ਚੰਡੀਗੜ੍ਹ: ਪਾਲੀਵੁੱਡ 'ਚ ਡੂਇਟ ਗੀਤਾਂ ਦਾ ਦੌਰ ਚੱਲ ਪਿਆ ਹੈ। ਜੀ ਹਾਂ ਅੱਜ-ਕੱਲ੍ਹ ਜ਼ਿਆਦਾਤਰ ਗਾਇਕ ਡੂਇਟ ਗੀਤਾਂ ਨੂੰ ਤਰਜ਼ੀਹ ਦੇ ਰਹੇ ਹਨ। ਹਾਲ ਹੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਗਾਇਕ ਕੌਰ-ਬੀ ਅਤੇ ਗੈਰੀ ਸੰਧੂ ਦਾ ਡੂਇਟ ਗੀਤ ‘ਦੁਆਬੇ ਵਾਲਾ’ ਰਿਲੀਜ਼ ਹੋ ਚੁੱਕਿਆ ਹੈ।
ਦੱਸਣਯੋਗ ਹੈ ਕਿ ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਸੁੱਖ ਸੰਗੇੜਾ ਨੇ ਕੀਤਾ ਹੈ। ਗੈਰੀ ਸੰਧੂ ਦੇ ਵੱਲੋਂ ਲਿੱਖਿਤ ਇਸ ਗੀਤ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਕੀਤਾ ਹੈ। ਅਰਬਨ ਟ੍ਰੇਕ ਉੱਤੇ ਬਣੇ ਇਸ ਗੀਤ 'ਚ ਗੋਲੀਆਂ ਅਤੇ ਸ਼ਰਾਬਾਂ ਦੀ ਗੱਲ ਕੀਤੀ ਗਈ ਹੈ।
ਬੇਸ਼ਕ ਇਸ ਗੀਤ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ ਪਰ ਕੁਝ ਦਰਸ਼ਕ ਇੰਨ੍ਹਾਂ ਗੀਤਾਂ ਦੇ ਵਿਰੋਧ 'ਚ ਵੀ ਨਜ਼ਰ ਆਉਂਦੇ ਹਨ। ਜ਼ਿਆਦਾਤਰ ਲੋਕਾਂ ਦਾ ਇਹ ਮੰਣਨਾ ਹੈ ਕਿ ਇੰਨ੍ਹਾਂ ਗੀਤਾਂ ਕਰਕੇ ਨੌਜਵਾਨਾਂ 'ਤੇ ਨਵੀਂ ਪੀੜੀ 'ਤੇ ਗਲਤ ਅਸਰ ਪੈਂਦਾ ਹੈ।
ਗੋਲੀਆਂ ਤੇ ਸ਼ਰਾਬ 'ਤੇ ਅਧਾਰਿਤ ਹੈ ਗੀਤ 'ਦੁਆਬੇ ਵਾਲੇ ਜੱਟ'
ਮਸ਼ਹੂਰ ਗਾਇਕ ਕੌਰ-ਬੀ ਅਤੇ ਗੈਰੀ ਸੰਧੂ ਦਾ ਡੂਇਟ ਗੀਤ ‘ਦੁਆਬੇ ਵਾਲਾ’ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ।

Conclusion: