ETV Bharat / sitara

ਗੁਰਦਾਸ ਮਾਨ ਦੇ ਘਰ ਆਈਆਂ ਰੌਣਕਾਂ - entertainment news

31 ਜਨਵਰੀ ਨੂੰ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਦਾ ਵਿਆਹ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਗੁਰਇਕ ਮਾਨ ਅਤੇ ਸਿਮਰਨ ਮੁੰਡੀ ਦੀ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਸਨ। ਇਸ ਵਿਆਹ ਮੰਨੋਰੰਜਨ ਅਤੇ ਸਿਆਸੀ ਹਸਤੀਆਂ ਸ਼ਿਰਕਤ ਕਰਨਗੀਆਂ।

Gurdas Mann son marrige
ਫ਼ੋਟੋ
author img

By

Published : Jan 30, 2020, 11:44 PM IST

ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਦਾ ਵਿਆਹ ਪਾਲੀਵੁਡ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ 31 ਜਨਵਰੀ ਨੂੰ ਪਟਿਆਲਾ ਦੇ ਨਿਮਰਾਣਾ ਪੈਲਸ ਵਿਖੇ ਹੋਣ ਜਾ ਰਿਹਾ ਹੈ।

ਵੇਖੋ ਵੀਡੀਓ
ਇਸ ਵਿਆਹ ਵਿੱਚ 500 ਮਹਿਮਾਨਾਂ ਸਣੇ ਬਾਦਲ ਪਰਿਵਾਰ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਹੈ। ਵਿਆਹ ਵਿੱਚ ਰੋਇਲ ਖਾਣਾ ਰਣਵੀਰ ਦੀਪਿਕਾ ਦੀ ਮੁੰਬਈ ਵਿਖੇ ਹੋਈ ਪਾਰਟੀ 'ਚ ਤਿਆਰ ਕਰਨ ਵਾਲੇ ਸੇਲਿਬ੍ਰਿਟੀ ਕੇਟਰ ਸੰਜੇ ਵਜੀਰਾਨੀ ਆਪਣੀ ਟੀਮ ਨਾਲ ਕਰਨਗੇ। ਵਿਆਹ ਦੇ ਫ਼ਕੰਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਗੁਰਇਕ ਮਾਨ ਅਤੇ ਸਿਮਰਨ ਮੁੰਡੀ ਦੀ ਦੋਸਤੀ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਗੁਰਇਕ ਮਾਨ ਅਤੇ ਸਿਮਰਨ ਕੌਰ ਮੁੰਡੀ ਪਿਛਲੇ ਕੁਛ ਸਾਲਾਂ ਤੋਂ ਇਕ ਦੁੱਜੇ ਦੇ ਸੰਪਰਕ ਵਿੱਚ ਸਨ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਚਰਚਾ ਦਾ ਵਿਸ਼ਾ ਤਾਂ ਬਣਦੀਆਂ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਪਾਲੀਵੁੱਡ ਤੋਂ ਲੈਕੇ ਬਾਲੀਵੁੱਡ ਸਣੇ ਸਿਆਸੀ ਸ਼ਖਸੀਅਤਾਂ ਸ਼ਾਹੀ ਵਿਆਹ ਵਿੱਚ ਸ਼ਿਰਕਤ ਕਰਨਗੀਆਂ।

Intro:ਪਾਲੀਵੁਡ ਅਭਿਨੇਤਰੀ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਨਾਲ ਵਿਆਹ ਹੋਣ ਜਾ ਰਿਹਾ,,, ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆਨੰਦ ਕਾਰਜ ਹੋਵੇਗਾ,,,ਨਿਮਰਾਣਾ ਪੈਲਸ ਵਿਖੇ ਸ਼ਾਹੀ ਕੋਲੋਨੀਅਲ ਲੰਚ ਵਿਚ 500 ਮਹਿਮਾਨਾਂ ਸਣੇ ਬਾਦਲ ਪਰਿਵਾਰ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਹੈ,,,

