ETV Bharat / sitara

Bigg Boss Contestant Moose Jattana ਬਾਰੇ ਮਾਂ ਨੇ ਕਹੀ ਇਹ ਵੱਡੀ ਗੱਲ... - ਬਿੱਗ ਬੌਸ

ਮੂਸ ਦੀ ਮਾਂ ਡੇਜ਼ੀ ਸਿੰਘ ਨੇ ਦੱਸਿਆ ਕਿ ਜਦੋ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੂਸ ਬਿੱਗ ਬੌਸ ਚ ਜਾਣ ਵਾਲੀ ਹੈ ਤਾਂ ਉਹ ਬਹੁਤ ਖੁਸ਼ ਸੀ। ਸ਼ਾਇਦ ਮੂਸ ਤੋਂ ਵੀ ਜਿਆਦਾ ਖੁਸ਼।

Bigg Boss Contestant Moose Jattana ਬਾਰੇ ਮਾਂ ਨੇ ਕਹੀ ਇਹ ਵੱਡੀ ਗੱਲ...

author img

By

Published : Aug 17, 2021, 6:58 PM IST

ਚੰਡੀਗੜ੍ਹ: ਵਿਵਾਦਿਤ ਟੀਵੀ ਸ਼ੋਅ ਬਿੱਗ ਬੌਸ ਓਟੀਟੀ ( over-the-top) ਪਲੇਟਫਾਰਮ ’ਤੇ ਚਲ ਰਿਹਾ ਹੈ। ਇਸ ਸ਼ੋਅ ’ਚ ਜਿਆਦਾਤਰ ਵਿਵਾਦਿਤ ਕੰਟੇਸਟੇਂਟ ਨੂੰ ਹੀ ਲਿਆ ਜਾਂਦਾ ਹੈ। ਇਸ ਵਾਰ ਮੋਹਾਲੀ ਦੀ ਮੁਕਸਾਨ ਉਰਫ ਮੂਸ ਜਟਾਨਾ ਵੀ ਸ਼ਾਮਲ ਹਨ। 20 ਸਾਲ ਦੀ ਮੂਲ ਇੱਕ ਸੋਸ਼ਲ ਮੀਡੀਆ ਇਨਫਲੂਏਂਸਰ ਹੈ ਅਤੇ ਸੋਸ਼ਲ ਮੀਡੀਆ ਤੇ ਉਹ ਕਾਫੀ ਮਸ਼ਹੂਰ ਵੀ ਹਨ।

ਦੱਸ ਦਈਏ ਕਿ ਮੁਸਕਾਨ ਆਸਟ੍ਰੇਲੀਆ ਚ ਰਹੀ ਹੈ ਅਤੇ ਅਕਸਰ ਹੀ ਫੈਮੀਨਿਜ਼ਮ ਅਤੇ ਹੋਮੋਸੇਕਸੁਅਲਿਟੀ ਦੇ ਲਈ ਆਵਾਜ਼ ਚੁੱਕਦੀ ਰਹਿੰਦੀ ਹੈ। ਮੂਸ ਨੂੰ ਦਿੱਲੀ ਚਲ ਰਹੇ ਕਿਸਾਨੀ ਅੰਦੋਲਨ ਚ ਵੀ ਦੇਖਿਆ ਗਿਆ ਸੀ। ਮੂਸ ਜਟਾਨਾ ਨੂੰ ਰਿਆਲਿਟੀ ਸ਼ੋਅ ’ਚ ਆਏ ਹੋਏ ਕੁਝ ਹੀ ਦਿਨ ਹੋਏ ਹਨ ਪਰ ਆਪਣੀਆਂ ਟਿਪਣੀਆਂ ਦੇ ਚੱਲਦੇ ਉਹ ਹੁਣ ਤੋਂ ਹੀ ਸੁਰਖੀਆ ਚ ਆਉਣ ਲੱਗੀ ਹੈ। ਮੂਸ ਦੇ ਸਫਰ ਬਾਰੇ ਅਤੇ ਉਹ ਆਪਣੀ ਸਹੀ ਸ਼ਖਸੀਅਤ ਦਿਖਾ ਰਹੀ ਹੈ ਜਾਂ ਨਹੀਂ ਇਸ ਨੂੰ ਲੈ ਕੇ ਉਨ੍ਹਾਂ ਦੀ ਮਾਂ ਡੇਜੀ ਸਿੰਘ ਦੇ ਨਾਲ ਈਟੀਵੀ ਭਾਰਤ ਨੇ ਖਾਸ ਗੱਲਬਾਤ ਕੀਤੀ।

