ETV Bharat / sitara

ਰਾਸ਼ਟਰ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ ਦਾ ਦੇਹਾਂਤ - ਉੱਘੇ ਫ਼ਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ

ਉੱਘੇ ਫ਼ਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ ਦੀ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਵੀਰਵਾਰ ਦੀ ਸਵੇਰ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਿੱਤੀ। ਫ਼ਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ 77 ਸਾਲ ਦੇ ਸਨ।

ਫ਼ੋਟੋ
ਫ਼ੋਟੋ
author img

By

Published : Jun 10, 2021, 1:35 PM IST

ਕੋਲਕਾਤਾ: ਉੱਘੇ ਫ਼ਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ ਦੀ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਵੀਰਵਾਰ ਦੀ ਸਵੇਰ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਿੱਤੀ। ਫ਼ਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ 77 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦਾਸਗੁਪਤਾ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਲੰਬੇ ਸਮੇਂ ਤੋਂ ਕਿਡਨੀ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਅਤੇ ਹਫਤੇ ਵਿੱਚ ਦੋ ਵਾਰ ਨਿਯਮਿਤ ਰੂਪ ਤੋਂ ਡਾਇਲਸਿਸ ਕਰਵਾ ਰਹੇ ਸੀ। ਉਨ੍ਹਾਂ ਦੇ ਦੇਹਾਂਤ 'ਤੇ ਪੀਐਮ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਜਤਾਇਆ।

ਇਹ ਵੀ ਪੜ੍ਹੋ:ਏਸ਼ੀਅਨ ਗੇਮਜ਼ ਚੈਂਪੀਅਨ ਬਾਕਸਰ ਡਿੰਕੋ ਸਿੰਘ ਦਾ ਦੇਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ

ਪੀਐਮ ਨੇ ਟਵੀਟ ਵਿੱਚ ਲਿਖਿਆ ਕਿ ਉਹ ਸ਼੍ਰੀ ਬੁੱਧਦੇਵ ਦਾਸਗੁਪਤਾ ਦੇ ਦੇਹਾਂਤ ਤੋਂ ਦੁਖੀ ਹੋਏ। ਉਨ੍ਹਾਂ ਦੇ ਵਿਭਿੰਨ ਕਾਰਜਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਤਾਲਮੇਲ ਬਿਠਾਇਆ। ਉਹ ਉੱਘੇ ਵਿਚਾਰਕ ਅਤੇ ਕਵੀ ਵੀ ਸਨ। ਦੁਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਪ੍ਰਸ਼ੰਸਕਾਂ ਦੇ ਨਾਲ ਹਨ।

  • Anguished by the demise of Shri Buddhadeb Dasgupta. His diverse works struck a chord with all sections of society. He was also an eminent thinker and poet. My thoughts are with his family and several admirers in this time of grief. Om Shanti.

    — Narendra Modi (@narendramodi) June 10, 2021 " class="align-text-top noRightClick twitterSection" data=" ">

ਬੈਨਰਜੀ ਨੇ ਕਿਹਾ, "ਉੱਘੇ ਫਿਲਮ ਨਿਰਮਾਤਾ ਬੁੱਧਦੇਵ ਦਾਸਗੁਪਤਾ ਦੇ ਦੇਹਾਂਤ 'ਤੇ ਦੁਖੀ ਹਾਂ। ਉਨ੍ਹਾਂ ਨੇ ਆਪਣੇ ਭਾਵ ਸਿਨੇਮਾ ਰਾਹੀਂ ਜ਼ਾਹਿਰ ਕੀਤੇ। ਉਨ੍ਹਾਂ ਦੀ ਮੌਤ ਫ਼ਿਲਮ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਪਰਿਵਾਰ, ਸਾਥੀਆਂ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਹੈ।

  • Saddened at the passing away of eminent filmmaker Buddhadeb Dasgupta. Through his works, he infused lyricism into the language of cinema. His death comes as a great loss for the film fraternity. Condolences to his family, colleagues and admirers

    — Mamata Banerjee (@MamataOfficial) June 10, 2021 " class="align-text-top noRightClick twitterSection" data=" ">

ETV Bharat Logo

Copyright © 2025 Ushodaya Enterprises Pvt. Ltd., All Rights Reserved.