ETV Bharat / sitara

ਕਾਰਗਿਲ 'ਤੇ ਬਣੀਆ ਕੁਝ ਯਾਦਗਾਰੀ ਫ਼ਿਲਮਾਂ

ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ। ਬਾਲੀਵੁੱਡ ਵਿੱਚ ਬਣਿਆ ਕਾਰਗਿਲ 'ਤੇ ਫ਼ਿਲਮਾਂ ਨੇ ਲੋਕਾਂ ਨੂੰ ਕਾਫੀ ਭਾਵੁਕ ਕਰ ਦਿੱਤਾ ਹੈ। ਕਾਰਗਿਲ ਵਿਜੇ ਦਿਵਸ ਤੇ ਕਈ ਬਾਲੀਵੁੱਡ ਫ਼ਿਲਮਾ ਬਣਿਆ।

ਫ਼ੋਟੋ
author img

By

Published : Jul 26, 2019, 10:41 AM IST

ਚੰਡੀਗੜ੍ਹ: 26 ਜੁਲਾਈ 1999 ਦੇ ਦਿਨ ਹੀ ਭਾਰਤ ਨੇ ਕਾਰਗਿਲ ਯੁੱਧ ਵਿੱਚ ਦੁਸ਼ਮਨ ਦੀ ਹੈਂਕੜੀ ਭੰਨ੍ਹ ਕੇ ਜਿੱਤ ਪ੍ਰਾਪਤ ਕੀਤੀ ਸੀ। 26 ਜੁਲਾਈ ਨੂੰ ਹਰ ਸਾਲ ਇਸ ਦਿਨ ਨੂੰ ਕਾਰਗਿਲ ਯੁੱਧ ਦੇ ਨਾਂਅ 'ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਇਸ ਦਿਨ ਹੀ ਕਾਰਗਿਲ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਕਾਰਗਿਲ ਦੀ ਲੜਾਈ 1999 ਵਿੱਚ ਸ਼ੁਰੂ ਹੋਇਆ ਸੀ ਜੋ ਤਕਰੀਬਨ 60 ਦਿਨ ਚੱਲੀ ਸੀ ਜਿਸ ਵਿੱਚ ਭਾਰਤ 'ਤੇ ਪਾਕਿਸਤਾਨ ਵਿਚਕਾਰ ਹੋਏ ਯੁੱਧ ਵਿੱਚ ਪਾਕਿਸਤਾਨ ਨੂੰ ਹਰਾ ਕੇ ਜਿੱਤ ਪ੍ਰਪਾਤ ਕੀਤੀ।
ਕਾਰਗਿਲ ਦੀ ਇਸ ਜਿੱਤ ਨੂੰ ਅੱਜ ਪੂਰੇ 20 ਸਾਲ ਹੋ ਗਏ ਹਨ। ਕਾਰਗਿਲ ਦੀ ਲੜਾਈ ਨੂੰ ਕੌਣ ਨਹੀਂ ਜਾਣਦਾ। ਇਸ ਲੜਾਈ ਵਿੱਚ ਭਾਰਤ ਦੇ 527 ਜਵਾਨ ਸ਼ਹੀਦ ਹੋਏ ਸਨ। ਇਸ 'ਤੇ ਅਧਾਰਿਤ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ।
ਕਾਰਗਿਲ ਲੜਾਈ 'ਤੇ ਬਣਈਆਂ ਬਾਲੀਵੁੱਡ 'ਚ ਫ਼ਿਲਮ
L O C: ਕਾਰਗਿਲ ਦੀ ਲੜਾਈ ਦੇ ਤਿੰਨ ਸਾਲ ਬਾਅਦ ਭਾਰਤੀ ਸਿਨੇਮਾ ਜਗਤ ਵਿੱਚ ਪਹਿਲੀ ਇਤਿਹਾਸਿਕ ਫ਼ਿਲਮ 2003 ਵਿੱਚ ਬਣੀ ਜਿਸ ਦਾ ਨਾਮ (LOC) ਸੀ। ਇਸ ਫ਼ਿਲਮ ਵਿੱਚ ਕਈ ਬਾਲੀਵੁੱਡ ਦੀਆ ਨਾਮੀ ਹਸਤੀਆਂ ਨਜ਼ਰ ਆਈਆਂ। ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦੀਆ ਅੱਖਾਂ ਵਿੱਚੋ ਹੰਝੂ ਲਿਆ ਦਿੱਤੇ। ਇਸ ਫ਼ਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗੰਨ, ਸੰਜੇ ਦੱਤ, ਸੈਫ਼ ਅਲੀ ਖ਼ਾਨ,ਅਮਿਤਾਬ ਬੱਚਨ, ਕਰੀਨਾ ਕਪੂਰ ਤੇ ਸੁਨੀਲ ਸ਼ੈਟੀ ਨਾਲ ਕਈ ਹੋਰ ਅਦਾਕਾਰ ਵੀ ਫ਼ਿਲਮ ਵਿੱਚ ਨਜ਼ਰ ਆਏ ਸਨ।

