ETV Bharat / sitara

ਹਰਸ਼ਵਰਧਨ ਨੂੰ ਲੈ ਕੇ ਤਾਪਸੀ ਪੰਨੂ ਦੀ ਟਿੱਪਣੀ - taapsee pannu talks about harshvardhan kapoor

ਤਾਪਸੀ ਪੰਨੂ ਨੇ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਉਹ ਅਨਿਲ ਕਪੂਰ ਦਾ ਮੁੰਡਾ ਨਾ ਹੁੰਦਾ, ਤਾਂ ਉਸ ਨੂੰ ਬਾਲੀਵੁੱਡ ਵਿੱਚ ਦੂਜੀ ਫ਼ਿਲਮ ਮਿਲਣੀ ਮੁਸ਼ਕਿਲ ਹੋ ਜਾਣੀ ਸੀ।

ਫ਼ੋਟੋ
author img

By

Published : Nov 22, 2019, 9:02 AM IST

ਮੁੰਬਈ: ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਦੀ ਫ਼ਿਲਮ 'ਸਾਂਡ ਕੀ ਆਂਖ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ, ਜਿਸ ਤੋਂ ਬਾਅਦ ਉਹ ਨੇਹਾ ਧੂਪੀਆ ਦੇ ਚੈਟ ਸ਼ੋਅ 'ਨੋ ਫਿਲਟਰ ਨੇਹਾ' ਵਿੱਚ ਪਹੁੰਚੀ, ਜਿੱਥੇ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਗੱਲ ਕਰਦਿਆਂ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ 'ਤੇ ਇੱਕ ਬਿਆਨ ਦਿੱਤਾ। ਤਾਪਸੀ ਨੇ ਕਿਹਾ ਕਿ ਜੇ ਉਹ ਅਨਿਲ ਦਾ ਮੁੰਡਾ ਨਾ ਹੁੰਦਾ, ਤਾਂ ਉਸ ਨੂੰ ਬਾਲੀਵੁੱਡ ਵਿੱਚ ਦੂਜੀ ਫ਼ਿਲਮ ਮਿਲਣੀ ਮੁਸ਼ਕਿਲ ਹੋ ਜਾਣੀ ਸੀ।

ਹੋਰ ਪੜ੍ਹੋ: ਜਨਮ ਦਿਨ ਮੌਕੇ ਵੀ ਕੰਮ ਕਰਨਗੇ ਕਾਰਤਿਕ ਆਰਯਨ

ਸ਼ੋਅ ਵਿੱਚ ਨੇਹਾ ਤਾਪਸੀ ਨੂੰ ਪੁੱਛਦੀ ਹੈ ਕਿ ਬਾਲੀਵੁੱਡ ਵਿੱਚ ਉਹ ਕਿਹੜੇ ਕਲਾਕਾਰ ਹਨ, ਜਿਨ੍ਹਾਂ ਦੇ ਮਾਪੇ ਇੰਡਸਟਰੀ ਵਿੱਚ ਨਾ ਹੁੰਦੇ ਤਾਂ ਅੱਜ ਉਹ ਇੰਡਸਟਰੀ ਤੋਂ ਬਾਹਰ ਹੁੰਦੇ? ਇਸ ਸਵਾਲ ਦੇ ਜਵਾਬ ਵਿੱਚ ਤਾਪਸੀ ਨੇ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦਾ ਨਾਂਅ ਲਿਆ।

ਤਾਪਸੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਹਰਸ਼ਵਰਧਨ ਕਪੂਰ... ਕਿਉਂਕਿ ਮੈਂ ਉਨ੍ਹਾਂ ਦਾ ਜਿਨ੍ਹਾਂ ਵੀ ਕੰਮ ਦੇਖਿਆ ਹੈ ਮੈਨੂੰ ਲਗਦਾ ਹੈ ਕਿ ਪਹਿਲੀ ਫ਼ਿਲਮ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਫ਼ਿਲਮ ਵਿੱਚ ਕੰਮ ਮਿਲਣਾ ਮੁਸ਼ਕਿਲ ਹੁੰਦਾ।

ਹੋਰ ਪੜ੍ਹੋ; ਸੋਨਾ ਮੋਹਪਾਤਰਾ ਦੀ ਹੋਈ ਜਿੱਤ, ਨਹੀਂ ਰਹੇ ਅਨੂ ਮਲਿਕ ਇੰਡੀਅਨ ਆਈਡਲ ਦਾ ਹਿੱਸਾ

ਦੱਸ ਦਈਏ ਕਿ ਹਰਸ਼ਵਰਧਨ ਨੇ ਸਾਲ 2016 ਵਿੱਚ ਫ਼ਿਲਮ ‘ਮਿਰਜਯਾ’ ਨਾਲ ਬਾਲੀਵੁੱਡ ਵਿੱਚ ਡੈਬਿਉ ਕੀਤਾ ਸੀ। ਇਸ ਤੋਂ ਬਾਅਦ ਉਹ ਸਾਲ 2018 ਵਿੱਚ ਫ਼ਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਵਿੱਚ ਨਜ਼ਰ ਆਏ, ਪਰ ਹਰਸ਼ਵਰਧਨ ਦੀਆਂ ਇਹ ਦੋਵੇਂ ਫ਼ਿਲਮਾਂ ਬਾਕਸ ਆਫਿਸ 'ਤੇ ਕੁਝ ਖ਼ਾਸ ਨਹੀਂ ਰਹੀ। ਖ਼ਬਰਾਂ ਦੇ ਅਨੁਸਾਰ, ਹੁਣ ਉਹ ਅਭਿਨਵ ਬਿੰਦਰਾ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Intro:Body:

aa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.