Bigg Boss Contestant Moose Jattana ਬਾਰੇ ਮਾਂ ਨੇ ਕਹੀ ਇਹ ਵੱਡੀ ਗੱਲ...

ਮੂਸ ਦੀ ਮਾਂ ਡੇਜ਼ੀ ਸਿੰਘ ਨੇ ਦੱਸਿਆ ਕਿ ਜਦੋ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੂਸ ਬਿੱਗ ਬੌਸ ਚ ਜਾਣ ਵਾਲੀ ਹੈ ਤਾਂ ਉਹ ਬਹੁਤ ਖੁਸ਼ ਸੀ। ਸ਼ਾਇਦ ਮੂਸ ਤੋਂ ਵੀ ਜਿਆਦਾ ਖੁਸ਼। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੂਸ ਨੂੰ ਇਹ ਕਹਿ ਦਿੱਤਾ ਸੀ ਕਿ ਚਾਹੇ ਜਿੱਤੋ ਜਾਂ ਹਾਰੋ ਕੋਈ ਗੱਲ ਨਹੀਂ ਪਰ ਇਹ ਵਧੀਆ ਮੌਕਾ ਹੈ। ਮੂਸ ਦੀ ਮਾਂ ਨੇ ਦੱਸਿਆ ਕਿ ਮੂਸ ਨੇ ਕਿਹਾ ਕਿ ਉਹ ਭਾਂਡਿਆ ਨੂੰ ਧੋਣ ਲਈ ਅਤੇ ਖਾਣਾ ਬਣਾਉਣ ਨੂੰ ਲੈ ਕੇ ਨਹੀਂ ਲੜੇਗੀ ਉਹ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇਗੀ।

ਡੇਜੀ ਨੇ ਇਹ ਵੀ ਦੱਸਿਆ ਕਿ ਮੂਸ ਸ਼ੁਰੂ ਤੋਂ ਹੀ ਆਉਟ ਸਪੋਕਨ ਹੈ ਜੋ ਦਿਲ ਚ ਹੈ ਉਹ ਬੋਲ ਦਿੰਦੀ ਹੈ। ਉੱਥੇ ਹੀ bisexual ਵਾਲੇ ਬਿਆਨ ’ਤੇ ਮੂਸ ਦੀ ਮਾਂ ਨੇ ਕਿਹਾ ਕਿ ਉਸਨੇ ਇੰਝ ਹੀ ਬੋਲ ਦਿੱਤਾ ਹੋਵੇਗਾ। ਹਾਲਾਂਕਿ ਸਾਡੀ ਕਦੇ ਵੀ ਇਸ ਮੁੱਦੇ ’ਤੇ ਕੋਈ ਗੱਲ ਨਹੀਂ ਹੈ ਪਰ ਉਸਨੂੰ ਮੁੰਡੇ ਪਸੰਦ ਹਨ ਪਰ ਜੇਕਰ ਉਹ ਲੜਕੀ ਨਾਲ ਵਿਆਹ ਕਰਨਾ ਚਾਹੰਦੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪਵੇਗਾ।

ਇਹ ਵੀ ਪੜੋ: ਪੰਜਾਬੀ ਐਕਟਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.