ETV Bharat / sitara

'ਮੁੰਬਈ ਦਿੱਲੀ ਦੀ ਕੁੜੀਆਂ' 'ਚ ਛਾਇਆ ਟਾਈਗਰ

'ਸਟੂਡੈਂਟ ਆਫ ਦਿ ਇਅਰ 2' ਦੇ ਗੀਤ 'ਮੁੰਬਈ ਦਿੱਲੀ ਦੀ ਕੁੜੀਆਂ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਹੈ।

soty 2 team
author img

By

Published : Apr 24, 2019, 11:48 PM IST

ਮੁੰਬਈ: 10 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸਟੂਡੈਂਟ ਆਫ ਦਿ ਏਅਰ 2' ਦਾ ਦੂਜਾ ਗੀਤ 'ਮੁੰਬਈ ਦਿੱਲੀ ਦੀ ਕੁੜੀਆਂ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਟਾਈਗਰ ਸ਼ਰਾਫ ਦਾ ਡਾਂਸ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ।
ਇਸ ਤੋਂ ਇਲਾਵਾ ਇਸ ਫ਼ਿਲਮ ਰਾਹੀਂ ਬਾਲੀਵੁੱਡ 'ਚ ਡੈਬਯੂ ਕਰ ਰਹੀ ਤਾਰਾ ਸੁਤਾਰਿਆ ਤੇ ਅਨੰਨਿਆ ਪਾਂਡੇ ਨੇ ਵੀ ਬਾਕਮਾਲ ਡਾਂਸ ਕੀਤਾ ਹੈ।

ਦੱਸਣਯੋਗ ਹੈ ਕਿ ਤਿੰਨੋਂ ਕਲਾਕਾਰ ਇਸ ਗੀਤ 'ਚ ਟ੍ਰੇਡਿਸ਼ਨਲ ਅਵਤਾਰ 'ਚ ਵੇਖਾਈ ਦੇ ਰਹੇ ਹਨ। ਜ਼ੀ ਮਿਊਂਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਬੋਲ ਵਾਯੂ ਨੇ ਦਿੱਤੇ ਹਨ। ਵਿਸ਼ਾਲ ਸ਼ੇਖਰ ਦੇ ਮਿਊਂਜ਼ਿਕ ਤੇ ਦੇਵ ਨੇਗੀ, ਪਾਇਲ ਦੇਵ ਅਤੇ ਵਿਸ਼ਾਲ ਦਦਲਾਨੀ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦਿੱਤੀ ਹੈ।

Intro:Body:

SotY

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.