ਚੰਡੀਗੜ੍ਹ : ਮੰਨੋਰੰਜਨ ਜਗਤ 'ਚ ਦਿਲਜੀਤ ਕਿਸੇ ਪਹਿਚਾਣ ਦਾ ਮਹੁਤਾਜ਼ ਨਹੀਂ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਪਾਲੀਵੁੱਡ 'ਚ ਹੀ ਨਹੀਂ ਬਲਕਿ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਥਾਂ ਬਣਾਈ ਹੈ। ਇੱਕ ਇੰਟਰਵਿਊ ਦੇ ਵਿੱਚ ਦਿਲਜੀਤ ਨੇ ਕਿਹਾ ਕਿ ਹੁਣ ਸਟਾਰ ਕਲਚਰ ਖ਼ਤਮ ਹੋ ਚੁੱਕਿਆ ਹੈ ਅਤੇ ਕਲਾਕਾਰਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।
ਦਿਲਜੀਤ ਨੇ ਕਿਹਾ ਅੱਜ ਸਟਾਰ ਦੀ ਪਰਿਭਾਸ਼ਾ ਬਿਲਕੁਲ ਹੀ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਘਰ ਦੇ ਵਿੱਚ ਉਨ੍ਹਾਂ ਨੂੰ ਕੋਈ ਵੀ ਸਟਾਰ ਦੀ ਤਰ੍ਹਾਂ ਨਹੀਂ ਵੇਖਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਸਟਾਰ ਨੂੰ ਪਸੰਦ ਨਹੀਂ ਕਰਦੇ ਬਲਕਿ ਕਲਾਕਾਰ ਨੂੰ ਪਸੰਦ ਕਰਦੇ ਹਨ। ਦਿਲਜੀਤ ਨੇ ਇਹ ਵੀ ਕਿਹਾ ਕਿ ਅੱਜ ਬਹੁਤ ਘੱਟ ਸਟਾਰ ਰਹਿ ਗਏ ਹਨ ਬਲਕਿ ਕਲਾਕਾਰ ਜ਼ਿਆਦਾ ਹਨ ਜੋ ਕਿ ਇੱਕ ਬਹੁੱਤ ਚੰਗੀ ਗੱਲ ਹੈ।
ਜ਼ਿਕਰਏਖ਼ਾਸ ਹੈ ਕਿ ਹਾਲ ਹੀ ਦੇ ਵਿੱਚ ਦਿਲਜੀਤ ਦੀ ਫ਼ਿਲਮ 'ਛੜਾ' ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
ਸਟਾਰ ਕਲਚਰ ਨੂੰ ਲੈ ਕੇ ਦਿਲਜੀਤ ਨੇ ਦਿੱਤਾ ਅਹਿਮ ਬਿਆਨ - bollywood
ਪਾਲੀਵੁੱਡ ਅਤੇ ਬਾਲੀਵੁੱਡ ਦੇ ਉੱਘੇ ਕਲਾਕਾਰ ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ 'ਚ ਇਹ ਕਿਹਾ ਹੈ ਕਿ ਸਟਾਰ ਕਲਚਰ ਖ਼ਤਮ ਹੋ ਰਿਹਾ ਹੈ ਲੋਕ ਹੁਣ ਕਲਾਕਾਰ ਨੂੰ ਪਸੰਦ ਕਰਦੇ ਹਨ ਸਟਾਰ ਨੂੰ ਨਹੀਂ।
ਚੰਡੀਗੜ੍ਹ : ਮੰਨੋਰੰਜਨ ਜਗਤ 'ਚ ਦਿਲਜੀਤ ਕਿਸੇ ਪਹਿਚਾਣ ਦਾ ਮਹੁਤਾਜ਼ ਨਹੀਂ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਪਾਲੀਵੁੱਡ 'ਚ ਹੀ ਨਹੀਂ ਬਲਕਿ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਥਾਂ ਬਣਾਈ ਹੈ। ਇੱਕ ਇੰਟਰਵਿਊ ਦੇ ਵਿੱਚ ਦਿਲਜੀਤ ਨੇ ਕਿਹਾ ਕਿ ਹੁਣ ਸਟਾਰ ਕਲਚਰ ਖ਼ਤਮ ਹੋ ਚੁੱਕਿਆ ਹੈ ਅਤੇ ਕਲਾਕਾਰਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।
ਦਿਲਜੀਤ ਨੇ ਕਿਹਾ ਅੱਜ ਸਟਾਰ ਦੀ ਪਰਿਭਾਸ਼ਾ ਬਿਲਕੁਲ ਹੀ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਘਰ ਦੇ ਵਿੱਚ ਉਨ੍ਹਾਂ ਨੂੰ ਕੋਈ ਵੀ ਸਟਾਰ ਦੀ ਤਰ੍ਹਾਂ ਨਹੀਂ ਵੇਖਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਸਟਾਰ ਨੂੰ ਪਸੰਦ ਨਹੀਂ ਕਰਦੇ ਬਲਕਿ ਕਲਾਕਾਰ ਨੂੰ ਪਸੰਦ ਕਰਦੇ ਹਨ। ਦਿਲਜੀਤ ਨੇ ਇਹ ਵੀ ਕਿਹਾ ਕਿ ਅੱਜ ਬਹੁਤ ਘੱਟ ਸਟਾਰ ਰਹਿ ਗਏ ਹਨ ਬਲਕਿ ਕਲਾਕਾਰ ਜ਼ਿਆਦਾ ਹਨ ਜੋ ਕਿ ਇੱਕ ਬਹੁੱਤ ਚੰਗੀ ਗੱਲ ਹੈ।
ਜ਼ਿਕਰਏਖ਼ਾਸ ਹੈ ਕਿ ਹਾਲ ਹੀ ਦੇ ਵਿੱਚ ਦਿਲਜੀਤ ਦੀ ਫ਼ਿਲਮ 'ਛੜਾ' ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
AAAA
Conclusion: