ETV Bharat / sitara

TIFF 2019 ਵਿੱਚ ਛਾਇਆ ਦੇਸੀ ਗਰਲ ਦਾ ਜਾਦੂ, ਇਸ ਅੰਦਾਜ਼ ਵਿੱਚ ਨਜ਼ਰ ਆਈ ਪ੍ਰਿਅੰਕਾ - ਦਿ ਸਕਾਈ ਇਜ਼ ਪਿੰਕ

ਟੋਰਾਂਟੋ ਫ਼ਿਲਮ ਫੈਸਟੀਵਲ 2019 'ਚ ਪ੍ਰਿਅੰਕਾ ਚੋਪੜਾ ਆਪਣੇ ਅਨੌਖੇ ਅੰਦਾਜ਼ ਨਾਲ ਰੈਡ ਕਾਰਪੇਟ 'ਤੇ ਪਰਤੀ। ਅਦਾਕਾਰਾ ਨੇ ਇਸ ਪ੍ਰੋਗਰਾਮ ਦੀ ਸਟੋਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ, ਜਿਸ 'ਚ ਉਹ ਰੈੱਡ ਕਾਰਪੇਟ 'ਤੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ਼ ਦਿੰਦੀ ਹੋਈ ਦਿਖਾਈ ਦੇ ਰਹੀ ਸੀ।

ਫ਼ੋਟੋ
author img

By

Published : Sep 14, 2019, 6:19 PM IST

ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਰੈਡ ਕਾਰਪੇਟ 'ਤੇ ਆਪਣੇ ਵਿਲੱਖਣ ਅੰਦਾਜ਼ ਨਾਲ ਟੋਰਾਂਟੋ ਦੇ ਫ਼ਿਲਮ ਫੈਸਟੀਵਲ 2019 ਵਿੱਚ ਇੱਕ ਸ਼ਾਨਦਾਰ ਵਾਪਸੀ ਕੀਤੀ। ਦੇਸੀ ਗਰਲ ਨੇ ਫੈਸਟੀਵਲ ਵਿੱਚ ਪਹਿਲੀ ਵਾਰ ਮੈਗਾ ਈਵੈਂਟ ਲਈ ਇੱਕ ਸ਼ਾਨਦਾਰ ਬਲੈਕ ਐਂਡ ਵਾਈਟ ਫਰਿਲ ਗਾਊਨ ਪਾਇਆ ਹੋਇਆ ਸੀ।

ਪ੍ਰਿਅੰਕਾ ਆਪਣੇ ਇਸ ਲੁੱਕਸ 'ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਉਸ ਦੇ ਪਹਿਰਾਵੇ ਵਿੱਚ ਇੱਕ ਕਾਲੇ ਰੰਗ ਦਾ ਸਾਟਿਨ ਬੈਲਟ ਵੀ ਸੀ, ਜਿਸ ਨੇ ਪੂਰੇ ਪਹਿਰਾਵੇ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੋਇਆ ਸੀ ਜਿਸ ਵਿੱਚ ਪ੍ਰਿਅੰਕਾ ਕਾਫ਼ੀ ਆਕਰਸ਼ਿਤ ਲੱਗ ਰਹੀ ਸੀ। ਪ੍ਰਿਅੰਕਾ ਆਪਣੀ ਆਉਣ ਵਾਲੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦੇ ਵਰਲਡ ਪ੍ਰੀਮੀਅਰ ਲਈ ਫ਼ਿਲਮ ਫੈਸਟੀਵਲ 'ਤੇ ਪੁਹੰਚੀ। ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ, ਰੋਹਿਤ ਸਰਾਫ ਅਤੇ ਜ਼ਾਇਰਾ ਵਸੀਮ ਮੁੱਖ ਭੂਮਿਕਾਵਾਂ ਵਿੱਚ ਹਨ।

TIFF 2019
ਫ਼ੋਟੋ

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਅਤੇ ਫ਼ਰਹਾਨ ਦੀ ਕੈਮਿਸਟਰੀ ਬਾ-ਕਮਾਲ

ਪ੍ਰਿਅੰਕਾ ਨੇ ਇਸ ਪ੍ਰੋਗਰਾਮ ਦੀ ਸਟੋਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ, ਜਿਸ 'ਚ ਉਹ ਰੈਡ ਕਾਰਪੇਟ 'ਤੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ਼ ਦਿੰਦੀ ਦਿਖਾਈ ਦੇ ਰਹੀ ਸੀ। ਇੱਕ ਹੋਰ ਤਸਵੀਰ ਵਿੱਚ ਉਹ 'ਦਿ ਸਕਾਈ ਇਜ਼ ਪਿੰਕ' ਦੀ ਨਿਰਦੇਸ਼ਕਾ ਸ਼ੋਨਾਲੀ ਬੋਸ ਅਤੇ ਸਹਿ-ਕਲਾਕਾਰ ਫਰਹਾਨ ਅਤੇ ਰੋਹਿਤ ਸਰਾਫ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਸੀ।

TIFF 2019
ਫ਼ੋਟੋ

ਹੋਰ ਪੜ੍ਹੋ: 'ਦਿ ਸਕਾਈ ਇਜ਼ ਪਿੰਕ' ਦਾ ਪਹਿਲਾ ਪੋਸਟਰ ਰਿਲੀਜ਼
ਤਿੰਨ ਸਾਲਾਂ ਦੇ ਅੰਤਰਾਲ ਤੋਂ ਬਾਅਦ ਪ੍ਰਿਅੰਕਾ ਇਸ ਫ਼ਿਲਮ ਨਾਲ ਬਾਲੀਵੁੱਡ ਵਿੱਚ ਵਾਪਸੀ ਕਰ ਰਹੀ ਹੈ। ਇਹ ਫ਼ਿਲਮ ਆਇਸ਼ਾ ਚੌਧਰੀ ਦੇ ਜੀਵਨ 'ਤੇ ਅਧਾਰਿਤ ਹੈ। ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ। ਪ੍ਰਿਅੰਕਾ ਆਖ਼ਰੀ ਵਾਰ ਹਾਲੀਵੁੱਡ ਫ਼ਿਲਮ 'ਇਜ਼-ਨਾਟ ਇਟ ਰੋਮਾਂਟਿਕ' ਵਿੱਚ ਨਜ਼ਰ ਆਈ ਸੀ ਜਿਸ ਵਿੱਚ ਅਦਾਕਾਰਾ ਰੇਬੀਲ ਵਿਲਸਨ ਅਤੇ ਐਡਮ ਡਿਵਾਈਨ ਤੋਂ ਇਲਾਵਾ ਕਈ ਹੋਰ ਕਲਾਕਾਰਾ ਮੁੱਖ ਭੂਮਿਕਾ ਨਜ਼ਰ ਆਏ ਸਨ।

Intro:Body:

Arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.