ETV Bharat / sitara

ਏਅਰਫੋਰਸ ਦੇ ਹਮਲੇ ਤੋਂ ਬਾਅਦ ਵੱਧ ਗਈ ਫ਼ਿਲਮ 'ਉੜੀ' ਦੀ ਮੰਗ - download demand

ਇੰਟਰਨੈੱਟ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ।

ਫ਼ਾਇਲ ਫ਼ੋਟੋ
author img

By

Published : Feb 28, 2019, 4:15 PM IST

ਨਵੀਂ ਦਿੱਲੀ : 26 ਫਰਵਰੀ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਏਅਰ ਫੋਰਸ ਵਲੋਂ ਕੀਤੇ ਗਏ ਹਮਲੇ ਕਾਰਨ ਪੂਰੇ ਦੇਸ਼ ‘ਚ ਭਾਰਤੀ ਏਅਰਫੋਰਸ ਦੀ ਵਾਹ- ਵਾਹੀ ਹੋ ਰਹੀ ਹੈ। ਇਸ ਨੂੰ ਦੇਸ਼ ਦੀ ਦੂਸਰੀ ਸਰਜੀਕਲ ਸਟ੍ਰਾਈਕ ਦਾ ਨਾਂਅ ਦਿੱਤਾ ਜਾ ਰਿਹਾ ਹੈ। ਏਅਰ ਫੋਰਸ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਕਰ ਰਿਹਾ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਹੁਣ ਤੱਕ 235.80 ਕਰੋੜ ਦੇ ਲਗਪਗ ਦੀ ਕਮਾਈ ਕਰ ਲਈ ਹੈ । ਪੁਲਵਾਮਾ ‘ਚ ਵਾਪਰੇ ਸੀਆਰਪੀਐਫ ਹਮਲੇ ਤੋਂ ਬਾਅਦ ਇਹ ਫਿਲਮ ਮੁੜ ਤੋਂ ਚਰਚਾ 'ਚ ਆ ਗਈ ਸੀ। ਇਸੇ ਦੌਰਾਨ ਬੀਤੇ ਦੋ ਦਿਨਾਂ 'ਚ ਫ਼ਿਲਮ ਦੀ ਆਨਲਾਈਨ ਡਾਊਨਲੋਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਰਜੀਕਲ ਸਟ੍ਰਾਈਕ ਨੂੰ ਦੇਖਣ ਲਈ ਲੋਕਾਂ ‘ਚ ਦਿਲਚਸਪੀ ਵੱਧ ਗਈ ਹੈ ।

undefined

Intro:Body:

ਏਅਰਫੋਰਸ ਦੇ ਹਮਲੇ ਤੋਂ ਬਾਅਦ ਵੱਧ ਗਈ ਫਿਲਮ ਉੜੀ ਦੀ ਮੰਗ 

The movie demand of Uri increased after the Air Force attack

ਇੰਟਰਨੈੱਟ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ  ਵਿੱਕੀ ਕੌਸ਼ਲ  ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ। 

ਨਵੀਂ ਦਿੱਲੀ : 26 ਫਰਵਰੀ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਏਅਰ ਫੋਰਸ ਵਲੋਂ ਕੀਤੇ ਗਏ ਹਮਲੇ ਕਾਰਨ ਪੂਰੇ ਦੇਸ਼ ‘ਚ ਭਾਰਤੀ ਏਅਰਫੋਰਸ ਦੀ ਵਾਹ- ਵਾਹੀ ਹੋ ਰਹੀ ਹੈ। ਇਸ ਨੂੰ ਦੇਸ਼ ਦੀ ਦੂਸਰੀ ਸਰਜੀਕਲ ਸਟ੍ਰਾਈਕ ਦਾ ਨਾਂਅ ਦਿੱਤਾ ਜਾ ਰਿਹਾ ਹੈ। ਏਅਰ ਫੋਰਸ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਕਰ ਰਿਹਾ ‘ਤੇ ਏਅਰਫੋਰਸ ਦੇ ਹਮਲੇ ਦੀ ਚਰਚਾ ਕਰਕੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਡਾਊਨਲੋਡਿੰਗ ਤੇਜੀ ਨਾਲ ਵਧ ਰਹੀ ਹੈ। 

ਦੱਸਣਯੋਗ ਹੈ ਕਿ ਫ਼ਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਹੁਣ ਤੱਕ 235.80 ਕਰੋੜ ਦੇ ਲਗਪਗ ਦੀ ਕਮਾਈ ਕਰ ਲਈ ਹੈ । ਪੁਲਵਾਮਾ ‘ਚ ਵਾਪਰੇ ਸੀਆਰਪੀਐਫ ਹਮਲੇ ਤੋਂ ਬਾਅਦ ਇਹ  ਫਿਲਮ ਮੁੜ ਤੋਂ ਚਰਚਾ 'ਚ ਆ ਗਈ ਸੀ। ਇਸੇ ਦੌਰਾਨ ਬੀਤੇ ਦੋ ਦਿਨਾਂ 'ਚ ਫ਼ਿਲਮ ਦੀ ਆਨਲਾਈਨ ਡਾਊਨਲੋਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਰਜੀਕਲ ਸਟ੍ਰਾਈਕ ਨੂੰ ਦੇਖਣ ਲਈ ਲੋਕਾਂ ‘ਚ ਦਿਲਚਸਪੀ ਵੱਧ ਗਈ ਹੈ ।  

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.