ETV Bharat / sitara

Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ - ਕਾਰਤਿਕ ਅਰਯਨ ਦੀ ਫ਼ਿਲਮ ਪਤੀ ਪਤਨੀ ਔਰ ਵੋਹ

ਕਾਰਤਿਕ ਅਰਯਨ ਦੀ ਫ਼ਿਲਮ 'ਪਤੀ ਪਤਨੀ ਔਰ ਵੋਹ' ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਇਸ ਫ਼ਿਲਮ ਨੇ ਪਹਿਲੇ ਹੀ ਦਿਨ 9.10 ਕਰੋੜ ਦੇ ਕਲੈਕਸ਼ਨ ਕਰ ਰਿਕਾਰਡ ਬਣਾਇਆ।

Pati Patni Aur Woh first day collection
ਫ਼ੋਟੋ
author img

By

Published : Dec 7, 2019, 1:37 PM IST

ਮੁੰਬਈ: ਬਾਲੀਵੁੱਡ ਦੀ ਸਭ ਤੋਂ ਚਰਚਿਤ ਫ਼ਿਲਮ 'ਪਤੀ ਪਤਨੀ ਔਰ ਵੋਹ' ਨੇ ਪਹਿਲੇ ਹੀ ਦਿਨ ਦਰਸ਼ਕਾ ਦਾ ਦਿਲ ਜਿੱਤ ਲਿਆ ਹੈ। ਫ਼ਿਲਮ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਤੇ ਫ਼ਿਲਮ ਨੇ ਪਹਿਲੇ ਹੀ ਦਿਨ 9.10 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਸ ਦੀ ਜਾਣਕਾਰੀ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਤਰਨ ਨਾਲ ਹੀ ਕਾਰਤਿਕ ਦੀਆਂ ਸਾਰੀਆਂ ਪਿਛਲੀਆਂ ਫ਼ਿਲਮਾਂ ਦੇ ਪਹਿਲੇ ਦਿਨ ਦਾ ਕਲੈਕਸ਼ਨ ਵੀ ਦੱਸਿਆ ਹੈ।

ਹੋਰ ਪੜ੍ਹੋ: ਅਕਸ਼ੇ ਨੇ ਭਾਰਤੀ ਨਾਗਰਿਕਤਾ ਲਈ ਕੀਤਾ ਅਪਲਾਈ, ਇਹ ਹੈ ਵਜ੍ਹਾ

ਦੱਸ ਦੇਈਏ ਕਿ ਕਾਰਤਿਕ ਦੀਆਂ ਪਹਿਲਾਂ ਵਾਲੀਆਂ ਫ਼ਿਲਮ ਨਾਲੋਂ ਇਸ ਫ਼ਿਲਮ ਦੇ ਪਹਿਲੇ ਦਿਨ ਦਾ ਕਲੈਕਸ਼ਨ ਜ਼ਿਆਦਾ ਹੋਇਆ ਹੈ। ਇਸੇ ਸਾਲ ਰਿਲੀਜ਼ ਹੋਈ ਕਾਰਤਿਕ ਦੀ ਫ਼ਿਲਮ Luka Chuppi ਨੇ ਪਹਿਲੇ ਦਿਨ 8.01 ਕਰੋੜ ਦਾ ਕਲੈਕਸ਼ਨ ਕੀਤਾ ਸੀ, ਪਿਛਲੇ ਸਾਲ ਆਈ ਫ਼ਿਲਮ Sonu Ke Titu Ki Sweety ਨੇ ਪਹਿਲੇ ਦਿਨ 6.42 ਕਰੋੜ ਦਾ ਕਲੈਕਸ਼ਨ ਕੀਤਾ ਸੀ ਤੇ ਇਸ ਤੋਂ ਇਲਾਵਾ ਫ਼ਿਲਮ Pyaar Ka Punchnama 2 ਨੇ ਪਹਿਲੇ ਦਿਨ ਦੀ ਕਲੈਕਸ਼ਨ 6.80 ਕਰੋੜ ਹੋਈ ਸੀ। ਹੁਣ ਦੇਖਣਯੋਗ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਾਰਤਿਕ ਅਰਯਨ ਫ਼ਿਲਮ 'ਪਤੀ ਪਤਨੀ ਔਰ ਵੋਹ' ਕਿਨ੍ਹਾਂ ਹੋਰ ਕਲੈਕਸ਼ਨ ਕਰੇਗੀ?

ਹੋਰ ਪੜ੍ਹੋ: ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਸੁਖਪ੍ਰੀਤ ਬੁੱਢਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ

ਦੱਸ ਦਈਏ ਕਿ ਮੁਦੱਸਰ ਅਜ਼ੀਜ਼ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫ਼ਿਲਮ ਸੰਜੀਵ ਕੁਮਾਰ, ਵਿਦਿਆ ਸਿਨਹਾ ਅਤੇ ਰਣਜੀਤਾ ਦੀ ਅਸਲ ਫ਼ਿਲਮ ‘ਪਤੀ ਪਤਨੀ ਔਰ ਵੋਹ’ਦਾ ਰੀਮੇਕ ਹੈ। ਫ਼ਿਲਮ ਵਿੱਚ ਕਾਰਤਿਕ ਆਰਯਨ ਤੋਂ ਇਲਾਵਾ ਅਪਾਰਸ਼ਕਤੀ ਖੁਰਾਣਾ, ਰਾਜੇਸ਼ ਸ਼ਰਮਾ, ਅਨੰਨਿਆ ਪਾਂਡੇ ਅਤੇ ਭੂਮੀ ਪਡੇਨੇਕਰ ਵੀ ਅਹਿਮ ਭੂਮਿਕਾ ਵਿੱਚ ਹਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.