ETV Bharat / sitara

Qismat 2 ਦਾ ਟਾਇਟਲ ਟਰੈਕ ਰਿਲੀਜ਼

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਦਾ ਟਾਇਟਲ ਟਰੈਕ ਰਿਲੀਜ਼ ਹੋੇਇਆ ਹੈ। ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਸਹਿ ਅਦਾਕਾਰਾ ਦੇ ਤੌਰ ਤੇ ਨਜ਼ਰ ਆਵੇਗੀ।

author img

By

Published : Aug 24, 2021, 2:01 PM IST

ਕਿਸਮਤ 2 (Qismat 2) ਦਾ ਟਾਇਟਲ ਟਰੈਕ ਰਿਲੀਜ਼
ਕਿਸਮਤ 2 (Qismat 2) ਦਾ ਟਾਇਟਲ ਟਰੈਕ ਰਿਲੀਜ਼

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਦਾ ਟਾਇਟਲ ਟਰੈਕ ਰਿਲੀਜ਼ ਹੋੇਇਆ ਹੈ। ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਸਹਿ ਅਦਾਕਾਰਾ ਦੇ ਤੌਰ ਤੇ ਨਜ਼ਰ ਆਵੇਗੀ।

ਇਹ ਵੀ ਪੜੋ: ਗੁਰਦਾਸ ਮਾਨ ਨੇ ਮੰਗੀ ਮੁਆਫੀ

ਇਸ ਤੋ ਪਹਿਲਾ ਫਿਲਮ ਦਾ ਟੀਜ਼ਰ ਰਿਲੀਜ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ। ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਰਗੁਣ ਮਹਿਤਾ ਨੂੰ ਦੁਲਹਨ ਦੇ ਰੂਪ ਵਿੱਚ ਸਜੀ ਹੋਈ ਹੈ। ਜਦੋਂ ਕਿ ਐਮੀ ਵਿਰਕ ਵੀ ਪੋਸਟਰ ਵਿੱਚ ਦਿੱਖ ਰਹੇ ਹਨ।

ਇਸ ਫਿਲਮ ਜਗਦੀਪ ਸਿੱਧੂ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਹੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫਿਲਮ "ਕਿਸਮਤ" ਨੇ ਲੰਮੇ ਸਮੇਂ ਤੱਕ ਲੋਕਾਂ ਦੇ ਦਿਲ ਤੇ ਰਾਜ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.