ETV Bharat / sitara

ਡਾਕਟਰੀ ਤੋਂ ਇਲਾਵਾ ਮਾਡਲਿੰਗ 'ਚ ਵੀ ਨਾਂਅ ਕਮਾ ਰਹੀ ਹੈ ਡਾਕਟਰ ਵਿਭਾ ਬਾਵਾ - ਯੂਨਾਈਟਿਡ ਨੇਸ਼ਨ ਪੇਜੈਂਟ 2019 ਨਿਊਜ਼

ਟ੍ਰਾਈਸਿਟੀ 'ਚ ਰਹਿਣ ਵਾਲੀ ਵਿਭਾ ਪੇਸ਼ੇ ਤੋਂ ਇੱਕ ਆਯੂਰਵੇਦਿਕ ਡਾਕਟਰ ਹੈ ਅਤੇ ਇੱਕ ਫ਼ਿਟਨੈਸ ਸੈਂਟਰ ਵੀ ਚਲਾਉਂਦੀ ਹੈ।ਹਾਲ ਹੀ ਦੇ ਵਿੱਚ ਡਾਕਟਰ ਵਿਭਾ ਬਾਵਾ ਨੇ ਯੂਨਾਈਟਿਡ ਨੇਸ਼ਨ ਪੇਜੈਂਟ 2019 ਦੇ ਵਿੱਚ ਫ਼ਰਸਟ ਰਨਰਅੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ।

ਫ਼ੋਟੋ
author img

By

Published : Nov 12, 2019, 2:29 PM IST

ਚੰਡੀਗੜ੍ਹ:ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 'ਯੂਨਾਈਟਿਡ ਨੇਸ਼ਨ ਪੇਜੈਂਟ 2019' ਦਾ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਸ਼ਹਿਰ 'ਚ ਰਹਿਣ ਵਾਲੀ ਡਾਕਟਰ ਵਿਭਾ ਬਾਵਾ ਨੇ ਯੂਨਾਈਟਿਡ ਨੇਸ਼ਨ ਪ੍ਰੈਜੈਂਟ 2019 ਦੇ ਵਿੱਚ ਫ਼ਰਸਟ ਰਨਰਅੱਪ ਦਾ ਖ਼ਿਤਾਬ ਜਿੱਤ ਕੇ ਟ੍ਰਾਈਸਿਟੀ ਦਾ ਨਾਂਅ ਰੋਸ਼ਨ ਕੀਤਾ ਹੈ।

ਹੋਰ ਪੜ੍ਹੋ:ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ, ਅਜੇ ਵੀ ਹਸਪਤਾਲ 'ਚ ਹੈ ਭਰਤੀ

ਮੀਡੀਆ ਦੇ ਰੂਬਰੂ ਹੁੰਦਿਆਂ ਵਿਭਾ ਨੇ ਆਪਣੇ ਤਜ਼ੁਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ, "ਉਨ੍ਹਾਂ ਨੂੰ ਹਰ ਵਰਗ 'ਚ ਅਜਾਮਾਇਆ ਗਿਆ। ਇੱਥੋਂ ਤੱਕ ਦੇ ਸਪੋਰਟਸ ਰਾਊਂਡ 'ਚ ਸ਼ੋਰਟਪੁੱਟ ਵੀ ਖਿਡਵਾਈ ਗਈ।"

ਵੇਖੋ ਵੀਡੀਓ

ਹੋਰ ਪੜ੍ਹੋ:550ਵੇਂ ਪ੍ਰਕਾਸ਼ ਪੂਰਬ ਮੌਕੇ ਸ਼ੈਰੀ ਮਾਨ ਦਾ ਧਾਰਮਿਕ ਗੀਤ ਰਿਲੀਜ਼

ਵਿਭਾ ਨੇ ਕਿਹਾ ਕਿ ਪਹਿਲਾਂ ਉਹ ਟਾਪ 5 'ਚ ਗਈ ਅਤੇ ਫ਼ੇਰ ਟਾਪ 3 ਦੇ ਵਿੱਚ ਪਹੁੰਚੀ। ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਰਸਟ ਰਨਰਅੱਪ ਦਾ ਖ਼ਿਤਾਬ ਦਿੱਤਾ ਗਿਆ। ਇਸ ਖ਼ਿਤਾਬ ਤੋਂ ਇਲਾਵਾ ਵਿਭਾ ਨੇ ਮਿਸੇਜ਼ ਯੂਨਾਈਟਿਡ ਨੇਸ਼ਨ ਚੈਰਿਟੀ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ।

ਮਾਡਲਿੰਗ 'ਚ ਰੁੱਚੀ ਰੱਖਣ ਤੋਂ ਇਲਾਵਾ ਵਿਭਾ ਪੇਸ਼ੇ ਤੋਂ ਇੱਕ ਆਯੂਰਵੇਦਿਕ ਡਾਕਟਰ ਹੈ। ਡਾਕਟਰ ਹੋਣ ਦੇ ਨਾਲ-ਨਾਲ ਉਹ ਇੱਕ ਫ਼ਿਟਨੈੱਸ ਸੈਂਟਰ ਵੀ ਚਲਾਉਂਦੀ ਹੈ। ਜ਼ਿਕਰਯੋਗ ਹੈ ਕਿ ਯੂਨਾਈਟਿਡ ਨੇਸ਼ਨ ਪੇਜੈਂਟ ਦਾ ਇਹ ਮੁਕਾਬਲਾ ਜ਼ਿਆਦਾਤਰ ਵਿਦੇਸ਼ 'ਚ ਹੁੰਦਾ ਆਇਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਇਸ ਵਿਚ ਆਪੋ-ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਹਨ। ਇਸ ਵਾਰ 2019 'ਚ ਡਾ.ਵਿਭਾ ਨੇ ਨਾ ਸਿਰਫ਼ ਆਪਣੇ ਸ਼ਹਿਰ ਦਾ ਬਲਕਿ ਦੇਸ਼ ਦਾ ਵੀ ਨਾਂਅ ਰੋਸ਼ਨ ਕੀਤਾ ਹੈ।

