ ਮਨਾਈ ਫ਼ਿਲਮਾਂ ਸੁਪਰਹਿੱਟ ਹੋਣ ਦੀ ਖੁਸ਼ੀ

ਸ਼ਰਧਾ ਵਾਇਟ ਟੌਪ ਅਤੇ ਬਲੂ ਟ੍ਰਾਓਜ਼ਰਜ ਦੇ ਵਿੱਚ ਨਜ਼ਰ ਆਈ। ਲਾਇਟ ਮੇਕਅਪ ਦੇ ਨਾਲ ਖੁਲੇ ਵਾਲਾਂ 'ਚ ਉਨ੍ਹਾਂ ਦੇ ਲੁੱਕ ਨੇ ਚਾਰ ਚੰਦ ਲਗਾ ਦਿੱਤੇ। ਅਦਾਕਾਰਾ ਫ਼ੈਨਜ਼ ਦੇ ਨਾਲ ਕੀਮਤੀ ਤੋਹਫ਼ੇ ਪਾ ਕੇ ਖੁਸ਼ ਲੱਗ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਕ ਵੀ ਕੱਟ ਦਿੱਤਾ। ਜੋ ਉਨ੍ਹਾਂ ਦੇ ਫ਼ੈਨਜ਼ ਲੈਕੇ ਆਏ ਸਨ।

ਦੱਸ ਦਈਏ ਕਿ ਫ਼ਿਲਮ 'ਛਿਛੋਰੇ', ਨਿਤੇਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਇੱਕ ਕਾਮੇਡੀ ਡਰਾਮਾ ਹੈ। ਸ਼ਰਧਾ ਤੋਂ ਇਲਾਵਾ ਫ਼ਿਲਮ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਵਰੁਣ ਸ਼ਰਮਾ ਅਤੇ ਕਈ ਹੋਰ ਕਲਾਕਾਰ ਨਜ਼ਰ ਆਏ ਸੀ। 30 ਅਗਸਤ ਨੂੰ ਰਿਲੀਜ਼ ਹੋਈ ਸਾਹੋ '2019' ਦੀ ਸਭ ਤੋਂ ਵੱਡੀ ਔਪਨਿੰਗ ਰਹੀ ਹੈ। ਇਸ ਫ਼ਿਲਮ ਨੇ ਆਪਣੇ ਔਪਨਿੰਗ ਡੇਅ 'ਤੇ 24.40 ਕਰੋੜ ਦੀ ਕਮਾਈ ਕੀਤੀ ਸੀ ਆਪਣੀ ਰਿਲੀਜ਼ ਦੇ ਤਿੰਨ ਦਿਨ੍ਹਾਂ ਦੇ ਅੰਦਰ ਹੀ ਹਿੰਦੀ ਵਰਜ਼ਨ ਨੇ 79.08 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। 6 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਛਿਛੋਰੇ ਨੇ ਹੁਣ ਤੱਕ 125.23 ਕਰੋੜ ਕਮਾ ਲਈ ਹਨ ਅਤੇ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ।

