ਮੁੰਬਈ: ਅਦਾਕਾਰਾ ਹੁਮਾ ਕੁਰੇਸ਼ੀ ਨੇ ਸ਼ੁੱਕਰਵਾਰ ਨੂੰ ਆਪਣੀ ਵੈੱਬ ਸੀਰੀਜ਼ 'ਲੀਲਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਦੀ ਜਾਣਕਾਰੀ ਹੁਮਾ ਕੁਰੇਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਦਿੱਤੀ ਹੈ।
ਇਸ ਪੋਸਟ 'ਚ ਹੁਮਾ ਨੇ ਸ਼ੋਅ ਦੀ ਟੀਮ ਦੇ ਪ੍ਰਤੀ ਆਪਣਾ ਪਿਆਰ ਜਤਾਇਆ ਹੈ। ਟੀਮ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ,"ਮੇਰੇ ਦੋ ਨਿਰਮਾਤਾ ਪ੍ਰਿਆ ਸ਼ੀਰਧਨ ਅਤੇ ਵਸੀਮ ਖ਼ਾਨ ,ਜਿੰਨ੍ਹਾਂ ਨੇ ਸ਼ੋਅ ਲਈ ਸਭ ਕੁਝ ਕੀਤਾ ਹੈ। ਇਹ ਇਕ ਮੁਸ਼ਕਿਲ ਸਫ਼ਰ ਸੀ ਪਰ ਇਸ ਸੁੰਦਰ ਕਿਰਦਾਰ ਨੂੰ ਨਿਭਾਉਂਦੇ ਹੋਏ ਬਹੁਤ ਆਨੰਦ ਆਇਆ ।"
- " class="align-text-top noRightClick twitterSection" data="
">