ETV Bharat / sitara

ਵਰੁਣ ਧਵਨ ਨੇ ਆਪਣੇ ਜਨਮਦਿਨ ਮੌਕੇ ਕੱਟਿਆ ਕੇਕ, ਤਸਵੀਰਾਂ ਵਾਇਰਲ - ਵਰੁਣ ਧਵਨ ਦਾ ਜਨਮਦਿਨ

ਅਦਾਕਾਰ ਵਰੁਣ ਧਵਨ ਅੱਜ ਆਪਣੇ 33ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਰਾਤ 12 ਵਜੇ ਦਿਲ ਦੀ ਸ਼ੇਪ ਵਾਲਾ ਘਰ ਵਿੱਚ ਬਣਾਇਆ ਹੋਇਆ ਕੇਕ ਕੱਟਿਆ।

Wishes pour in as Varun Dhawan celebrates b'day with homemade cake
ਫ਼ੋਟੋ
author img

By

Published : Apr 24, 2020, 5:06 PM IST

ਮੁੰਬਈ: ਪੂਰੇ ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ। ਇਸੇ ਦੌਰਾਨ ਬਾਲੀਵੁੱਡ ਅਦਾਕਾਰ ਵਰੁਣ ਧਵਨ ਅੱਜ ਆਪਣੇ 33ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਇਸ ਸਪੈਸ਼ਲ ਡੇਅ ਉੱਤੇ ਅਦਾਕਾਰ ਨੇ ਰਾਤ 12 ਵਜੇ ਦਿਲ ਦੀ ਸ਼ੇਪ 'ਚ ਘਰ ਵਿੱਚ ਬਣਿਆ ਕੇਕ ਕੱਟਿਆ। ਜੋ ਕਿ ਦੇਖ ਨੂੰ ਹੀ ਕਾਫ਼ੀ ਲਜ਼ੀਜ਼ ਲੱਗ ਰਿਹਾ ਹੈ।

Wishes pour in as Varun Dhawan celebrates b'day with homemade cake
Wishes pour in as Varun Dhawan celebrates b'day with homemade cake

ਵਰੁਣ ਕੁਆਰੰਟਾਈਨ ਵਿੱਚ ਰਹਿੰਦੇ ਹੋਏ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਕੇਕ ਤੇ ਜਨਮਦਿਨ ਦੀਆਂ ਕਈਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ।

ਇਸ ਦਰਮਿਆਨ ਇੱਕ ਤਸਵੀਰ ਵਿੱਚ ਵਰੁਣ ਕੇਕ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਸ ਵਿੱਚ ਦਿਖ ਰਿਹਾ ਹੈ ਕਿ ਉਹ ਜਨਮਦਿਨ ਕੇਕ ਕੱਟਣ ਲਈ ਕਿਨ੍ਹੇਂ ਉਤਸਾਹਿਤ ਹਨ। ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀ ਵਰੁਣ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ। ਵਰੁਣ ਦੇ ਨਜ਼ਦੀਕੀ ਦੋਸਤ ਤੇ ਕੋ-ਸਟਾਰ ਅਰਜੁਨ ਕਪੂਰ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਅਦਾਕਾਰ ਦੇ ਇਸ ਖ਼ਾਸ ਦਿਨ ਉੱਤੇ ਕਾਫ਼ੀ ਲੋਕ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਜੇ ਗੱਲ ਕਰੀਏ ਅਦਾਕਾਰ ਦੇ ਵਰਕ ਫ੍ਰੰਟ ਦੀ ਤਾਂ ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਦੇ ਨਾਲ ਅਦਾਕਾਰ ਫ਼ਿਲਮ 'ਕੁਲੀ ਨੰ:1' ਦੀ ਸ਼ੂਟਿੰਗ ਪੂਰੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.