ETV Bharat / sitara

ਜੁਗਾੜੀ ਜੱਟ ਆਏ ਦਰਸ਼ਕਾਂ ਨੂੰ ਪਸੰਦ

19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਜੱਟ ਜੁਗਾੜੀ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਈਟੀਵੀ ਭਾਰਤ ਦੇ ਸਨਮੁੱਖ ਹੁੰਦਿਆਂ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।

ਫ਼ੋਟੋ
author img

By

Published : Jul 19, 2019, 9:58 PM IST

ਪਟਿਆਲਾ : ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਫ਼ਿਲਮ ਦੇ ਵਿੱਚ ਕੁਝ ਸੀਨਜ਼ ਅਜਿਹੇ ਹਨ ਜਿਸ ਨਾਲ ਧਾਰਮਿਕ ਜੱਥੇਬੰਦਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਾਰਨ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਫ਼ਿਲਮ 'ਤੇ ਆਈਆਂ ਮੁਸੀਬਤਾਂ ਹਲ ਹੋਈਆਂ ਅਤੇ 19 ਜੁਲਾਈ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ।

ਜੁਗਾੜੀ ਜੱਟ ਆਏ ਦਰਸ਼ਕਾਂ ਨੂੰ ਪਸੰਦ

ਦਰਸ਼ਕਾਂ ਨੇ ਇਸ ਫ਼ਿਲਮ ਨੂੰ ਭਰਵਾ ਹੁੰਗਾਰਾ ਦਿੱਤਾ ਹੈ। ਉਨ੍ਹਾਂ ਮੁਤਾਬਿਕ ਇਹ ਫ਼ਿਲਮ ਬਹੁਤ ਵਧੀਆ ਹੈ। ਇਹ ਫ਼ਿਲਮ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਕਾਲੇਜ ਦੇ ਦਿਨਾਂ ਨੂੰ ਇਹ ਫ਼ਿਲਮ ਵਿਖਾਉਂਦੀ ਹੈ।

ਅਨੁਰਾਗ ਸ਼ਰਮਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਰਮੀ ਮਿੱਤਲ, ਸੁਸ਼ਾਂਤ ਸਿੰਘ, ਜਸਵੰਤ ਸਿੰਘ ਰਾਠੋਰ, ਸਿਮਰ ਜੌਹਲ, ਰੋਬੀ ਅਤਵਾਲ, ਪੁਰਸ਼ੋਤਮ ਵਰਗੇ ਕਲਾਕਾਰ ਨਜ਼ਰ ਆਉਣਗੇ।ਸਾਰੇ ਹੀ ਕਲਾਕਾਰਾਂ ਨੇ ਆਪਣੇ ਕਿਰਦਾਰ ਦੇ ਹਿਸਾਬ ਨਾਲ ਚੰਗਾ ਕੰਮ ਕੀਤਾ ਹੈ।

Intro:ਵਿਵਾਦਾਂ ਤੋ ਬਾਆਦ ਆਖਰ ਫਿਲਮ ਜੱਟ ਜਗਾੜੀ ਹੁੰਦੇ ਨੇ ਰਲਿਜ ਹੋ ਗਈ

Body:ਵਿਵਾਦਾਂ ਤੋ ਬਾਆਦ ਆਖਰ ਫਿਲਮ ਜੱਟ ਜਗਾੜੀ ਹੁੰਦੇ ਨੇ ਰਲਿਜ ਹੋ ਗਈ ਲੋਕ ਫਿਲਮ ਤੋ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਪਹਿਲੇ ਦਿਨ
ਤੇ ਪਹਿਲੇ ਫਿਲਮ ਦੇ ਸੋ ਤੇ ਪਟਿਆਲਾ ਵਿੱਚ SRS ਦਾ ਪੂਰਾ ਹਾਲ ਬੁਕ ਸੀ ਤੇ ਪਬਲਿਕ ਫਿਲਮ ਤੋ ਖੁਸ਼ ਦਿਖਾਈ ਦੇ ਰਹੇ ਸਨ

Conclusion:ਵਿਵਾਦਾਂ ਤੋ ਬਾਆਦ ਆਖਰ ਫਿਲਮ ਜੱਟ ਜਗਾੜੀ ਹੁੰਦੇ ਨੇ ਰਲਿਜ ਹੋ ਗਈ ਲੋਕ ਫਿਲਮ ਤੋ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਪਹਿਲੇ ਦਿਨ
ਤੇ ਪਹਿਲੇ ਫਿਲਮ ਦੇ ਸੋ ਤੇ ਪਟਿਆਲਾ ਵਿੱਚ SRS ਦਾ ਪੂਰਾ ਹਾਲ ਬੁਕ ਸੀ ਤੇ ਪਬਲਿਕ ਫਿਲਮ ਤੋ ਖੁਸ਼ ਦਿਖਾਈ ਦੇ ਰਹੇ ਸਨ ਦੇਖਣ ਵਾਲੀ ਗੱਲ ਹੈ ਕਿ ਫਿਲਮ ਵਿੱਚ ਨਸਿਆਂ ਖਿਲਾਫ ਕਟਾਕਸ਼ ਹੈ ਤੇ ਹਾਸਾ ਮਜਾਕ ਵੀ ਖੂਬ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.