ETV Bharat / sitara

ਅਮਿਤਾਬ ਬੱਚਨ ਦੇ ਟਵੀਟਰ ਖ਼ਾਤੇ 'ਤੇ ਹੈੱਕਰਾਂ ਨੇ ਲਾਈ ਇਮਰਾਨ ਖ਼ਾਨ ਦੀ ਫ਼ੋਟੋ - Hacking

ਹੈਕਰਾਂ ਨੇ ਅਦਾਕਾਰ ਅਮਿਤਾਬ ਬਚਨ ਦਾ ਟਵੀਟਰ ਅਕਾਉਂਟ ਹੈੱਕ ਕਰ ਕੇ ਡਿਸਪਲੇ ਫ਼ੋਟੋ ਵਾਲੀ ਥਾਂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਫ਼ੋਟੋ ਲਾ ਦਿੱਤੀ ਸੀ।

ਅਮਿਤਾਬ ਬੱਚਨ ਦਾ ਟਵੀਟਰ ਖ਼ਾਤਾ ਹੈੱਕ ਲਾਈ ਇਮਰਾਨ ਖ਼ਾਨ ਦੀ ਫ਼ੋਟੋ
author img

By

Published : Jun 11, 2019, 2:36 AM IST

Updated : Jun 11, 2019, 2:43 AM IST

ਨਵੀਂ ਦਿੱਲੀ : ਅਦਾਕਾਰ ਅਮਿਤਾਬ ਬੱਚਨ ਦੇ ਟਵੀਟਰ ਖਾਤੇ ਨੂੰ ਹੈੱਕਰਾਂ ਵੱਲੋਂ ਹੈੱਕ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੇ ਫਟਾਫ਼ਟ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 10 ਜੂਨ ਦੀ ਰਾਤ ਨੂੰ ਅਮਿਤਾਬ ਬੱਚਨ ਦਾ ਟਵੀਟਰ ਅਕਾਊਂਟ @SrBachchan ਹੈੱਕ ਹੋਇਆ ਸੀ, ਜਿਸ ਦੀ ਡਿਸਪਲੇ ਫ਼ੋਟੋ 'ਤੇ ਹੈੱਕਰਾਂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਫ਼ੋਟੋ ਲਾ ਦਿੱਤੀ ਗਈ। ਹੈੱਕਰਾਂ ਨੇ ਅਮਿਤਾਬ ਦੀਆਂ ਬਾਇਓ ਲਾਇਨਾਂ ਨੂੰ ਵੀ ਬਦਲ ਦਿੱਤਾ ਅਤੇ ਉਨ੍ਹਾਂ ਵਿੱਚ ਲਵ ਪਾਕਿਸਤਾਨ ਲਿਖ ਦਿੱਤਾ।

ਅਮਿਤਾਬ ਬੱਚਨ ਦਾ ਟਵੀਟਰ ਖ਼ਾਤਾ ਹੈੱਕ ਲਾਈ ਇਮਰਾਨ ਖ਼ਾਨ ਦੀ ਫ਼ੋਟੋ
ਅਮਿਤਾਬ ਬੱਚਨ ਦਾ ਟਵੀਟਰ ਖ਼ਾਤਾ ਹੈੱਕ ਲਾਈ ਇਮਰਾਨ ਖ਼ਾਨ ਦੀ ਫ਼ੋਟੋ

ਇਸ ਖ਼ਾਤੇ ਤੋਂ ਇੱਕ ਟਵੀਟ ਵੀ ਕੀਤਾ ਗਿਆ, ਜਿਸ ਵਿੱਚ ਲਿਖਿਆ ਹੋਇਆ ਸੀ ਕਿ "ਪੂਰੀ ਦੁਨੀਆਂ ਲਈ ਇਹ ਇੱਕ ਚਤਾਵਨੀ ਹੈ। ਅਸੀਂ ਆਈਲੈਂਡ ਰਿਪਬਲਿਕ ਵੱਲੋਂ ਤੁਰਕੀ ਦੇ ਫ਼ੁੱਟਬਾਲਰ ਨਾਲ ਕੀਤੇ ਵਿਵਹਾਰ ਦੀ ਨਿੰਦਾ ਕਰਦੇ ਹਾਂ।

ਜਾਣਕਾਰੀ ਮੁਤਾਬਕ ਇਹ ਹੈਕਿੰਗ ਪਾਕਿਸਤਾਨ ਦੀ ਸਮੱਰਥਕ ਤੁਰਕੀ ਦੀ ਸਾਇਬਰ ਆਰਮੀ 'ਆਇਲਿਜ਼
ਟਿਮ' ਨੇ ਹੈੱਤ ਕੀਤਾ ਸੀ। ਹਾਲਾਂਕਿ ਹੁਣ ਅਮਿਤਾਬ ਦਾ ਟਵੀਟਰ ਅਕਾਉਂਟ ਰਿਕਵਰ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਹੈੱਕਰਾਂ ਵੱਲੋਂ ਪਿਛਲੇ ਸਾਲ ਅਭਿਸ਼ੇਕ ਬੱਚਨ ਦਾ ਟਵੀਟਰ ਖ਼ਾਤਾ ਵੀ ਹੈੱਕ ਕਰ ਲਿਆ ਗਿਆ ਸੀ।

  • Yes, yes my account got hacked. Quite chuffed that they thought me interesting enough actually 😉. All sorted out now and back to normal. Well.... As normal as it can get. 😁
    Thank you for your concern.

    — Abhishek Bachchan (@juniorbachchan) February 7, 2018 " class="align-text-top noRightClick twitterSection" data=" ">

Intro:Body:Conclusion:
Last Updated : Jun 11, 2019, 2:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.