ਵਿਆਹ ਵਿੱਚ ਰੋਇਲ ਖਾਣਾ ਰਣਵੀਰ ਦੀਪਿਕਾ ਦੀ ਮੁੰਬਈ ਵਿਖੇ ਹੋਈ ਪਾਰਟੀ ਚ ਤਿਆਰ ਕਰਨ ਵਾਲੇ ਸੇਲਿਬ੍ਰਿਟੀ ਕੇਟਰ ਸੰਜੇ ਵਜੀਰਾਨੀ ਆਪਣੀ ਟੀਮ ਨਾਲ ਕਰਨਗੇ

Body:ਦਸ ਦਈਏ ਕਿ ਗੁਰੀਕ ਮਾਨ ਅਤੇ ਸਿਮਰਨ ਮੁੰਡੀ ਪਿਛਲੇ ਕੁਛ ਸਾਲਾਂ ਤੋਂ ਇਕ ਦੁੱਜੇ ਦੇ ਸੰਪਰਕ ਵਿੱਚ ਸਨ,,,ਦੋਨਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਦਿਖਾਈ ਦਿੱਤੀਆਂ ਸਨ,,, ਆਪਣੇ ਨਾਮ ਕਈ ਖਿਤਾਬ ਜਿੱਤਣ ਵਾਲੀ ਸਿਮਰਨ ਕੌਰ ਮੁੰਡੀ ਕਪਿਲ ਸ਼ਰਮਾ ਦੀ ਫਿਲਮ (ਕਿਸ ਕਿਸ ਕੋ ਪਿਆਰ ਕਰੂ) ਵਿਚ ਆਈ ਸੀ

ਗੂਰੀਕ ਕਾਫੀ ਸਮੇਂ ਤੋਂ ਮੁੰਬਈ ਵਿੱਚ ਸਣ ਅਤੇ ਪਿਛਲੇ ਸਾਲ ਆਪਣੇ ਪਿਤਾ ਗੁਰਦਾਸ ਮਾਣ ਦੇ ਨਵੇ ਪੰਜਾਬੀ ਗੀਤ ਚ ਸਾਹਮਣੇ ਆਏ ਸਨ,,ਤੇ ਹਾਲ ਹੀ ਵਿੱਚ ਗੂਰੀਕ ਵਲੋਂ ਗਾਏ ਅੰਗਰੇਜ਼ੀ ਗਾਣੇ ਨੇ ਵੀ ਕਾਫੀ ਸੁਰਖੀਆਂ ਬਟੋਰਿਆ,,, ਤੇ ਜਲਦ ਹੀ ਫ਼ਿਲਮਾਂ ਡਾਇਰੈਕਟ ਕਰਨਗੇ
Conclusion:ਫਿਲਹਾਲ ਪਟਿਆਲਾ ਵਿਖੇ ਪੋਲੀਵੁਡ ਤੋਂ ਲੈਕੇ ਬਾਲੀਵੁੱਡ ਸਣੇ ਸਿਆਸੀ ਸ਼ਖਸੀਅਤਾਂ ਸ਼ਾਹੀ ਵਿਆਹ ਵਿੱਚ ਪਹੁੰਣਗੀਆਂ,,,ਅੱਜ ਮਹਿੰਦੀ, ਸ਼ਗੁਣ ਰਸਮ ਤੇ ਗੁਰਦਾਸ ਮਾਨ ਦੇ ਗਾਣਿਆਂ ਤੇ ਡਾਂਸ ਦੀ ਕੀਤਾ ਗਿਆ,, ਅਤੇ ਵਿਆਹ ਵਿੱਚ
Captain Amrinder Singh family
Badal family
alman Khan sister Arpita
Punjabi singar Gippy Grewal
Jassi Gill
Badshah
Jasbir Jassi
Harshdeep Kaur

Bollywood ਤੋਂ Sonali seygall
Gauhar khan
Manav vij
Poppy jabbal
Mika
Bunty bains
Mehar vij ਸ਼ਮਿਲ ਹੋਣਗੇ ਇਸ ਤੋਂ ਇਲਾਵਾ ਪੰਜਾਬੀ ਖਾਣੇ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨਾਂ ਲਈ ਵੀ ਵੱਖ ਵੱਖ ਖਾਣੇ ਦੀ ਖਾਸ ਡਿਸ਼ਸ ਬਣਾਇਆ ਜਾਣਗੀਆਂ
ETV Bharat Logo

Copyright © 2025 Ushodaya Enterprises Pvt. Ltd., All Rights Reserved.