ETV Bharat / sitara

ਰੋਸ਼ਨ ਪ੍ਰਿੰਸ ਨਾਲ ਈਸ਼ਾ ਰਿੱਕੀ ਦੀ ਫ਼ਿਲਮ ਦਾ ਐਲਾਨ - pc

2020 'ਚ ਰਿਲੀਜ਼ ਹੋਵੇਗੀ ਰੋਸ਼ਨ ਪ੍ਰਿੰਸ ਅਤੇ ਈਸ਼ਾ ਰਿੱਕੀ ਦੀ ਫ਼ਿਲਮ ‘ਬੂ ਮੈਂ ਡਰ ਗਈ'।

Roshan Prince And Isha Ricki
author img

By

Published : Apr 18, 2019, 10:56 AM IST

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਨਿਤ-ਦਿਨ੍ਹ ਕਿਸੇ ਨਾ ਕਿਸੇ ਫ਼ਿਲਮ ਦਾ ਐਲਾਨ ਹੁੰਦਾ ਹੀ ਰਹਿੰਦਾ ਹੈ। ਹਾਲ ਹੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਅਤੇ ਅਦਾਕਾਰਾ ਈਸ਼ਾ ਰਿੱਕੀ ਦੇ ਨਾਲ ਫ਼ਿਲਮ ਕਰਦੇ ਨਜ਼ਰ ਆਉਂਣਗੇ। ਇਸ ਫ਼ਿਲਮ ਦਾ ਨਾਂਅ ‘ਬੂ ਮੈਂ ਡਰ ਗਈ’ ਹੋਵੇਗਾ। ਫ਼ਿਲਮ ਦੇ ਇਸ ਨਾਂਅ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਾਮੇਡੀ 'ਤੇ ਆਧਾਰਿਤ ਹੋਵੇਗੀ।

ਦੱਸਣਯੋਗ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਵੱਲੋਂ ਹੋਵੇਗਾ। ਇਸ ਫ਼ਿਲਮ 'ਚ ਰੋਸ਼ਨ ਅਤੇ ਈਸ਼ਾ ਤੋਂ ਇਲਾਵਾ ਯੋਗਰਾਜ ਸਿੰਘ, ਬੀ ਐਨ ਸ਼ਰਮਾ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਅਨਮੋਲ ਵਰਮਾ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਸਤਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਦਿੱਗਜ਼ ਕਲਾਕਾਰ ਵੇਖਾਈ ਦੇਣਗੇ।‘ਪ੍ਰਵੀਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਅਤੇ ਹਿਮਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ 'ਤੇ ਸ਼ੂਟ ਕੀਤੀ ਜਾਵੇਗੀ। ਇਹ ਫ਼ਿਲਮ 2020 'ਚ ਰਿਲੀਜ਼ ਹੋਵੇਗੀ।

Intro:Body:

Roshan Prince

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.