ਮੁੰਬਈ : ਜੈਕਲੀਨ ਫਰਨਾਂਡੀਜ਼ ( Jacqueline Fernandez )ਬਾਲੀਵੁੱਡ ਦੀ ਸਭ ਤੋਂ ਰੁੱਝੀ ਅਦਾਕਾਰਾ ਹੈ। ਕਈ ਵਾਰ ਫਿਲਮਾਂ 'ਚ ਅਤੇ ਕਈ ਵਾਰ ਸੰਗੀਤ ਦੇ ਗਾਣੇ ਦੀਆਂ ਵੀਡੀਓਜ਼ ਰਾਹੀਂ ਇਹ ਚਰਚਾ ਵਿੱਚ ਰਹਿੰਦੀ ਹੈ। ਜੈਕਲੀਨ ਫਰਨਾਂਡਿਜ਼ ( Jacqueline Fernandez )ਨੇ ਹਾਲ ਹੀ ਵਿੱਚ ਬਾਦਸ਼ਾਹ ( Badshah ) ਦੇ ਨਾਲ ਪਾਨੀ- ਪਾਨੀ ( Paani Paani ) ਗਾਣਾ ਰਿਲੀਜ਼ ਕੀਤਾ ਹੈ।
- https://www.instagram.com/p/CP7oFZolm_H/?utm_source=ig_web_copy_link
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਪਾਨੀ ਪਾਨੀ ਗਾਣੇ ਤੇ ਕੀਤਾ ਆਕਰਸ਼ਕ ਡਾਂਸ, ਲੋਕਾਂ ਨੇ ਅਦਾਕਾਰਾ ਦੀ ਡਾਂਸ ਦੀ ਵੀਡੀਓ ਕੀਤੀ ਸ਼ੇਅਰ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ।
ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀ ਇੱਕ ਰੁੱਝੀ ਅਦਾਕਾਰਾ ਹੈ। ਕਈ ਵਾਰ ਫਿਲਮਾਂ 'ਚ ਤੇ ਕਦੇ ਸੰਗੀਤ ਦੇ ਗਾਣੇ ਦੀਆਂ ਵੀਡੀਓਜ਼ (Music song videos) ਰਾਹੀਂ। ਜੈਕਲੀਨ ਫਰਨਾਂਡਿਜ਼ ਨੇ ਹਾਲ ਹੀ ਵਿੱਚ ਬਾਦਸ਼ਾਹ ( Badshah ) ਦੇ ਨਾਲ ਪਾਨੀ ਪਾਨੀ ਗੀਤ ਰਿਲੀਜ਼ ਕੀਤਾ ਹੈ। ਜੈਕਲੀਨ ਨੇ ਹਾਲ ਹੀ 'ਚ ਇਸ ਗਾਣੇ 'ਤੇ ਡਾਂਸ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਜੋ ਸੋਸ਼ਲ ਮੀਡੀਆ 'ਤੇ ਬੇਹਦ ਜਿਆਦਾ ਵਾਇਰਲ ਹੋਈ ਹੈ। ਜੈਕਲੀਨ ਫਰਨਾਂਡੀਜ਼ (videos) ਦੀ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆਈ ਹੈ।