ETV Bharat / sitara

ਜਨਮ ਦਿਨ ਮੁਬਾਰਕ ਜੇ ਸਟਾਰ - ਚੰਡੀਗੜ੍ਹ

ਪੰਜਾਬੀ ਗਾਇਕ ਤੇ ਮਿਊਜ਼ਿਕ ਕਮਪੋਜ਼ਰ ਜੇ ਸਟਾਰ ਦਾ ਅੱਜ ਜਨਮਦਿਨ ਹੈ। ਉਹ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ।

ਜਨਮ ਦਿਨ ਮੁਬਾਰਕ ਜੇ ਸਟਾਰ
ਜਨਮ ਦਿਨ ਮੁਬਾਰਕ ਜੇ ਸਟਾਰ
author img

By

Published : Aug 1, 2021, 1:55 PM IST

ਚੰਡੀਗੜ੍ਹ : ਪੰਜਾਬੀ ਗਾਇਕ ਤੇ ਮਿਊਜ਼ਿਕ ਕਮਪੋਜ਼ਰ ਜੇ ਸਟਾਰ ਦਾ ਅੱਜ ਜਨਮਦਿਨ ਹੈ। ਜਗਦੀਪ ਸਿੰਘ ਜੇ ਸਟਾਰ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵਿਖੇ ਹੋਇਆ। ਜੇ ਸਟਾਰ ਜਦ ਬਹੁਤ ਛੋਟੇ ਸੀ, ਉਸ ਵੇਲੇ ਹੀ ਉਸ ਦੇ ਮਾਤਾ-ਪਿਤਾ ਦੇਹਾਂਤ ਹੋ ਗਿਆ। ਜਿਸ ਮਗਰੋਂ ਉਸ ਦੀਆਂ ਦੋ ਵੱਡੀਆਂ ਭੈਣਾਂ ਨੇ ਹੀ ਉਸ ਨੂੰ ਪਾਲਿਆ।

ਜਗਦੀਪ ਨੇ ਆਪਣੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਖਾਲਸਾ ਕਾਲੇਜ ਅੰਮ੍ਰਿਤਸਰ ਤੋਂ ਕੀਤੀ ਹੈ। ਉਹ ਸਕੂਲ ਤੇ ਕਾਲੇਜ ਵਿੱਚ ਹੋਣ ਵਾਲੇ ਸਮਾਗਮਾਂ 'ਚ ਹਿੱਸਾ ਲੈਂਦਾ ਸੀ। ਬਚਪਨ ਤੋਂ ਸੰਗੀਤ ਵਿੱਚ ਦਿਲਚਸਪੀ ਹੋਣ ਦੇ ਕਾਰਨ ਜੇ ਸਟਾਰ ਨੇ ਗਾਇਕੀ ਦਾ ਰਾਹ ਚੁਣਿਆ। ਲਗਾਤਾਰ 9 ਸਾਲ ਸੰਘਰਸ਼ ਕਰਨ ਮਗਰੋਂ ਜਗਦੀਪ ਸਿੰਘ, ਜੇ ਸਟਾਰ ਵਜੋਂ ਪੰਜਾਬ ਦਾ ਮਸ਼ਹੂਰ ਗਾਇਕ ਬਣਨ ਦਾ ਮੁਕਾਮ ਹਾਸਲ ਕਰ ਲਿਆ।

ਜੇ ਸਟਾਰ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2011 'ਚ ਹਨੀ ਸਿੰਘ ਨਾਲ ਗੀਤ ਗਭਰੂ ਨਾਲ ਕੀਤੀ। ਇਸ ਗੀਤ ਨੇ ਜੇ ਸਟਾਰ ਨੂੰ ਪੰਜਾਬੀ ਸੰਗੀਤ ਜਗਤ 'ਚ ਵੱਖਰੀ ਪਛਾਣ ਦਵਾਈ। ਜੇ ਸਟਾਰ ਨੇ ਹੁਣ ਤੱਕ ਕਈ ਪੰਜਾਬੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਇਹ ਵੀ ਪੜ੍ਹੋ : ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.