ETV Bharat / sitara

IIFA Awards 2019: ਕਿਸ ਨੂੰ ਮਿਲਿਆ ਕਿਹੜਾ ਅਵਾਰਡ ਵੇਖੋ ਪੂਰੀ ਸੂਚੀ

ਸਾਲ ਦੇ ਸਭ ਤੋਂ ਖ਼ਾਸ ਅਵਾਰਡ ਆਈਫ਼ਾ ਇਸ ਵਾਰ ਭਾਰਤ ਦੇ ਵਿੱਚ ਹੋਏ। ਬੁੱਧਵਾਰ ਰਾਤ ਮੁੰਬਈ 'ਚ ਆਈਫ਼ਾ ਅਵਾਰਡਸ 2019 ਹੋਏ। ਕਿਹੜੇ ਅਦਾਕਾਰ ਨੂੰ ਮਿਲਿਆ ਕਿਹੜਾ ਅਵਾਰਡ ਜਾਣਨ ਲਈ ਪੜੋ ਪੂਰੀ ਖ਼ਬਰ

ਫ਼ੋਟੋ
author img

By

Published : Sep 19, 2019, 2:04 PM IST

ਮੁੰਬਈ:ਬੁੱਧਵਾਰ ਰਾਤ IIFA ਅਵਾਰਡਸ 2019 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਫ਼ਿਲਮ ਇੰਡਸਟਰੀ ਦੀਆਂ ਲਗਭਗ ਸਾਰੀਆਂ ਹੀ ਹਸਤੀਆਂ ਨੇ ਆਪਣਾ ਜਲਵਾ ਬਿਖੇਰਿਆ। ਭਾਰੀ ਬਾਰਿਸ਼ ਦੇ ਬਾਵਜੂਦ ਰੇਖਾ, ਮਾਧੂਰੀ ਦਿਕਸ਼ਤ, ਕੈਟਰੀਨਾ ਕੈਫ, ਸਲਮਾਨ ਖ਼ਾਨ, ਆਯੂਸ਼ਮਾਨ ਖੁਰਾਣਾ, ਵਿੱਕੀ ਕੌਸ਼ਲ, ਰਣਵੀਰ ਸਿੰਘ, ਸਾਰਾ ਅਲੀ ਖ਼ਾਨ, ਦੀਪਿਕਾ ਪਾਦੂਕੌਣ ਅਤੇ ਆਲਿਆ ਭੱਟ ਸਣੇ ਤਮਾਮ ਸਿਤਾਰਿਆਂ ਨੇ ਸਮਾਰੋਹ 'ਚ ਹਿੱਸਾ ਲਿਆ।

ਹੋਰ ਪੜ੍ਹੋ: ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਭਲਕੇ ਆਉਣਗੇ ਬਾਹਰ
ਬਾਲੀਵੁੱਡ ਸਿਤਾਰਿਆਂ ਨੇ ਧਮਾਕੇਦਾਰ ਪ੍ਰਫ਼ੋਮੇਂਸ ਦਿੱਤੀ। ਇਸ ਤੋਂ ਇਲਾਵਾ ਕਿਸ ਨੂੰ ਮਿਲਿਆ ਕਿਹੜਾ ਅਵਾਰਡ ਉਸ ਲਈ ਪੜ੍ਹੋ ਪੂਰੀ ਸੂਚੀ
1. ਬੈਸਟ ਨਿਰਦੇਸ਼ਕ: ਸ੍ਰੀਰਾਮ ਰਾਘਵਨ
ਫ਼ਿਲਮ :ਅੰਧਾਧੁਨ

