ETV Bharat / sitara

ਸਲਮਾਨ ਖ਼ਾਨ ਨੇ ਦਿੱਤਾ 'ਏਕਤਾ' ਦਾ ਸੰਦੇਸ਼, ਸਾਂਝੀ ਕੀਤੀ ਖ਼ਾਸ ਤਸਵੀਰ - coronavirus

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਕੋਰੋਨਾ ਵਰਗੀ ਮਹਾਮਾਰੀ ਦੇ ਦੌਰਾਨ 'ਏਕਤਾ' ਦਾ ਸੰਦੇਸ਼ ਫੈਲਾਉਣ ਲਈ ਇੱਕ ਖ਼ਾਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝਾ ਕੀਤਾ ਹੈ।

salman khan shares pic
ਫ਼ੋੋੋਟੋ
author img

By

Published : Apr 15, 2020, 8:53 PM IST

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਨੇ ਮਹਾਮਾਰੀ ਦੇ ਦੌਰਾਨ 'ਏਕਤਾ' ਦਾ ਸੰਦੇਸ਼ ਫੈਲਾਉਣ ਲਈ ਇੱਕ ਖ਼ਾਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝਾ ਕੀਤਾ ਹੈ। ਸੁਪਰਸਟਾਰ ਨੇ ਬੁੱਧਵਾਰ ਨੂੰ ਜੋ ਤਸਵੀਰ ਸਾਂਝੀ ਕੀਤੀ ਉਹ ਭਾਰਤ ਦੀ 'ਅਨੇਕਤਾ ਮੇ ਏਕਤਾ' ਦੀ ਸਭ ਤੋਂ ਚੰਗੀ ਉਦਾਹਰਣ ਹੈ।

54 ਸਾਲਾਂ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਦੇ 2 ਗੁਆਂਢੀ, ਦੋਵੇਂ ਵੱਖ-ਵੱਖ ਧਰਮਾਂ ਨਾਲ ਤਾਲੂਕ ਰੱਖਣ ਵਾਲੇ ਤੇ ਦੋਵੇਂ ਹੀ ਇੱਕੋਂ ਸਮੇਂ 'ਤੇ ਆਪਣੀ ਆਪਣੀ ਬਾਲਕਨੀਆਂ 'ਚ ਬੈਠੇ ਭਗਵਾਨ ਦੀ ਪ੍ਰਾਥਰਨਾ ਕਰ ਰਹੇ ਹਨ।

ਇੱਕ ਵਿਅਕਤੀ ਨੇ ਹੱਥ ਜੋੜੇ ਹੋਏ ਹਨ ਤੇ ਉਸ ਦੇ ਨਿੱਚੇ ਵਾਲੀ ਬਾਲਕਨੀ ਵਿੱਚ ਇੱਕ ਵਿਅਕਤੀ ਕੁਰਸੀ ਉੱਤੇ ਬੈਠਾ ਸਿਰ 'ਤੇ ਟੋਪੀ ਪਾਈ ਹੱਥ ਫੈਲਾਈ ਦੁਆ ਕਰ ਰਿਹਾ ਹੈ।

ਅਦਾਕਾਰ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ,"ਉਦਾਹਰਣ ਪੇਸ਼ ਕਰਦੇ ਹੋਏ #IndiaFightsCorona।"

ETV Bharat Logo

Copyright © 2025 Ushodaya Enterprises Pvt. Ltd., All Rights Reserved.