ETV Bharat / sitara

ਮੈਂ ਕਦੀ ਨਹੀਂ ਕਿਹਾ ਚੰਡੀਗੜ੍ਹ ਪੰਜਾਬ ਨੂੰ ਦੇ ਦਵਾਂਗੇ: ਕਿਰਨ ਖੇਰ - tweet

ਮਸ਼ਹੂਰ ਅਦਾਕਾਰਾ ਅਤੇ ਰਾਜਨੇਤਾ ਕਿਰਨ ਖੇਰ ਨੇ ਟਵੀਟ ਕਰ ਕਾਂਗਰਸ ਉਮੀਦਵਾਰ ਪਵਨ ਬਾਂਸਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਫ਼ੋਟੋ
author img

By

Published : May 3, 2019, 11:04 PM IST

ਚੰਡੀਗੜ੍ਹ: ਭਾਜਪਾ ਉਮੀਦਵਾਰ ਕਿਰਨ ਖੇਰ ਨੇ ਇੱਕ ਟਵੀਟ ਕਰ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਉਹ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਬਾਂਸਲ 'ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ 'ਚ ਕਿਰਨ ਖੇਰ ਨੇ ਕਿਹਾ ਹੈ ਕਿ ਪਵਨ ਬਾਂਸਲ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਹੈ ਕਿ ਪੰਜਾਬੀ ਮੰਚ ਦੇ ਸਟੇਜ 'ਤੇ ਉਨ੍ਹਾਂ ਇਹ ਗੱਲ ਆਖੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਵਾਂਗੇ ।

  • पवन बंसल जी और कांग्रेस के नेता इतने बिचारे हो गए हैं कि उनके पास कोई मुद्दा नहीं है, झूठ पे झूठ बोली जा रहे हैं।अब नया झूठ निकाला है कि मैंने चंडीगढ़ को पंजाब बना देना है।चंडीगढ़ UT था,UT है और UT रहेगा।मैंने पंजाबी भाषा को बनती इज़्ज़त देने की बात कही थी,अपने कुछ और ही बना दिया pic.twitter.com/1IWbCRvCW6

    — Chowkidar Kirron Kher (@KirronKherBJP) May 3, 2019 " class="align-text-top noRightClick twitterSection" data=" ">
ਇਸ 'ਤੇ ਟਿੱਪਣੀ ਕਰਦੇ ਹੋਏ ਭਾਜਪਾ ਉਮੀਦਵਾਰ ਨੇ ਕਿਹਾ ਕਿ ਪਵਨ ਬਾਂਸਲ ਝੂਠ ਬੋਲ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਯੂਟੀ ਦਾ ਸੀ, ਯੂਟੀ ਦਾ ਹੈ ਅਤੇ ਯੂਟੀ ਦਾ ਰਹੇਗਾ।

Intro:Body:

Kiron kher

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.