ETV Bharat / sitara

ਚੰਦਰਯਾਨ 2: ਇਸਰੋ ਲਈ ਪ੍ਰਸੂਨ ਜੋਸ਼ੀ ਨੇ ਲਿਖੀ ਕਵਿਤਾ - ਚੰਦਰਯਾਨ 2

ਚੰਦਰਯਾਨ 2 ਨੂੰ ਲੈ ਕੇ ਸੈਂਸਰ ਬੋਰਡ ਦੇ ਚੀਫ਼ ਅਤੇ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੇ ਇੱਕ ਕਵਿਤਾ ਲਿਖੀ ਹੈ। ਉਨ੍ਹਾਂ ਨੇ ਇਸ ਕਵਿਤਾ ਦੇ ਜ਼ਰੀਏ ਇਸਰੋ ਦੇ ਨਾਲ ਖ਼ੜੇ ਹੋਣ ਦੀ ਅਪੀਲ ਕੀਤੀ ਹੈ।

ਫ਼ੋਟੋ
author img

By

Published : Sep 7, 2019, 7:00 PM IST

ਮੁੰਬਈ: ਮਿਸ਼ਨ ਚੰਦਰਯਾਨ 2 'ਚ ਆਖ਼ਰੀ ਵੇਲੇ ਦਿਕਤ ਆ ਗਈ ਸੀ। ਚੰਦਰਆਨ 2 ਦੇਰ ਰਾਤ ਚੰਨ ਦੀ ਸਹਿਤ 'ਤੇ ਮਹਿਜ 2.1 ਕਿਲੋਮੀਟਰ ਦੀ ਦੂਰੀ 'ਤੇ ਆ ਕੇ ਆਪਣਾ ਰਸਤਾ ਭਟਕ ਗਿਆ ਸੀ। ਇਸ ਦੇ ਬਾਵਜੂਦ ਮਿਸ਼ਨ ਨੂੰ ਫ਼ੇਲ ਨਹੀਂ ਕਿਹਾ ਜਾ ਸਕਦਾ।

  • फिर से हम संकल्प उठा के
    और त्वरा से निकलेंगे
    नस नस धनुष डोर खींचेंगे
    विजय गगन पर लिख देंगे
    जाग उठी है जोत हृदय में
    अब इसको है चैन कहाँ
    अन्धकार से से जा कर कह दो
    उजियारे ही जीतेंगे @isro #ISROMISSION#VikramLander #Chandrayaan2 @narendramodi

    — Prasoon Joshi (@prasoonjoshi_) September 7, 2019 " class="align-text-top noRightClick twitterSection" data=" ">

ਇਸਰੋ ਦੀ ਮਿਹਨਤ 'ਤੇ ਪ੍ਰਸੂਨ ਜੋਸ਼ੀ ਨੇ ਇੱਕ ਕਵਿਤਾ ਲਿਖੀ ਹੈ। ਇਹ ਕਵਿਤਾ ਚੰਦਰਆਨ 2 ਨੂੰ ਲੈ ਕੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੀ ਹੋਈ ਸਾਫ਼ ਨਜ਼ਰ ਆ ਰਹੀ ਹੈ।

ਕਾਬਿਲ-ਏ-ਗੌਰ ਹੈ ਕਿ ਪ੍ਰਸੂਨ ਜੋਸ਼ੀ ने 11ਅਗਸਤ 2017 ਨੂੰ ਸੀਬੀਐਫ਼ਸੀ ਦੇ ਚੇਅਰਮੈਨ ਦੀ ਪਦਵੀ ਸੰਭਾਲੀ। ਬਾਲੀਵੁੱਡ ਦੇ ਵਿੱਚ ਉਨ੍ਹਾਂ ਨੂੰ ਬੇਸਟ ਗੀਤਕਾਰ ਦਾ ਫ਼ਿਲਮ ਅਵਾਰਡ ਮਿਲ ਚੁੱਕਿਆ ਹੈ। ਉਨ੍ਹਾਂ ਨੂੰ 2015 'ਚ ਕਲਾ ਅਤੇ ਸਾਹਿਤ ਦੇ ਖ਼ੇਤਰ 'ਚ ਯੋਗਦਾਨ ਦੇਣ ਦੇ ਲਈ ਭਾਰਤ ਸਰਕਾਰ ਦੇ ਵੱਲੋਂ ਪਦਮਸ੍ਰੀ ਸਨਮਾਨ ਮਿਲ ਚੁੱਕਾ ਹੈ।

Intro:Body:

BAVLEEN

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.