ETV Bharat / sitara

Bigg Boss 13: ਸਲਮਾਨ ਨੇ ਸ਼ੈਫਾਲੀ, ਪਾਰਸ ਅਤੇ ਸਿਧਾਰਥ ਡੇ ਦੀ ਲਗਾਈ ਕਲਾਸ - bigg boss 13 contentest

ਬਿੱਗ ਬੌਸ 13 ਵਿੱਚ, ਇਸ ਹਫ਼ਤੇ ਕਾਫ਼ੀ ਗਰਮਾਂ ਗਰਮੀ ਵੇਖਣ ਨੂੰ ਮਿਲੀ। ਸ਼ੋਅ ਦੇ ਮੇਜ਼ਬਾਨ ਸਲਮਾਨ ਖ਼ਾਨ ਨੇ ਵੀ ਪਾਰਸ, ਸ਼ੈਫਾਲੀ ਤੇ ਸਿਧਾਰਥ ਦੀ ਕਲਾਸ ਲਈ।

ਫ਼ੋਟੋ
author img

By

Published : Oct 26, 2019, 11:57 PM IST

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ 'ਬਿੱਗ ਬੌਸ 13' ਦੇ ਪ੍ਰਤੀਯੋਗੀਆਂ ਤੋਂ ਬਹੁਤ ਨਾਰਾਜ਼ ਹਨ, ਖ਼ਾਸਕਰ ਪਾਰਸ ਛਾਬੜਾ, ਸ਼ੈਫਾਲੀ ਬੱਗਾ ਅਤੇ ਸਿਧਾਰਥ ਡੇ ਤੋਂ। ਸਲਮਾਨ ਇਨ੍ਹਾਂ ਤੋਂ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਘਰ ਵਿੱਚ ਆਪਣੇ ਮਾੜੇ ਵਿਹਾਰ ਲਈ ਨਾਰਾਜ਼ ਹਨ। ਇਸ ਹਫ਼ਤੇ, ਬਿੱਗ-ਬੌਸ ਦੇ ਘਰ ਵਿੱਚ ਪ੍ਰਤੀਯੋਗੀਆਂ ਵਿਚਕਾਰ ਗੰਦੀ ਲੜਾਈ ਵੇਖੀ ਗਈ। ਸ਼ੈਫਾਲੀ ਅਤੇ ਸਿਧਾਰਥ ਨੇ ਸ਼ਹਿਨਾਜ਼ 'ਤੇ ਟਿੱਪਣੀ ਵੀ ਕੀਤੀ ਕਿ,' ਉਹ ਸਭ ਨੂੰ ਗ਼ਲਤ ਤਰੀਕੇ ਨਾਲ ਛੂੰਹਦੀ ਹੈ।'

ਹੋਰ ਪੜ੍ਹੋ: BB13: ਮਿਲੇਗਾ ਨੋ ਐਲੀਮਿਨੇਸ਼ਨ ਦਾ ਗਿਫ਼ਟ, ਹੋਵੇਗੀ ਵਾਈਲਡ ਕਾਰਡ ਐਂਟਰੀ

ਵੀਕੈਂਡ ਦੇ ਵਾਰ ਐਪੀਸੋਡ ਦੇ ਪ੍ਰੋਮੋ 'ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਘਰਦਿਆਂ ਦੇ ਵਿਵਹਾਰ' ਤੇ ਗੁੱਸਾ ਹੋਏ। ਭਾਈਜਾਨ ਨੇ ਪਹਿਲਾਂ ਪਾਰਸ ਨੂੰ ਕਟਹਿਰੇ ਵਿੱਚ ਖੜਾ ਕੀਤਾ। ਸਲਮਾਨ ਨੇ ਪਾਰਸ ਨੂੰ ਪੁੱਛਿਆ, 'ਤੁਹਾਨੂੰ ਮੇਰੇ ਵਿਰੁੱਧ ਵੀ ਸ਼ਿਕਾਇਤ ਹੈ ...' ਕੀ ਇਹ ਸਲਮਾਨ ਸਰ ਹੋਰ ਜ਼ਿਆਦਾ ਚਿੜ ਰਿਹਾ ਹੈ ....?

ਹੋਰ ਪੜ੍ਹੋ: PUBLIC REVIEW: ਦਰਸ਼ਕਾਂ ਨੂੰ ਕਿਵੇਂ ਦੀ ਲਗੀ ਫ਼ਿਲਮ 'MADE IN CHINA'

ਪਾਰਸ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਲਮਾਨ ਨੇ ਉਸ ਨੂੰ ਸਜ਼ਾ ਦਿੱਤੀ ਅਤੇ ਦੱਸਿਆ ਕਿ ਸਭ ਕੁੱਝ ਰਿਕਾਰਡ ਹੈ। ਉਸ ਤੋਂ ਬਾਅਦ, ਭਾਈਜਾਨ ਨੇ ਸ਼ੈਫਾਲੀ ਦੀ ਕਲਾਸ ਲਈ। ਸਲਮਾਨ ਨੇ ਸ਼ੈਫਾਲੀ ਨੂੰ ਪੁੱਛਿਆ, 'ਕੀ ਤੁਸੀਂ ਸ਼ਹਿਨਾਜ਼ ਨੂੰ ਚਰਿੱਤਰ ਸਰਟੀਫਿਕੇਟ ਦੇਵੋਗੇ?' ਉਸਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰਦਿਆਂ ਕਿਹਾ, ‘ਕੁੜੀ ਹੀ ਕੁੜੀ ਦਾ ਸਤਿਕਾਰ ਨਹੀਂ ਕਰਦੀ।’ ਵੀਕੈਂਡ ਦਾ ਐਪੀਸੋਡ ਸ਼ਨੀਵਾਰ ਨੂੰ ਟੈਲੀਕਾਸਟ ਕੀਤਾ ਜਾਵੇਗਾ ਤੇ ਵੇਖਣਯੋਗ ਹੋਵੇਗਾ ਕਿ ਸਲਮਾਨ ਹੋਰ ਕਿਸ ਕਿਸ ਦੀ ਕਲਾਸ ਲੈਂਦੇ ਹਨ।

Intro:Body:

gg

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.