ETV Bharat / sitara

ਗੋਵਿੰਦਾ ਦੇ ਗਾਣੇ 'ਤੇ ਏਕਤਾ ਕਪੂਰ ਨਾਲ ਡਾਂਸ ਕਰਦੇ ਦਿਖਾਈ ਦਿੱਤੇ ਰਾਜਕੁਮਾਰ - bollywood latest news

ਹਾਲ ਹੀ, ਵਿੱਚ ਏਕਤਾ ਕਪੂਰ ਨੇ ਆਪਣੇ ਘਰ ਦੀਵਾਲੀ ਪਾਰਟੀ ਕੀਤੀ ਸੀ। ਏਕਤਾ ਨੇ ਇਸ ਪਾਰਟੀ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇੱਕ ਵੀਡੀਓ ਵਿੱਚ ਰਾਜਕੁਮਾਰ ਰਾਓ ਅਤੇ ਏਕਤਾ ਕਪੂਰ ਡਾਂਸ ਕਰਦੇ ਦਿਖਾਈ ਦੇ ਰਹੇ ਹਨ।

ਫ਼ੋਟੋ
author img

By

Published : Oct 30, 2019, 10:03 AM IST

Updated : Oct 30, 2019, 1:12 PM IST

ਮੁੰਬਈ: ਦੀਵਾਲੀ ਦਾ ਤਿਉਹਾਰ ਖ਼ਤਮ ਹੋ ਚੁੱਕਾ ਹੈ, ਪਰ ਇਸ ਦਾ ਜਸ਼ਨ ਹਾਲੇ ਜਾਰੀ ਹਨ। ਦੀਵਾਲੀ ਫੀਵਰ ਇੰਨੀਂ ਦਿਨੀਂ ਹਰ ਸੈਲੀਬ੍ਰੇਸ਼ਨ ਦੇ ਸਿਰ ਚੜ ਕੇ ਬੋਲ ਰਿਹਾ ਹੈ। ਹਰ ਰੋਜ਼ ਕੋਈ ਨਾ ਕੋਈ ਆਪਣੀ ਫ਼ੋਟੋਆਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹੈ। ਹਾਲ ਹੀ ਵਿੱਚ ਏਕਤਾ ਕਪੂਰ ਨੇ ਆਪਣੇ ਘਰ ਦੀਵਾਲੀ ਦੀ ਪਾਰਟੀ ਕੀਤੀ ਸੀ। ਏਕਤਾ ਨੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਇੱਕ ਵੀਡੀਓ ਵਿੱਚ ਰਾਜਕੁਮਾਰ ਰਾਓ ਅਤੇ ਏਕਤਾ ਕਪੂਰ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਗੋਵਿੰਦਾ ਅਤੇ ਰਵੀਨਾ ਟੰਡਨ ਦਾ ਗਾਣਾ 'ਅਖੀਓ ਸੇ ਗੋਲੀ ਮਾਰੇ' 'ਤੇ ਡਾਂਸ ਕਰਦੇ ਦਿਖਾਈ ਦਿੱਤੇ।

ਹੋਰ ਪੜ੍ਹੋ: 'ਪਤੀ, ਪਤਨੀ ਔਰ ਵੋ' ਦੇ ਸੈੱਟ 'ਤੇ ਮਨਾਇਆ ਅੰਨਨਿਆਂ ਦਾ ਜਨਮਦਿਨ

ਦੱਸ ਦਈਏ ਕਿ ਰਾਜਕੁਮਾਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਲਵ, ਸੈਕਸ ਅਤੇ ਧੋਖਾ' ਤੋਂ ਕੀਤੀ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਰਾਜਕੁਮਾਰ ਰਾਓ 'ਰੁਹੀਅਫਜ਼ਾ' ਅਤੇ 'ਤੁਰਮ ਖ਼ਾਨ' 'ਚ ਨਜ਼ਰ ਆਉਣਗੇ। ਜਿੱਥੇ ਉਨ੍ਹਾਂ ਦੇ ਨਾਲ ਜਾਹਨਵੀ ਕਪੂਰ 'ਰੁਹੀਆਫਜ਼ਾ' 'ਚ ਨਜ਼ਰ ਆਵੇਗੀ, ਉੱਥੇ ਹੀ ਨੁਸਰਤ ਭਾਰੂਚਾ ਅਤੇ ਮੁਹੰਮਦ ਜ਼ੀਸ਼ਾਨ ਅਯੂਬ' 'ਤੁਰਮ ਖ਼ਾਨ' 'ਚ ਨਜ਼ਰ ਆਉਣਗੇ। ਹਾਲ ਹੀ ਵਿੱਚ ਰਾਜਕੁਮਾਰ ਰਾਓ ਦੀ ਫ਼ਿਲਮ 'ਮੇਡ ਇਨ ਚਾਈਨਾ' ਰਿਲੀਜ਼ ਹੋਈ ਸੀ।

Intro:Body:

bb

Conclusion:
Last Updated : Oct 30, 2019, 1:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.