2. ਬੈਸਟ ਐਕਟਰ: ਰਣਵੀਰ ਸਿੰਘ ਫ਼ਿਲਮ: ਪਦਮਾਵਤ (Padmawat)
3.ਬੈਸਟ ਅਦਾਕਾਰਾ: ਆਲਿਆ ਭੱਟ ਫ਼ਿਲਮ: ਰਾਜ਼ੀ (Raazi)
4.ਬੈਸਟ ਸਪੋਰਟਿੰਗ ਰੋਲ (ਫ਼ੀਮੇਲ): ਅਦਿਤੀ ਰਾਓ ਹੈਦਰੀਫ਼ਿਲਮ:ਪਦਮਾਵਤ
5. ਬੈਸਟ ਸਪੋਰਟਿੰਗ ਰੋਲ(ਮੇਲ): ਵਿੱਕੀ ਕੌਸ਼ਲ ਫ਼ਿਲਮ: ਸੰਜੂ
6. ਬੈਸਟ ਡੈਬਯੂ (ਫ਼ੀਮੇਲ): ਸਾਰਾ ਅਲੀ ਖ਼ਾਨ ਫ਼ਿਲਮ:ਕੇਦਾਰਨਾਥ (kedarnath)
7.ਬੈਸਟ ਡੈਬਯੂ (ਮੇਲ): ਇਸ਼ਾਨ ਖੱਟਰ ਫ਼ਿਲਮ:ਧੜਕ (Dhadak)
8.ਸਪੇਸ਼ਲ ਅਵਾਰਡ ਫ਼ਾਰ ਬੈਸਟ ਅਦਾਕਾਰਾ: ਦੀਪਿਕਾ ਪਾਦੂਕੌਣਫ਼ਿਲਮ: ਚੇਨਈ ਐਕਸਪ੍ਰੈਸ
9. IIFA Big 20 Award ਫ਼ਾਰ ਬੈਸਟ ਨਿਰਦੇਸ਼ਕ: ਰਾਜਕੁਮਾਰ ਹਿਰਾਨੀ ਫ਼ਿਲਮ: 3 ਈਡੀਅਟਸ (3 idiots)
10. IIFA Big 20 Award ਫ਼ਾਰ ਬੈਸਟ ਮਿਊਜ਼ਿਕ ਨਿਰਦੇਸ਼ਕ: ਪ੍ਰੀਤਮ ਫ਼ਿਲਮ: ਏ ਦਿਲ ਹੈ ਮੁਸ਼ਕਿਲ (Ae Dil Hai Mushkil)
11. ਬੈਸਟ ਮਿਊਜ਼ਿਕ ਡਾਇਰੈਕਟਰ: ਅਮਾਲ ਮਲਿਕ, ਗੁਰੂ ਰੰਧਾਵਾ, ਰੋਚਕ ਕੋਹਲੀ, ਸੌਰਵ- ਵੈਭਵ, ਹਨੀ ਸਿੰਘ, ਜੈਕ ਨਾਇਟ
ਫ਼ਿਲਮ: ਸੋਨੂੰ ਕੇ ਟੀਟੂ ਕੀ ਸਵੀਟੀ ( Sonu ke Titu ki Sweety)12. ਹਿੰਦੀ ਸਿਨੇਮਾ ਦੀ ਸਭ ਤੋਂ ਪ੍ਰਮੁੱਖ ਭਾਰਤੀ ਡਾਂਸ ਕੋਰੀਓਗ੍ਰਾਫਰ: ਸਰੋਜ ਖ਼ਾਨ (Saroj Khan)
13. ਪ੍ਰਸਿੱਧ ਕਾਮੇਡੀਅਨ: ਸਯੱਦ ਇਸ਼ਤਿਆਕ ਅਹਿਮਦ ਜਾਫਰੀ
14. ਬੈਸਟ ਗੀਤਕਾਰ: ਅਮਿਤਾਭ ਭੱਟਾਚਾਰੀਆਫ਼ਿਲਮ: ਧੜਕ (Dhadak)
15. ਬੈਸਟ ਪਲੈਬੇਕ ਗਾਇਕ (ਫ਼ੀਮੇਲ): ਹਰਸ਼ਦੀਪ ਕੌਰ ਅਤੇ ਵਿਭਾ ਸ਼ਰਾਫ਼ ਗੀਤ: ਦਿਲਬਰੋ (ਰਾਜ਼ੀ)

ਹੋਰ ਪੜ੍ਹੋੇ: ਬਾਲੀਵੁੱਡ ਸਿਤਾਰਿਆਂ ਨੇ ਕੀਤੀ IIFA 'ਚ ਸ਼ਿਰਕਤ
ਦੱਸ ਦਈਏ ਕਿ ਇਸ ਵਾਰ 20 ਵੇਂ ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ ਪੁਰਸਕਾਰ (ਆਈਫ਼ਾ) ਬੀਤੀ ਰਾਤ ਮੁੰਬਈ ਦੇ ਵਿੱਚ ਹੋਏ। ਆਈਫ਼ਾ ਦੀ ਸ਼ੁਰੂਆਤ ਸਾਲ 2000 'ਚ ਹੋਈ ਸੀ ਹੁਣ ਤੱਕ ਇਸ ਨੂੰ 16 ਸ਼ਹਿਰਾਂ 'ਚ ਆਯੋਜਨ ਕੀਤਾ ਜਾ ਚੁੱਕਾ ਹੈ।

Intro:Body:

Bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.