ETV Bharat / sitara

ਗਾਣਾ "ਮੱਖਣਾ" ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਲੋਕਾਂ ਦੀ ਰਾਏ

ਪੰਜਾਬੀ ਪੌਪ ਸਿੰਗਰ ਹਨੀ ਸਿੰਘ ਖ਼ਿਲਾਫ਼ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਗਾਣੇ ਨੂੰ ਲੈ ਕੇ ਲੋਕਾਂ ਦੀ ਰਾਏ ਸਾਹਮਣੇ ਆਈ ਹੈ।

ਹਨੀ ਸਿੰਘ
author img

By

Published : Jul 3, 2019, 9:31 PM IST

ਚੰਡੀਗੜ੍ਹ: ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਾਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਵੱਲੋਂ ਗਾਇਆ ਹੋਇਆ ਗਾਣਾ "ਮੱਖਣਾ" ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ, ਉਸ ਵਿੱਚ ਔਰਤਾਂ ਪ੍ਰਤੀ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਤੇ ਵੀਡੀਓ ਇਤਰਾਜ਼ਯੋਗ ਹੈ। ਇਸ ਨੂੰ ਵੇਖਦੇ ਹੋਏ ਈਟੀਵੀ ਭਾਰਤ ਦੀ ਟੀਮ ਨੇ ਇਸ ਮੁੱਦੇ ਤੇ ਲੋਕਾਂ ਨਾਲ ਗੱਲਬਾਤ ਕੀਤੀ।

ਵੀਡੀਓ

ਲੋਕਾਂ ਦਾ ਕਹਿਣਾ ਹੈ ਕਿ ਉਹ ਇਹੋ ਜਿਹੇ ਗਾਣਿਆਂ ਨੂੰ ਨਹੀਂ ਸੁਣਦੇ, ਜੋ ਪਰਿਵਾਰ 'ਚ ਬੈਠ ਕੇ ਨਾ ਵੇਖੇ ਜਾਣ। ਇੱਕ ਮਹਿਲਾ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਗਾਣੇ ਬਿਲਕੁੱਲ ਵੀ ਨਹੀਂ ਸੁਣਨੇ ਚਾਹੀਦੇ ਇਨ੍ਹਾਂ ਗਾਣਿਆਂ ਕਰਕੇ ਬੱਚਿਆਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

Intro:ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਤੇ ਪੰਜਾਬ ਰਾਜ ਮਹਿਲਾ ਕਾਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦਸਿਆ ਗਿਆ ਹੈ ਕਿ ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਵੱਲੋਂ ਗਾਇਆ ਹੋਇਆ ਗਾਣਾ "ਮੱਖਣਾਂ" ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ, ਉਸ ਵਿੱਚ ਔਰਤਾਂ ਪ੍ਰਤੀ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਤੇ ਵੀਡੀਓ ਇਤਰਾਜ਼ਯੋਗ ਯੋਗ ਹੈ। ਇਸ ਨੂੰ ਵੇਖਦੇ ਹੋਏ ਈ ਟੀਵੀ ਭਾਰਤ ਦੀ ਟੀਮ ਨੇ ਇਸ ਮੁੱਦੇ ਤੇ ਲੋਕਾਂ ਨਾਲ ਗੱਲਬਾਤ ਕੀਤੀ।

Body:ਲੋਕਾਂ ਦਾ ਕਹਿਣਾ ਹੈ ਕਿ ਉਹ ਇਹੋ ਜਿਹੇ ਗਾਣਿਆਂ ਨੂੰ ਸੋਹਣਦੇ ਨਹੀਂ। ਜੋ ਪਰਿਵਾਰ ' ਚ ਬੈਠ ਕੇ ਨਾ ਵੇਖੇ ਜਾਣ। ਇਸ ਵਿਚ ਇਕ ਨੌਜਵਾਨ ਨੇ ਕਿਆ ਕਿ ਉਹ ਪੁਰਾਣੇ ਗੀਤਾਂ ਨੂੰ ਸੁਣਦਾ ਹੈ। ਉਹ ਅੱਜਕਲ੍ਹ ਦੀ ਲੱਚਰ ਗਾਇਕੀ ਨੂੰ ਨਹੀਂ ਸੁਣਦਾ। ਇਕ ਬੱਚੀ ਦੀ ਮਾਤਾ ਜੀ ਨੇ ਕਿਹਾ ਕਿ ਬੱਚਿਆਂ ਨੂੰ ਇਹ ਗਾਣੇ ਬਿਲਕੁੱਲ ਵੀ ਨਹੀਂ ਸੁਣਨੇ ਚਾਹੀਦੇ।

Conclusion:ਯੋ ਯੋ ਹਨੀ ਤੇ ਪੁਲਿਸ ਕਰਵਾਈ ਬਾਰੇ ਪੁੱਛਿਆ ਗਿਆ ਤੇ ਲੋਕਾਂ ਨੇ ਕਿਹਾ ਕਿ ਯੋ ਯੋ ਹਨੀ ਸਿੰਘ ਤੇ ਪੁਲਿਸ ਕਰਵਾਈ ਹੋਣੀ ਚਾਹੀਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.