ETV Bharat / sitara

ਪਰਿਣੀਤੀ ਨੇ ਸਾਇਨਾ ਦੇ ਸੈੱਟ 'ਤੇ ਖੇਡਿਆ ਮੈਚ, ਫੋਟੋਆਂ ਹੋਈਆਂ ਵਾਇਰਲ - ਫ਼ਿਲਮ ਸਾਇਨਾ

ਪਰਿਣੀਤੀ ਚੋਪੜਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਸਾਇਨਾ' ਦੀ ਸ਼ੂਟਿੰਗ ਲਈ ਚਾਰ ਮਹੀਨਿਆਂ ਦੀ ਸਿਖਲਾਈ ਅਤੇ ਸਖ਼ਤ ਮਿਹਨਤ ਤੋਂ ਬਾਅਦ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਹ ਬੈਡਮਿੰਟਨ ਖੇਡਦੀ ਨਜ਼ਰ ਆ ਰਹੀ ਹੈ।

Parineeti Chopra news
ਫ਼ੋਟੋ
author img

By

Published : Dec 2, 2019, 3:45 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਸਾਇਨਾ' ਲਈ ਬਹੁਤ ਮਿਹਨਤ ਕੀਤੀ ਹੈ। ਇਸ ਫ਼ਿਲਮ ਲਈ ਉਸ ਨੇ ਕਈ ਸੱਟਾਂ ਵੀ ਖਾਂਦੀਆਂ ਹਨ। ਇਸ ਗੱਲ ਦਾ ਸਬੂਤ ਪਰਿਣੀਤੀ ਚੋਪੜਾ ਦੀਆਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਮੈਦਾਨ ਵਿੱਚ ਖੇਡਦੀ ਨਜ਼ਰ ਆ ਰਹੀ ਹੈ।

ਫ਼ੋਟੋ
ਫ਼ੋਟੋ

ਤਸਵੀਰਾਂ ਵਿਚ ਉਸਨੇ ਸ਼ਾਰਟਸ ਅਤੇ ਟੀ-ਸ਼ਰਟ ਪਾਈ ਹੋਈ ਹੈ, ਅਦਾਕਾਰਾ ਬੈਡਮਿੰਟਨ ਸਿੱਖਣ ਲਈ ਸਖ਼ਤ ਮਿਹਨਤ ਕਰਦੀ ਵਿਖਾਈ ਦੇ ਰਹੀ ਹੈ।

ਫ਼ੋਟੋ
ਫ਼ੋਟੋ
ਦੱਸਦਈਏ ਕਿ ਕੁਝ ਦਿਨ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਵੇਲੇ ਪਰਿਣੀਤੀ ਨੂੰ ਗਰਦਨ 'ਤੇ ਸੱਟ ਵੀ ਲੱਗ ਚੁੱਕੀ ਹੈ।

ਇਸ ਫ਼ਿਲਮ ਨੂੰ ਲੈਕੇ ਪਰਿਣੀਤੀ ਰਮੇਸ਼ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਵੀ ਰਹੀ ਸੀ।ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਸਨੇ ਆਪਣੇ ਆਪ ਨੂੰ ਹੋਰ ਵੀ ਤਿਆਰ ਕਰਨ ਦੇ ਲਈ ਉਸ ਨੇ ਬੈਡਮਿੰਟਨ ਦੀ ਸਿਖਲਾਈ ਚੰਗੀ ਤਰ੍ਹਾਂ ਲਈ ਹੈ।

ਫ਼ੋਟੋ
ਫ਼ੋਟੋ

ਬੈਡਮਿੰਟਨ ਦੀ ਸਿਖਲਾਈ ਤੋਂ ਇਲਾਵਾ ਪਰਿਣੀਤੀ ਚੋਪੜਾ ਹੈਦਰਾਬਾਦ ਵਿੱਚ ਸਾਇਨਾ ਨੂੰ ਮਿਲਣ ਵੀ ਗਈ ਅਤੇ ਉਸਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਫ਼ੋਟੋ
ਫ਼ੋਟੋ
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਤੋਂ ਇਲਾਵਾ ਉਸਨੇ ਆਪਣੀ ਵੱਡੀ ਭੈਣ ਪ੍ਰਿਯੰਕਾ ਚੋਪੜਾ ਦੇ ਨਾਲ ਡਿਜ਼ਨੀ ਦੀ ਆਉਣ ਵਾਲੀ ਐਨੀਮੇਟਡ ਐਡਵੈਂਚਰ ਫਿਲਮ ‘ਫ੍ਰੋਜ਼ਨ 2’ ਲਈ ਆਪਣੀ ਆਵਾਜ਼ ਦਿੱਤੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.