ETV Bharat / sitara

man v/s wild: ਅੱਜ ਪੀਐਮ ਮੋਦੀ ਜੰਗਲਾਂ ਵਿੱਚ ਪਾਉਂਣਗੇ ਧੱਕ - ਮੈਨ ਵੇਡਜ਼ ਵਾਈਲਡ

ਸੋਮਵਾਰ ਨੂੰ 'ਮੈਨ ਵੇਡਜ਼ ਵਾਈਲਡ' ਸ਼ੋਅ ਦੇ ਪ੍ਰਸਾਰਣ ਤੋਂ ਪਹਿਲਾਂ ਪੀ ਐਮ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਸ਼ੋਅ ਦੇਖਣ ਦੀ ਅਪੀਲ ਕੀਤੀ।

man v/s wild
author img

By

Published : Aug 12, 2019, 5:29 PM IST

ਮੁਬੰਈ: ਪੀ ਐਮ ਮੋਦੀ ਅੱਜ ਆਪਣੇ ਮੇਜ਼ਬਾਨ ਬੀਅਰ ਗ੍ਰੀਲਜ਼ ਦੇ ਨਾਲ ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ 'ਮੈਨ ਵੇਡਜ਼ ਵਾਈਲਡ' ਵਿੱਚ ਨਜ਼ਰ ਆਉਣਗੇ। ਸੋਮਵਾਰ ਨੂੰ ਇਹ ਸ਼ੋਅ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ਤੋਂ ਪਹਿਲਾਂ, ਪੀ ਐਮ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਮੌਸਮੀ ਤਬਦੀਲੀ 'ਤੇ ਚਾਨਣਾ ਪਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਸ਼ੋਅ ਦੀ ਸ਼ੂਟਿੰਗ ਉਤਰਾਖੰਡ ਦੇ ਜਿੰਮ ਕਾਰਬੇਟ ਪਾਰਕ ਵਿੱਚ ਕੀਤੀ ਗਈ ਹੈ।

  • What better than the lush green jungles of India, in the midst of Mother Nature to throw light on environmental conservation and climate change..Do join at 9 PM tonight! https://t.co/RdndTgUtCF

    — Narendra Modi (@narendramodi) August 12, 2019 " class="align-text-top noRightClick twitterSection" data=" ">
ਪੀ ਐਮ ਮੋਦੀ ਨੇ ਟਵੀਟ ਕੀਤਾ, 'ਵਾਤਾਵਰਣ ਦੀ ਸੰਭਾਲ ਅਤੇ ਮੌਸਮ ਦੀ ਤਬਦੀਲੀ' ਤੇ ਚਾਨਣਾ ਪਾਉਣ ਲਈ ਭਾਰਤ ਦੇ ਹਰੇ ਭਰੇ ਜੰਗਲ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਸਾਡੇ ਨਾਲ ਅੱਜ ਰਾਤ 9 ਵਜੇ ਸ਼ਾਮਲ ਹੋਵੋ"। ਮੋਦੀ ਨੇ ਇਹ ਸ਼ੋਅ ਦੇ ਮੇਜ਼ਬਾਨ ਬੇਅਰ ਗ੍ਰੀਲਜ਼ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ। ਗ੍ਰੀਲਜ਼ ਨੇ ਵੀ ਟਵੀਟ ਕੀਤਾਗ੍ਰੀਲਜ਼ ਨੇ ਟਵੀਟ ਕਰਕੇ ਕਿਹਾ, "ਆਓ ਸਾਰੇ ਮਿਲ ਕੇ ਧਰਤੀ ਦੀ ਰੱਖਿਆ ਅਤੇ ਸ਼ਾਂਤੀ ਨੂੰ ਉਤਸ਼ਾਹਤ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਾਂ ਉਹ ਕਰੀਏ।" ਸ਼ੋਅ ਦਾ ਅਨੰਦ ਲਓ! ' ਇਹ ਸ਼ੋਅ 180 ਦੇਸ਼ਾਂ ਵਿੱਚ ਪ੍ਰਸਾਰਿਤ ਹੋਵੇਗਾ। ਇਸ ਪ੍ਰਸਿੱਧ ਟੀ ਵੀ ਸ਼ੋਅ ਦੇ ਐਪੀਸੋਡ ਪਸ਼ੂਆਂ ਦੀ ਰੱਖਿਆ ਅਤੇ ਵਾਤਾਵਰਣ ਤਬਦੀਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਸ਼ੇਸ਼ ਕੜੀ ਵਿੱਚ ਜੰਗਲੀ ਜੀਵਿਆ ਦੀ ਸੰਭਾਲ ਦਾ ਮੁੱਦਾ ਉਠਾਇਆ ਜਾਵੇਗਾ ਅਤੇ ਵਾਤਾਵਰਣ ਤਬਦੀਲੀ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਵੇਗਾ। ਸ਼ੋਅ ਦੀ ਸ਼ੂਟਿੰਗ ਫ਼ਰਵਰੀ ਵਿੱਚ ਕੀਤੀ ਗਈ ਸੀ।

Intro:Body:

entyertainment

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.