ETV Bharat / sitara

ਬਾਲੀਵੁੱਡ 'ਚ ਪੰਜਾਬੀ ਫ਼ਿਲਮ ‘ਛੜਾ’ ਦੇ ਚਰਚੇ - diljit

21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਛੜਾ’ ਦਾ ਟਰੇਲਰ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਨੂੰ ਵੀ ਪਸੰਦ ਆ ਰਿਹਾ ਹੈ। ਇਸ ਟਰੇਲਰ 'ਚ ਪਾਲੀਵੁੱਡ ਫ਼ਿਲਮਾਂ ਦੀ ਮਸ਼ਹੂਰ ਜੋੜੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਅਦਾਕਾਰੀ ਸਭ ਨੂੰ ਪਸੰਦ ਆ ਰਹੀ ਹੈ।

ਫ਼ੋਟੋ
author img

By

Published : May 22, 2019, 8:03 PM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਛੜਾ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦੀ ਜਾਣਕਾਰੀ ਵਖਰੇ ਹੀ ਢੰਗ ਦੇ ਨਾਲ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਦੱਸਣਯੋਗ ਹੈ ਕਿ ਰਿਲੀਜ਼ ਹੋਏ ਇਸ ਟਰੇਲਰ 'ਚ ਦਿਲਜੀਤ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਹਰ ਵਾਰ ਦੀ ਤਰ੍ਹਾਂ ਕਮਾਲ ਦੀ ਹੈ। ਟਰੇਲਰ ਪੂਰਾ ਕਾਮੇਡੀ ਭਰਪੂਰ ਹੈ। ਇਸ ਟਰੇਲਰ 'ਚ ਇਕ ਸਸਪੈਂਸ ਵੇਖਣ ਨੂੰ ਮਿਲਦਾ ਹੈ ਪਹਿਲਾਂ ਦਿਲਜੀਤ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਵਿਆਹ ਹੋ ਜਾਵੇ। ਜਦੋਂ ਕੀਤੇ ਵੀ ਗੱਲ ਨਹੀਂ ਬਣਦੀ ਫ਼ੇਰ ਉਹ ਵਿਆਹ ਕਰਵਾਉਣ ਦਾ ਖ਼ਿਲਾਫ਼ ਹੋ ਜਾਂਦਾ ਹੈ ਅਤੇ 'ਛੜੇ' ਰਹਿਣ ਦੇ ਫ਼ਾਈਦੇ ਲੋਕਾਂ ਨੂੰ ਦੱਸਦਾ ਹੈ।

ਇਸ ਟਰੇਲਰ ਨੂੰ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਸਟਾਰਸ ਨੇ ਵੀ ਖ਼ੂਬ ਪਸੰਦ ਕੀਤਾ ਹੈ।
  • Congratulations paaji !!! All the best to u & the team... looks like full on entertainment is on the way !!! https://t.co/K6DEdrm2zJ

    — Arjun Kapoor (@arjunk26) May 21, 2019 " class="align-text-top noRightClick twitterSection" data=" ">
ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਈਲੌਗ ਵੀ ਜਗਦੀਪ ਵੱਲੋਂ ਹੀ ਲਿਖੇ ਗਏ ਹਨ। ਇਸ ਫ਼ਿਲਮ ‘ਚ ਦਿਲਜੀਤ ਅਤੇ ਨੀਰੂ ਤੋਂ ਇਲਾਵਾ ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਰਵਿੰਦਰ ਮੰਡ, ਮਨਵੀਰ ਰਾਏ ਵਰਗੇ ਕਲਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ। ਫ਼ਿਲਮ 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Intro:Body:

Pollywood

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.