ETV Bharat / sitara

'ਫ਼ਿਲਮ ਸਾਕ 'ਚ ਧੱਕੇ ਨਾਲ ਨਹੀਂ ਪਾਈ ਗਈ ਕਾਮੇਡੀ' - Film Saak

ਫ਼ਿਲਮ ਸਾਕ ਦੀ ਟੀਮ ਪ੍ਰਮੋਸ਼ਨ ਲਈ ਬਠਿੰਡਾ ਦੇ ਪ੍ਰੈੱਸ ਕਲੱਬ ਪੁੱਜੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਨੇ ਕਿਹਾ ਕਿ ਇਸ ਫ਼ਿਲਮ 'ਚ ਧੱਕੇ ਨਾਲ ਕਾਮੇਡੀ ਨਹੀਂ ਪਾਈ ਗਈ ਹੈ। ਇਸ ਤੋਂ ਇਲਾਵਾ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਫ਼ਿਲਮ 'ਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ।

ਫ਼ੋਟੋ
author img

By

Published : Aug 30, 2019, 9:10 PM IST

ਬਠਿੰਡਾ: 6 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਸਾਕ ਦੇ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਬਠਿੰਡਾ ਪ੍ਰੈੱਸ ਕਲੱਬ ਪੁੱਜੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਕਮਲਜੀਤ ਸਿੰਘ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਫ਼ਿਲਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਿਲਮ ਸਾਕ ਜਜ਼ਬਾਤਾਂ ਨੂੰ ਪਰਦੇ 'ਤੇ ਵਿਖਾਵੇਗੀ। ਇਸ ਫ਼ਿਲਮ 'ਚ ਧੱਕੇ ਨਾਲ ਕਾਮੇਡੀ ਨਹੀਂ ਪਾਈ ਗਈ ਹੈ।

ਨਿਰਦੇਸ਼ਕ ਮੁਤਾਬਿਕ ਧੱਕੇ ਨਾਲ ਨਹੀਂ ਪਾਏਗੀ ਕਾਮੇਡੀ ਫ਼ਿਲਮ ਸਾਕ 'ਚ

ਫ਼ਿਲਮ ਦੇ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਇਹ ਫ਼ਿਲਮ ਜ਼ਰੂਰ ਵੇਖ ਕੇ ਆਉਣ ਕਿਉਂਕਿ ਇਸ ਫ਼ਿਲਮ 'ਚ ਕਾਮੇਡੀ ਤੋਂ ਇਲਾਵਾ ਸੁਨੇਹਾ ਵੀ ਦਿੱਤਾ ਗਿਆ ਹੈ।

ਜ਼ਿਕਰ-ਏ-ਖ਼ਾਸ ਹੈ ਕਿ ਇਸ ਫ਼ਿਲਮ 'ਚ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਵੇਗੀ। ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਉਨ੍ਹਾਂ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਕੀਤੀ ਗਈ ਸੀ। 2017 ਤੋਂ ਬਾਅਦ ਮੈਂਡੀ ਕਿਸੇ ਵੀ ਫ਼ਿਲਮ 'ਚ ਨਜ਼ਰ ਨਹੀਂ ਆਈ। 2 ਸਾਲ ਬਾਅਦ ਫ਼ਿਲਮਾਂ 'ਚ ਉਸ ਦੀ ਵਾਪਸੀ ਕੀ ਰੰਗ ਲੈ ਕੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।

Intro:ਛੇ ਸਤੰਬਰ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ਸਾਕ Body:ਆਉਣ ਵਾਲੀ ਪੰਜਾਬੀ ਫਿਲਮ ਸਾਕ ਰਿਸ਼ਤਿਆਂ ਦੀ ਮਹੱਤਤਾ ਨੂੰ ਕਰੇਗੀ ਉਜਾਗਰ
ਸਾਕ ਫਿਲਮ ਰਿਲੀਜ਼ ਬੱਸ ਦੇ ਬਿਲਕੁਲ ਤਿਆਰ ਹੈ ਫ਼ਿਲਮ ਦੇ ਪ੍ਰੋਡਿਊਸਰ ਤੋਂ ਲੈ ਕੇ ਫਿਲਮ ਦੇ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ਲਈ ਰਾਤ ਦਿਨ ਮਿਹਨਤ ਕਰ ਰਹੇ ਹਨ,
ਬਠਿੰਡਾ ਵਿਖੇ ਫ਼ਿਲਮ ਪ੍ਰਮੋਸ਼ਨ ਲਈ ਪਹੁੰਚੇ ਮੁੱਖ ਅਦਾਕਾਰਾ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ
ਇਹ ਫ਼ਿਲਮ ਮੇਰੀ ਨਹੀਂ ਹੈ ਇਹ ਫ਼ਿਲਮ ਦਰਸ਼ਕਾਂ ਦੀ ਹੈ ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰ ਪਸੰਦ ਆਵੇਗੀ
ਉਨ੍ਹਾਂ ਨੇ ਦੱਸਿਆ ਕਿ ਫਿਲਮ ਵਿੱਚ ਹਰ ਅਦਾਕਾਰਾਂ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਚੰਗਾ ਨਿਭਾਏ
ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕਿਹਾ ਕਿ ਜਦੋਂ ਮੈਂ ਇਹ ਕਹਾਣੀ ਲਿਖੀ ਤਾਂ ਮੈਨੂੰ ਲੱਗਾ ਕਿ ਮੈਂ ਹੀ ਇਨ੍ਹਾਂ ਜਜ਼ਬਾਤਾਂ ਨਾਲ ਇਨਸਾਫ਼ ਕਰ ਸਕਾਂਗਾ ਜਿੰਨਾ ਮੈਂ ਸੋਚਿਆ ਸੀ ਫਿਲਮ ਉਸ ਤੋਂ ਬਹੁਤ ਵਧੀਆ ਬਣੀ ਹੈ
ਉਨ੍ਹਾਂ ਨੇ ਦੱਸਿਆ ਕਿ ਫਿਲਮ ਵਿੱਚ ਮੈਂਡੀ ਤੱਖਰ ਜੋਬਨਪ੍ਰੀਤ ਮੁਕਲ ਦੇਵ ਮਹਾਵੀਰ ਮੁੱਖ ਕਿਰਦਾਰ ਨਿਭਾ ਰਹੇ ਹਨ
ਫ਼ਿਲਮ ਦੀ ਸਟਾਰ ਕਾਸਟ ਨੇ ਅਪੀਲ ਕੀਤੀ ਕਿ ਸਾਰੇ ਦਰਸ਼ਕ ਇਸ ਫਿਲਮ ਨੂੰ ਜ਼ਰੂਰ ਦੇਖਣ ਉਨ੍ਹਾਂ ਨੂੰ ਫ਼ਿਲਮ ਦੇਖ ਕੇ ਜ਼ਰੂਰ ਅੱਛਾ ਲੱਗੇਗਾConclusion:ਕਾਮੇਡੀ ਨਾਲ ਭਰਪੂਰ ਹੈ ਇਹ ਫਿਲਮ
ETV Bharat Logo

Copyright © 2024 Ushodaya Enterprises Pvt. Ltd., All Rights Reserved.