Intro:ਚੰਡੀਗੜ੍ਹ: ਇੰਡੀਆ ਦੇ ਵਿੱਚ ਖੂਬਸੂਰਤੀ ਦਾ ਜਲਵਾ ਹਰ ਪਾਸੇ ਹੈ ਬਾਲੀਵੁੱਡ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ,ਐਸ਼ਵਰਿਆ ਰਾਏ,ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਖੂਬਸੂਰਤੀ ਦੇ ਮਾਮਲੇ ਚ ਪਹਿਲੇ ਨੰਬਰ ਤੇ ਆਉਂਦੀਆਂ ਹਨ ।ਉੱਥੇ ਚੰਡੀਗੜ੍ਹ ਦੀ ਡਾ ਵੀਬਾ ਨੇ ਬਿਊਟੀਜ ਇੰਟਰਨੈਸ਼ਨ ਸਟੇਜ ਤੇ ਖਿਤਾਬ ਜਿੱਤ ਕੇ ਇੱਕ ਵਾਰ ਫਿਰ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।ਭਾਰਤ ਦੇ ਵਿੱਚ ਪਹਿਲੀ ਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਆਯੋਜਿਤ ਕਰਵਾਇਆ ਗਿਆ।ਯੂਨਾਈਟਿਡ ਨੇਸ਼ਨ ਪੇਜੈਂਟ2019 ਇੰਡੀਆ ਰਿਪ੍ਰੈਜ਼ੈਂਟੇਟਰ ਵਿਭਾ ਇਸ ਵਿੱਚ ਫਸਟ ਰਨਰਅੱਪ ਰਹੀ ਅਤੇ ਮਿਸੇਜ਼ ਯੂਨਾਈਟਿਡ ਨੇਸ਼ਨ ਚੈਰਿਟੀ ਦਾ ਖਿਤਾਬ ਵੀ ਜਿੱਤ ਲਿਆ ਹੈ ।Body:ਇਹ ਪਹਿਲਾਂ ਮੌਕਾ ਹੋਵੇਗਾ ਜਿਸ ਵਿੱਚ ਇੰਟਰਨੈਸ਼ਨਲ ਈਵੈਂਟ ਇੰਡੀਆ ਚ ਆਯੋਜਿਤ ਹੋਇਆ ਅਤੇ ਚੰਡੀਗੜ੍ਹ ਦੀ ਝੋਲੀ ਚ ਫਸਟ ਰਨ ਅਪ ਦਾ ਟਾਈਟਲ ਆਇਆ।ਤੁਹਾਨੂੰ ਦੱਸ ਦੀਏ ਕਿ ਚੰਡੀਗੜ੍ਹ ਦਾ ਨਾਮ ਰੌਸ਼ਨ ਕਰਨ ਵਾਲੀ ਡਾਕਟਰ ਵੀ ਭਾਅ ਘਰ ਦੇ ਕੰਮਾਂ ਦੇ ਨਾਲ ਪੇਸ਼ੇ ਵਜੋਂ ਆਯੁਰਵੈਦਿਕ ਡਾਕਟਰ ਹੈ।ਅਤੇ ਫਿੱਟਨੈਸ ਸੈਂਟਰ ਵੀ ਚਲਾਉਂਦੀ ਹੈ ਪਿਛਲੇ ਪੰਦਰਾਂ ਸਾਲਾਂ ਤੋਂ ਮਿਸ ਯੂਨਾਈਟੇਡ ਪੇਜੈਂਟ ਵਿਸ਼ਵ ਭਾਰਤ ਵਿੱਚ ਅਲੱਗ ਅਲੱਗ ਦੇਸ਼ਾਂ ਵਿੱਚ ਹੁੰਦਾ ਆਇਆ ਹੈ । ਪਰ 2019 ਦੇ ਵਿੱਚ ਪਹਿਲੀ ਵਾਰ ਭਾਰਤ ਵਿੱਚ ਮਿਸਿਜ਼ ਯੂਨਿਟਸ ਪੇਜੈਂਟ 2019 ਹੋਇਆ ਅਤੇ ਚੰਡੀਗੜ੍ਹ ਦੀ ਡਾ ਵਿਭਾ ਨੇ ਭਾਰਤ ਨੂੰ ਰੀਪ੍ਰੈਜ਼ੈਂਟ ਕੀਤਾ।Conclusion:ਇਸ ਵਾਰੀ ਆਸਟਰੇਲੀਆ, ਜਮੈਕਾ, ਸਾਊਥ ਅਫਰੀਕਾ, ਕੇਨਯਾ, ਕਜਾਕਿਸਤਾਨ,ਰਸ਼ੀਆ ਅਤੇ ਅਮਰੀਕਾ ਦੇ ਕੰਟੈਸਟੈਂਟ ਨੇ ਭਾਗ ਲਿਆ ਹੋਇਆ ਸੀ ਰੋਜ਼ਾਨਾ ਪੇਜੈਂਟ ਦੇ ਦੌਰਾਨ ਫਿੱਟਨੈਸ ਰਾਊਂਡ ਵਾਕ ਅਤੇ ਤੀਸਰੇ ਦਿਨ ਕੁਕਿੰਗ ਐਕਟੀਵਿਟੀ ਕਰਵਾਈ ਜਾਂਦੀ ਸੀ ।
ETV Bharat Logo

Copyright © 2025 Ushodaya Enterprises Pvt. Ltd., All Rights Reserved.