ETV Bharat / sitara

ਕੋਰੋਨਾ ਵਾਇਰਸ ਦੇ ਸਪੰਰਕ 'ਚ ਆਉਣ ਵਾਲੇ ਬੱਚਿਆ ਦੀ ਮਦਦ ਕਰੇਗੀ ਪ੍ਰਿਅੰਕਾ ਚੋਪੜਾ

author img

By

Published : May 1, 2020, 4:44 PM IST

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਰਾਹੀ ਦੱਸਿਆ ਕਿ ਉਹ Greta Thunberg ਨਾਮਕ ਸੰਸਥਾ ਨਾਲ ਜੁੜ ਕੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਸਪੰਰਕ 'ਚ ਜਲਦੀ ਆਉਣ ਵਾਲੇ ਬੱਚਿਆ ਦੀ ਮਦਦ ਕਰੇਗੀ।

Priyanka joins Greta Thunberg to save vulnerable children from COVID19

ਮੁੰਬਈ: ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ Greta Thunberg ਨਾਮਕ ਸੰਸਥਾ ਨਾਲ ਜੁੜੀ ਹੈ, ਜੋ ਸਾਰੀ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਸਪੰਰਕ 'ਚ ਜਲਦੀ ਆਉਣ ਵਾਲੇ ਬੱਚਿਆ ਦੀ ਸੁਰਖਿਆ ਕਰਦੇ ਹਨ।

  • It’s heartbreaking to see the effect of Covid-19 on vulnerable children across the world. They now have to cope with food shortages, strained healthcare systems, violence & lost education. We need to protect them.. the onus is on us.

    (1/2)

    — PRIYANKA (@priyankachopra) April 30, 2020 " class="align-text-top noRightClick twitterSection" data=" ">

ਪ੍ਰਿਅੰਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਬੱਚਿਆ ਲਈ ਚਿੰਤਾ ਜ਼ਾਹਿਰ ਕੀਤੀ ਜੋ ਕਮਜ਼ੋਰ ਹਨ ਤੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖ਼ਤਰਾ ਹੈ। ਅਦਾਕਾਰਾ ਨੇ ਟਵੀਟ ਕਰਦੇ ਹੋਏ ਲਿਖਿਆ,"ਦੁਨੀਆ ਭਰ ਵਿੱਚ ਕਮਜ਼ੋਰ ਬੱਚਿਆ 'ਤੇ ਕੋਵਿਡ-19 ਦਾ ਪ੍ਰਭਾਵ ਦੇਖ ਕੇ ਦਿਲ ਟੁੱਟ ਰਿਹਾ ਹੈ। ਹੁਣ ਉਨ੍ਹਾਂ ਨੂੰ ਖਾਣੇ ਦੀ ਕਮੀ, ਖ਼ਰਾਬ ਹੈਲਥਕੇਅਰ ਸਿਸਟਮ, ਹਿੰਸਾ ਤੇ ਸਿੱਖਿਆ ਦੀ ਕਮੀ ਨਾਲ ਵੀ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੇ 'ਤੇ ਹੈ।"

ਅਦਾਕਾਰਾ ਨੇ ਅੱਗੇ ਲਿਖਿਆ,"ਸਭ ਤੋਂ ਪਹਿਲਾ ਜ਼ਰੂਰਤ ਵਾਲੇ ਕੈਂਪੇਨ 'ਚ ਮਦਦ ਲਈ ਜੁੜੋ @UNICEF ਤੇ @gretaThunberg।"

ਅਦਾਕਾਰਾ ਤੇ ਉਨ੍ਹਾਂ ਦੇ ਪਤੀ ਨਿਕ-ਜੋਨਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਬਚਾਅ ਲਈ ਕਈ ਫਾਊਂਡੇਸ਼ਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.