ਅੰਮ੍ਰਿਤਸਰ: ਬਾਲੀਵੁੱਡ ਅਦਾਕਾਰ ਤੇ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਆਪਣਾ ਜਨਮਦਿਨ ਮਨਾਉਣ ਲਈ ਖ਼ਾਸ ਤੌਰ 'ਤੇ ਅੰਮ੍ਰਿਤਸਰ ਪੁੱਜੀ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਟੀਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਜਲਦ ਹੀ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਨਜ਼ਰ ਆਉਣਗੇ।
ਬਾਲੀਵੁੱਡ ਅਦਾਕਾਰਾ ਟੀਨਾ ਅਹੂਜਾ ਨੇ ਇਸ ਤਰ੍ਹਾਂ ਮਨਾਇਆ ਆਪਣਾ ਜਨਮਦਿਨ - ਬਾਲੀਵੁੱਡ
ਬਾਲੀਵੁੱਡ ਅਦਾਕਾਰ ਤੇ ਸੁਪਰਸਟਾਰ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਆਪਣਾ ਜਨਮਦਿਨ ਮਨਾਉਣ ਅੰਮ੍ਰਿਤਸਰ ਪੁੱਜੀ।
ਫ਼ੋਟੋ
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰ ਤੇ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਆਪਣਾ ਜਨਮਦਿਨ ਮਨਾਉਣ ਲਈ ਖ਼ਾਸ ਤੌਰ 'ਤੇ ਅੰਮ੍ਰਿਤਸਰ ਪੁੱਜੀ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਟੀਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਜਲਦ ਹੀ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਨਜ਼ਰ ਆਉਣਗੇ।
ਵੀਡੀਓ
ਵੀਡੀਓ
Intro:ਅੱਜ ਬਾਲੀਵੁਡ ਅਦਾਕਾਰਾ ਤੇ ਸੁਪਰਸਟਾਰ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਅੱਜ ਆਪਣਾ ਜਨਮਦਿਨ ਮਨਾਨ ਅੰਮ੍ਰਿਤਸਰ ਆਈ Body:ਵੀ/ਓ.... ਬਾਲੀਵੁਡ ਅਦਾਕਾਰਾ ਤੇ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਆਪਣਾ ਜਨਮਦਿਨ ਮਨਾਨ ਖਾਸ ਤੌਰ ਤੇ ਅੰਮ੍ਰਿਤਸਰ ਪੁੱਜੀ , ਸ਼੍ਰੀ ਹਰਿਮੰਦਿਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਦ ਅੰਮ੍ਰਿਤਸਰ ਦੇ ਮੀਡੀਆ ਕਰਮਚਾਰੀਆਂ ਦੇ ਨਾਲ ਉਨ੍ਹਾਂ ਨੇ ਆਪਣਾ ਜਨਮਦਿਨ ਸੇਲੀਬ੍ਰੇਟ ਕੀਤਾ ,ਉਥੇ ਹੀ ਉਨ੍ਹਾਂ ਦੇ ਨਾਲ ਉਨ੍ਹਾਂ ਦੀਆ ਸਹੇਲੀਆਂ ਵੀ ਮੁੰਬਈ ਤੋਂ ਅੰਮ੍ਰਿਤਸਰ ਉਨ੍ਹਾਂ ਦੇ ਨਾਲ ਆਇਆਂ ਸੀ , Conclusion:ਉਥੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਟੀਨਾ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਵੀ ਟਾਈਮ ਮਿਲਦਾ ਹੈ ਤੇ ਉਹ ਗੁਰੂ ਘਰ ਦਾ ਅਸ਼ੀਰਵਾਦ ਲੈਣ ਨਗਰੀ ਅੰਮ੍ਰਿਤਸਰ ਜਰੂਰ ਆਂਦੇ ਨੇ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪਾਲੀਵੁੱਡ ਤੇ ਬਾਲੀਵੁਡ ਦੀਆਂ ਫ਼ਿਲਮ ਵਿਚ ਨਜ਼ਰ ਆਉਣਗੇ , ਉਥੇ ਹੀ ਉਨ੍ਹਾਂ ਅੰਮ੍ਰਿਤਸਰ ਦੇ ਲੋਕ ਤੇ ਖਾਣੇ ਦੀ ਜਮਕਰ ਤਾਰੀਫ ਕੀਤੀ , ਜਦੋ ਮੀਡੀਆ ਕਰਮੀਆਂ ਨੇ ਕਿਹਾ ਕਿ ਮੁੰਬਈ ਮੈ ਤੋਂ ਬਰਸਾਤ ਨੂੰ ਛੱਡ ਕੇ ਅੰਮ੍ਰਿਤਸਰ ਵਿਚ ਗਰਮੀ ਦੇ ਮੌਸਮ ਵਿਚ ਆਏ ਨੇ ਤੇ ਉਨ੍ਹਾਂ ਮਜਾਕੀਆ ਅੰਦਾਜ ਵਿਚ ਕਿਹਾ ਕਿ ਉਹ ਮੁੰਬਈ ਤੋਂ ਬਾਰਿਸ਼ ਨਾਲ ਲੈਕੇ ਆਏ ਨੇ
ਬਾਈਟ : ਟੀਨਾ ਆਹੂਜਾ ( ਅਦਾਕਾਰਾ )
ਬਾਈਟ : ਟੀਨਾ ਆਹੂਜਾ ( ਅਦਾਕਾਰਾ )