ETV Bharat / sitara

ਕਪਿਲ ਦੇਵ ਦੇ ਜੀਵਨ ’ਤੇ ਬਣੀ ਫਿਲਮ '83' ਦੀ ਰਿਲੀਜ਼ ਡੇਟ ਦਾ ਐਲਾਨ

ਫਿਲਮ ’ਚ ਸਾਬਕਾ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਰਣਵੀਰ ਸਿੰਘ ਨਿਭਾ ਰਹੇ ਹਨ। ਐਕਟਰ ਰਣਵੀਰ ਸਿੰਘ ਨੇ ਖ਼ੁਦ ਹੀ ਫਿਲਮ ਦੀ ਰਿਲੀਜ਼ ਡੇਟ ਦੀ ਪੁਸ਼ਟੀ ਕੀਤੀ ਹੈ। ਫਿਲਮ ’ਚ ਰਣਵੀਰ ਸਿੰਘ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਕਪਿਲ ਦੇਵ ਅਤੇ ਦੀਪਿਕਾ ਪਾਦੁਕੋਣ ਉਨ੍ਹਾਂ ਦੀ ਪਤਨੀ ਸੇਮੀ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਤਸਵੀਰ
ਤਸਵੀਰ
author img

By

Published : Feb 21, 2021, 10:00 AM IST

ਮੁੰਬਈ: ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੇ ਜੀਵਨ ਤੇ ਬਣੀ ਸਪੋਰਟਸ ਡਰਾਮਾ ਫਿਲਮ '83' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਹ ਫਿਲਮ ਚਾਰ ਜੂਨ ਨੂੰ ਸਿਨੇਮਾਘਰਾਂ ਚ ਦਿਖਾਈ ਜਾਵੇਗੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਕਬੀਰ ਖਾਨ ਦੇ ਨਿਰਦੇਸ਼ਨ ’ਚ ਬਣੀ ਫਿਲਮ '83' ਨੂੰ ਰਿਲੀਜ਼ ਹੋਣ ’ਚ ਦੇਰੀ ਹੋਈ ਹੈ।

ਰਣਵੀਰ ਸਿੰਘ ਨਿਭਾ ਰਹੇ ਹਨ ਕਪਿਲ ਦੇਵ ਦਾ ਕਿਰਦਾਰ

ਫਿਲਮ ’ਚ ਸਾਬਕਾ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਰਣਵੀਰ ਸਿੰਘ ਨਿਭਾ ਰਹੇ ਹਨ। ਐਕਟਰ ਰਣਵੀਰ ਸਿੰਘ ਨੇ ਖ਼ੁਦ ਹੀ ਫਿਲਮ ਦੀ ਰਿਲੀਜ਼ ਡੇਟ ਦੀ ਪੁਸ਼ਟੀ ਕੀਤੀ ਹੈ। ਫਿਲਮ ’ਚ ਰਣਵੀਰ ਸਿੰਘ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਕਪਿਲ ਦੇਵ ਅਤੇ ਦੀਪਿਕਾ ਪਾਦੁਕੋਣ ਉਨ੍ਹਾਂ ਦੀ ਪਤਨੀ ਸੇਮੀ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਫਿਲਮ ਨੂੰ ਕੀਤਾ ਜਾਵੇਗਾ ਤਿੰਨ ਭਾਸ਼ਾਵਾਂ ਚ ਰਿਲੀਜ਼

1983 ਦੇ ਵਿਸ਼ਵ ਕੱਪ ਦੀ ਜਿੱਤ ਨੇ ਭਾਰਤ ਨੂੰ ਖੇਡ ਦੁਨੀਆ 'ਚ ਜਗਮਗਾਉਂਦਾ ਸਿਤਾਰਾ ਬਣਾ ਦਿੱਤਾ ਸੀ ਅਤੇ ਫਿਲਮ '83' ਚ ਕ੍ਰਿਕੇਟ ਦੀ ਦੁਨੀਆ ਚ ਸਭ ਤੋਂ ਖਿਤਾਬ ਜਿੱਤਣ ਵਾਲੇ ਭਾਰਤੀ ਕਪਤਾਨ ਕਪਿਲ ਦੇਵ ਦੇ ਸਫਰ ਨੂੰ ਦਰਸਾਇਆ ਜਾਵੇਗਾ। ਇਸ ਫਿਲਮ 'ਚ ਦੀਪਿਕਾ ਪਾਦੁਕੋਣ, ਕਬੀਰ ਖਾਨ, ਵਰਧਨ ਇੰਦੁਰੀ, ਸਾਜਿਦ ਨਾਡੀਆਡਵਾਲਾ, ਫੈਂਟਮ ਫਿਲਮਜ਼, ਰਿਲਾਇੰਸ ਐਂਟਰਨੇਮੈਂਟ ਅਤੇ 83 ਫਿਲਮ ਲਿਮਟਿਡ ਵੱਲੋਂ ਬਣਾਇਆ ਗਿਆ ਹੈ। ਰਿਲਾਇੰਸ ਇੰਟਰਟੈਂਨਮੇਂਟ ਅਤੇ ਪੀਵੀਆਰ ਤਸਵੀਰਾਂ ਦੁਆਰਾ ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ 'ਚ ਜਾਰੀ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.