kargil based film
ਐਲਓਸੀ
LAKSHEY: 2004 ਵਿੱਚ ਰਿਲੀਜ਼ ਹੋਈ। ਫ਼ਿਲਮ ਲਕਸ਼ ਵਿੱਚ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜਿਸ ਦੀ ਜ਼ਿੰਦਗੀ ਵਿੱਚ ਕੁਝ ਕਰਨ ਨੂੰ ਨਹੀਂ ਹੁੰਦਾ ਪਰ ਆਰਮੀ 'ਚ ਸ਼ਾਮਿਲ ਹੋਣ ਤੋਂ ਬਾਅਦ ਉਸਦਾ ਇੱਕ ਹੀ ਲਕਸ਼ ਬਣ ਜਾਂਦਾ ਹੈ ਆਪਣੇ ਦੇਸ਼ ਦੀ ਸੇਵਾ ਕਰਨਾ। ਇਸ ਫ਼ਿਲਮ ਵਿੱਚ ਰਿਤਿਕ ਰੋਸ਼ਨ, ਪ੍ਰੀਤਿ ਜ਼ਿੰਟਾ, ਅਮਿਤਾਬ ਬੱਚਨ, ਅਮਰੀਸ਼ ਪੁਰੀ ਤੇ ਓਮ ਪੁਰੀ ਵਰਗੀਆਂ ਮਸ਼ਹੂਰ ਹਸਤੀਆਂ ਇਸ ਫ਼ਿਲਮ ਵਿੱਚ ਸ਼ਾਮਿਲ ਸਨ।
kargil based film
ਲਕਸ਼ਿਆ
Tango Charlie: ਅਜੈ ਦੇਵਗੰਨ, ਬੌਬੀ ਦਿਓਲ ਤੇ ਸੰਜੇ ਦੱਤ ਨਾਲ ਬਣੀ ਇਹ ਫ਼ਿਲਮ 2005 ਵਿੱਚ ਆਈ ਸੀ। ਇਸ ਫ਼ਿਲਮ ਵਿੱਚ ਕਾਰਗਿਲ ਦੇ ਯੁੱਧ ਦੇ ਦੌਰਾਨ ਦੇਸ਼ ਵਿੱਚ ਬਣੇ ਹਾਲਾਤਾਂ ਨੂੰ ਦਰਸਾਉਂਦੀ ਹੈ।
kargil based film
ਟੈਂਗੋ ਚਾਰਲੀ
Dhoop: ਓਮ ਪੂਰੀ ਤੇ ਗੰਮ ਪਨਾਗ ਬਣੀ ਇਸ ਫ਼ਿਲਮ ਵਿੱਚ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਜੀਵਨ ਨੂੰ ਦਿਖਾਇਆ ਗਿਆ ਹੈ।

Intro:Body:

kargil

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.