Intro:Anchor - ਪੰਜਾਬੀ ਗਾਇਕ ਗੁਰਦਾਸ ਮਾਨ ਵਲੋ ਪੰਜਾਬੀ ਬੋਲੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰਕੇ ਪੰਜਾਬੀ ਬੋਲੀ ਨੂੰ ਠੁਕਰਾਇਆ ਗਿਆ ਹੈ ਜਿਸ ਕਰਕੇ ਅੱਜ ਪੰਜਾਬੀਆ ਨੇ ਗੁਰਦਾਸ ਮਾਨ ਨੂੰ ਠੁਕਰਾ ਕੇ ਉਸ ਦੀ ਅੋਕਾਤ ਵਿਖਾਈ ਹੈ। ਇਹ ਗੱਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਫਤਹਿਗੜ ਸਾਹਿਬ ਵੱਖ ਵੱਖ ਕਾਲਜਾਂ ਦੇ ਨੋਜਵਾਨਾਂ ਨਾਲ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕਹੀ।Body:V/O 01 - ਪੰਜਾਬੀ ਮਾਂ ਬੋਲੀ ਦੀ ਆਵਾਜ ਨੂੰ ਚੁੱਕਣ  ਦੀਆਂ ਗੱਲਾਂ ਕਰਨ ਵਾਲੇ ਮਸ਼ਹੂਰ ਗਾਇਕ ਗੁਰਦਾਸ ਮਾਨ ਵਲੋ ਕੀਤੀ ਗਈ ਪੰਜਾਬੀ ਭਾਸਾਂ ਤੇ ਟਿਪਨੀ ਵਾਲਾ ਵਿਵਾਦ ਰੁਕਨ ਦਾ ਨਾਮ ਨਹੀ ਲੈ ਰਿਹਾ। ਐਸਜੀਪੀਸੀ ਮੈਬਰ ਭਾਈ ਗੁਰਪ੍ਰੀਤ ਸਿੰਘ ਰਧਾਵਾ ਨੇ ਫਤਹਿਗੜ• ਸਾਹਿਬ ਵੱਖ ਵੱਖ ਕਾਲਜਾਂ ਦੇ ਨੋਜਵਾਨਾ ਨਾਲ ਕੀਤੀ ਮੀਟਿੰਗ ਉਪਰਾਂਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੋਕੇ ਕਿਹਾ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਵਲੋ ਪੰਜਾਬੀ ਬੋਲੀ ਦੇ ਹੱਕ ਵਿੱਚ ਨਾਰਾ ਨਾ ਮਾਰਕੇ ਪੰਜਾਬੀ ਬੋਲੀ ਨੂੰ ਠੁਕਰਾਇਆ  ਗਿਆ ਹੈ ਜਿਸ ਕਰਕੇ ਅੱਜ ਪੰਜਾਬੀਆ ਵਲੋ ਗੁਰਦਾਸ ਮਾਨ ਨੂੰ ਠੁਕਰਾ ਕੇ ਉਸ ਦੀ ਅੋਕਾਤ ਵਿਖਾ ਦਿੱਤੀ ਗਈ ਹੈ।

ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਥਕ ਅਕਾਲੀ ਲਹਿਰ ਵਲੋ 2 ਅਕਤੂਬਰ ਨੂੰ ਸ੍ਰੀ ਫਤਹਿਗੜ ਸਾਹਿਬ ਵਿਖੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਕਾਨਫੰਰਸ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਕਾਨਫੰਰਸ ਰਾਂਹੀ ਪੰਥ ਨਾਲ ਜੁੜੇ ਮੁੱਦੇ ਜਿਵੇ ਕਿ ਸਿਧਾਂਧਕ ਤੋਰ ਤੇ ਕਮੀਆ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਬਹੁਤ ਖਾਮੀਆ ਹਨ ਤੇ ਵਿਚਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਾਡਾ ਇਹ ਵੀ ਮੰਨਣਾ ਹੈ ਕਿ ਸ੍ਰੋਮਣਂੀ ਕਮੇਟੀ ਨੂੰ ਕੇਵਲ ਨਿਰੋਲ ਧਾਂਰਮਿਕ ਬੰਦੇ ਹੀ ਚਾਲਾਉਣ ਸਿਆਸੀ ਤੇ ਰਾਜਨਿਤਕ ਬੰਦੀਆ ਦਾ ਦਖਲ ਇਸ ਸੰਸਥਾਂ ਵਿੱਚ ਬਿੱਲਕੁੱਲ ਨਹੀ ਹੋਣਾ ਚਾਹੀਦਾ। ਉਨਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਵਲੋ ਇਸ ਕਾਨਫੰਰਸ ਵਿੱਚ ਕਈ ਹੋਰ ਗੰਭੀਰ ਮੁਦਿਆ ਤੇ ਚਰਚਾ ਕੀਤੀ ਜਾਵੇਗੀ ਜਿਸ ਤਰਾਂ ਅੱਜ ਸਾਡੇ ਨੋਜਵਾਨ ਗਰਮਤਿ ਤੋ ਦੂਰ ਹੋਕੇ ਪਤੀਤਪੁਣੇ ਵੱਲ ਜਾ ਰਹੇ ਹਨ ਉਨਾ ਨੂੰ ਸ਼ਹੀਦਾਂ ਵਲੋ ਕੀਤੀ ਗਈਆ ਕੁਰਬਨੀਆ ਭਰੇ ਇਤਿਹਾਸ ਤੋ ਜਾਣੂ ਕਰਵਾਉਣ ਆਦਿ ਕਈ ਅਹਿਮ ਮਸਲੇ ਹਨ।

ਬਾਇਟ- ਭਾਈ ਗੁਰਪ੍ਰੀਤ ਸਿੰਘ ਰੰਧਾਵਾ ( ਐਸਜੀਪੀਸੀ ਮੈਂਬਰ)

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.