ETV Bharat / sitara

ਕੋਵਿਡ-19: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਿਲਡਿੰਗ ਹੋਈ ਸੀਲ

author img

By

Published : Jul 16, 2020, 11:09 AM IST

ਪਿਛਲੇ ਦਿਨੀਂ ਅਦਾਕਾਰਾ ਰੇਖਾ ਦੇ ਬੰਗਲੇ ਨੂੰ ਸੀਲ ਕਰਨ ਦੀ ਖ਼ਬਰ ਸਾਹਮਣੇ ਆਈ ਸੀ ਤੇ ਹੁਣ ਫ਼ਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਿਲਡਿੰਗ ਨੂੰ ਸੀਲ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜ਼ੋਇਆ ਅਖ਼ਤਰ ਦੀ ਬਿਲਡਿੰਗ ਚੋਂ ਇੱਕ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਬੀਐਮਸੀ ਨੇ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ।

ਕੋਵਿਡ-19: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਿਲਡਿੰਗ ਹੋਈ ਸੀਲ
ਕੋਵਿਡ-19: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਿਲਡਿੰਗ ਹੋਈ ਸੀਲ

ਮੁੰਬਈ: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਾਂਦਰਾ ਦੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਨੂੰ ਸੀਲ ਕਰਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਾਂਦਰਾ ਦੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਵਿੱਚ ਇੱਕ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਬ੍ਰਹਿਮੁੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐਮਸੀ) ਨੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਨੂੰ ਕੰਟੇਨਮੈਂਟ ਜ਼ੌਨ ਐਲਾਨ ਦਿੱਤਾ ਹੈ।

ਸੂਤਰਾਂ ਮੁਤਾਬਕ ਬੀਐਮਸੀ ਨੇ ਜ਼ੋਇਆ ਅਖ਼ਤਰ ਦੀ ਇਮਾਰਤ ਦੇ ਗੇਟ ਦੇ ਸਾਹਮਣੇ ਇੱਕ ਨੋਟਿਸ ਲੱਗਾ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਇਹ ਖੇਤਰ ਕੰਨਟੇਨਮੈਂਟ ਜ਼ੌਨ ਐਲਾਨਿਆਂ ਗਿਆ ਹੈ। ਕਿਉਂਕਿ ਇੱਥੇ ਦਾ ਇੱਕ ਵਿਅਕਤੀ ਕੋਰੋਨਾ ਪੌਜ਼ੀਟਿਵ ਹੈ। ਇੱਥੇ ਜਾਣਾ ਸਖ਼ਤ ਮਨਾਂ ਹੈ। ਨਿਯਮ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ੋਇਆ ਅਖ਼ਤਰ ਦੀ ਬਿਲਡਿੰਗ ਅਦਾਕਾਰਾ ਰੇਖਾ ਦੇ ਬੰਗਲੇ ਸੀ ਸਪਰਿੰਗ ਦੇ ਨਾਲ ਵਾਲੀ ਇੱਕ ਦੀਵਾਰ ਨੂੰ ਸਾਂਝਾ ਕਰਦੀ ਹੈ। ਜ਼ੋਇਆ ਤੇ ਰੇਖਾ ਇੱਕ ਦੁਸਰੇ ਦੇ ਗੁਆਂਢੀ ਹਨ। ਪਿਛਲੇ ਹਫ਼ਤੇ ਰੇਖਾ ਦੇ ਬੰਗਲੇ ਗਾਰਡ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ।

ਇਹ ਵੀ ਪੜ੍ਹੋ: Birthday Special: 'ਬੁੰਮ' ਤੋਂ ਲੈ ਕੇ 'ਭਾਰਤ' ਤੱਕ ਕੈਟਰੀਨਾ ਕੈਫ਼ ਦਾ ਬਾਲੀਵੁੱਡ ਸਫਰ

ETV Bharat Logo

Copyright © 2024 Ushodaya Enterprises Pvt. Ltd., All Rights Reserved.